ਮਸ਼ਹੂਰ ਬੋਲੀਵੁਡ ਅਦਕਾਰਾ ਤੇ ਕਾਰ ਚ ਬੈਠਣ ਲਗਿਆਂ ਹੋਇਆ ਤੇਜ਼ਾਬ ਨਾਲ ਹ ਮ ਲਾ

0
288

ਦੇਸ਼ ਦੇ ਵਿੱਚ ਅਪਰਾਧ ਨਾਲ ਸਬੰਧਤ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ । ਅਪਰਾਧੀਆਂ ਦੇ ਵੱਲੋਂ ਸ਼ਰ੍ਹੇਆਮ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ । ਅਪਰਾਧੀਆਂ ਦੇ ਹੌਸਲੇ ਇੰਨੇ ਜ਼ਿਆਦਾ ਵਧ ਚੁੱਕੇ ਨੇ ਕੀ ਉਨ੍ਹਾਂ ਦੇ ਵੱਲੋਂ ਬਿਨਾਂ ਕਿਸੇ ਪ੍ਰਸ਼ਾਸਨ ਜਾਂ ਕਾਨੂੰਨਾਂ ਦੇ ਸ਼ਰ੍ਹੇਆਮ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ । ਜਿੱਥੇ ਅਪਰਾਧੀ ਪਹਿਲਾਂ ਛੋਟੇ ਮੋਟੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਸੀ । ਪਰ ਹੁਣ ਇਨ੍ਹਾਂ ਅਪਰਾਧੀਆਂ ਦੇ ਵੱਲੋਂ ਵੱਡੀਆਂ ਵੱਡੀਆਂ ਹਸਤੀਆਂ ਦੇ ਘਰਾਂ ਨੂੰ ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ । ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਬੌਲੀਵੁੱਡ ਨਾਲ ਜੁੜੀ ਇਕ ਅਦਾਕਾਰਾ ਦੀ ਨਾਲ ।

ਜਿੱਥੇ ਬੌਲੀਵੁੱਡ ਅਦਾਕਾਰਾ ਪਾਇਲ ਘੋਸ਼ ਤੇ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਉਨ੍ਹਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ । ਅਦਾਕਾਰਾ ਦੇ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਮੂੰਹ ਉਪਰ ਤੇਜ਼ਾਬਾਂ ਦੀ ਕੋਸ਼ਿਸ਼ ਵੀ ਕੀਤੀ ਗਈ ਹੈ । ਅਦਾਕਾਰਾ ਦੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਉਹ ਮੁੰਬਈ ਦੇ ਅੰਧੇਰੀ ਇਲਾਕੇ ਤੋਂ ਘਰ ਪਰਤ ਰਹੀ ਸੀ ਤੇ ਜਦੋਂ ਹੀ ਉਹ ਆਪਣੀ ਕਾਰ ਵਿਚ ਬੈਠਣ ਵਾਲੀ ਸੀ ਕਿ ਅਚਾਨਕ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਉਸ ਦੇ ਉੱਪਰ ਹ ਮ ਲਾ ਕਰ ਦਿੱਤਾ ਗਿਆ

ਅਦਾਕਾਰਾ ਨੇ ਦੱਸਿਆ ਕਿ ਵਿਅਕਤੀਆਂ ਦੇ ਵੱਲੋਂ ਦੇ ਕੋਲ ਤੇਜ਼ਾਬ ਸੀ ਅਤੇ ਉਨ੍ਹਾਂ ਦਾ ਮੂੰਹ ਮਾਸਕ ਦੇ ਨਾਲ ਢਕਿਆ ਹੋਇਆ ਸੀ । ਅਦਾਕਾਰਾ ਦੇ ਹੱਥ ਵਿੱਚ ਮਾਮੂਲੀ ਜਿਹੀ ਸੱਟ ਵੀ ਲੱਗੀ ਹੈ ਇਸ ਪੂਰੀ ਘਟਨਾ ਦੌਰਾਨ । ਪਾਇਲ ਘੋਸ਼ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਮੈਂ ਆਪਣੀ ਡਰਾਈਵਿੰਗ ਸੀਟ ਤੇ ਬੈਠਣ ਹੀ ਵਾਲੀ ਸੀ , ਉਸੇ ਸਮੇਂ ਕੁਝ ਅਣਪਛਾਤੇ ਵਿਅਕਤੀ ਆਏ ਜਿਨ੍ਹਾਂ ਦੇ ਹੱਥ ਵਿੱਚ ਤੇਜ਼ਾਬ ਫੜਿਆ ਹੋਇਆ ਸੀ । ਉਨ੍ਹਾਂ ਦੇ ਵੱਲੋਂ ਤੇਜ਼ਾਬ ਦੇ ਨਾਲ ਮੇਰੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ।

ਅਣਪਛਾਤੇ ਵਿਅਕਤੀ ਮੌਕੇ ਤੋਂ ਭੱਜ ਗਏ। ਉਨ੍ਹਾਂ ਦੱਸਿਆ ਉਨ੍ਹਾਂ ਨੇ ਮੇਰੇ ਸਿਰ ਤੇ ਡੰਡਾ ਵੀ ਮਾਰਿਆ ਹੈ ਖੁਸ਼ਕਿਸਮਤੀ ਦੇ ਨਾ ਮੇਰੇ ਸਿਰ ਤੇ ਸੱਟ ਨਹੀਂ ਵੱਜੀ । ਉਨ੍ਹਾਂ ਕਿਹਾ ਕਿ ਮੈਂ ਪੁਲੀਸ ਥਾਣੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਇਸ ਸਬੰਧੀ ।