ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਗਿਰ ਫਤਾਰੀ ਬਾਰੇ ਅਸਲ ਸੱਚ ਆਇਆ ਸਾਹਮਣੇ

ਆਈ ਤਾਜਾ ਵੱਡੀ ਖਬਰ-ਪੰਜਾਬ ਵਿੱਚ ਆਏ ਦਿਨ ਹੀ ਕੋਈ ਨਾ ਕੋਈ ਐਸੀ ਖ਼ਬਰ ਸਾ ਹਮਣੇ ਆਉਂਦੀ ਰਹਿੰਦੀ ਹੈ , ਜਿਸ ਤੇ ਕਈ ਵਾਰ ਵਿ ਸ਼ਵਾਸ ਨਹੀਂ ਹੁੰਦਾ। ਪੰਜਾਬ ਦੇ ਵਿੱਚ ਜਿੱਥੇ covid 19 ਨੂੰ ਲੈ ਕੇ ਲੋਕਾਂ ਵਿੱਚ ਭੈ ਬਣਿਆ ਰਿਹਾ। ਉੱਥੇ ਹੁਣ ਖੇਤੀ ਕਾ ਨੂੰਨਾਂ ਨੂੰ ਲੈ ਕੇ ਕਿਸਾਨਾਂ ਵਿੱਚ ਰੋ ਸ ਪਾਇਆ ਜਾ ਰਿਹਾ ਹੈ। ਇਨ੍ਹਾਂ ਖਬਰਾਂ ਦੇ ਦੌ ਰਾ ਨ ਹੀ ਫ਼ਿਲਮੀ ਹਸਤੀਆਂ ਬਾਰੇ , ਪੰਜਾਬੀ ਗਾਇਕਾਂ ਬਾਰੇ ਕਦੇ-ਕਦੇ ਅਜਿਹੀਆਂ ਖਬਰਾਂ ਸੁਣਨ ਨੂੰ ਮਿਲ ਜਾਂਦੀਆਂ ਹਨ ਜਿਨ੍ਹਾਂ ਤੇ ਵਿਸ਼ ਵਾਸ ਕਰਨਾ ਮੁ -ਸ਼- ਕਿ- ਲ ਹੋ ਜਾਂਦਾ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕੀ ਅਜਿਹੀਆਂ ਝੂਠੀਆਂ ਖਬਰਾਂ ਫੈਲਾਉਣ ਵਾਲਿਆਂ ਤੋਂ ਆਪਣੇ ਆਪ ਨੂੰ ਸੁਚੇ ਤ ਰੱਖੋ,ਤੇ ਹਰ ਖ਼ਬਰ ਦੀ ਸ ਚਾਈ ਨੂੰ ਜਾ ਨਣ ਦੀ ਕੋਸ਼ਿਸ਼ ਕਰੋ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਸਾ ਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਦੇਖੋ ਜੀ ਦੇਸ਼ ਦ- ਰੋ- ਹੀ- ਆ , ਚਾਪਲੂਸਾਂ ਅਤੇ ਗੰ- ਦ ਫੈਲਾਉਣ ਵਾਲਿਆਂ ਲੋਕਾਂ ਨੇ ਮੇਰੇ ਖਿਲਾ ਫ ਇਹ ਝੂਠੀ ਖ਼ਬਰ ਫੈਲਾਈ ਸੀ।

ਕੁਝ ਦਿਨ ਪਹਿਲਾਂ ਹੀ ਇੱਕ ਪੰਜਾਬੀ ਗਾਇਕ ਦੀ ਗ੍ਰਿ ਫ ਤਾਰੀ ਨੂੰ ਲੈ ਕੇ ਝੂਠੀਆਂ ਖਬਰਾਂ ਆ ਰਹੀਆਂ ਸਨ। ਖ਼ਬਰ ਸੀ ਕਿ ਪ੍ਰਸਿੱਧ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਗ੍ਰਿਫ਼ ਤਾਰ ਕਰ ਲਿਆ ਗਿਆ ਹੈ। ਇਸ ਖਬਰ ਦਾ ਖੁ ਲਾ ਸਾ ਪ੍ਰਸਿੱਧ ਪੰਜਾਬੀ ਗਾਇਕ ਦਲੇਰ ਮਹਿੰਦੀ ਨੇ ਕੀਤਾ ਹੈ, ਕਿ ਇਹ ਖਬਰ ਬਿਲ ਕੁਲ ਝੂਠੀ ਹੈ। ਉਨ੍ਹਾਂ ਦੱਸਿਆ ਕੇ ਕੁਝ ਸ਼- ਰਾ -ਰ – ਤੀ ਅਨ ਸਰਾਂ ਵੱਲੋਂ ਉਨ੍ਹਾਂ ਦੀ ਗ੍ਰਿਫ ਤਾਰੀ ਦੀ ਝੂਠੀ ਖ਼ਬਰ ਫੈਲਾਈ ਜਾ ਰਹੀ ਹੈ।

ਗਾਇਕ ਦਲੇਰ ਮਹਿੰਦੀ ਨੇ ਆਪਣੀ ਗ੍ਰਿਫ਼ ਤਾਰੀ ਦੀਆਂ ਉੱਡ ਰਹੀਆਂ ਫ਼ਰਜ਼ ਖਬਰਾਂ ਤੇ ਆਪਣਾ ਬਿ ਆ ਨ ਦਿੱਤਾ ਹੈ। ਉਨ੍ਹਾਂ ਨੇ ਆਪਣੇ ਬੇਗੁ ਨਾਹ ਹੋਣ ਦੀ ਖਬਰ ਇੰਸ ਟਾਗ੍ਰਾਮ ਤੇ ਵੀਡੀਉ ਪਾਕੇ ਸਾਂਝੀ ਕੀਤੀ ,ਤੇ ਇਸ ਖਬਰ ਨੂੰ ਖਾ ਰਜ ਕੀਤਾ ਹੈ। ਉਨ੍ਹਾਂ ਆਪਣੇ ਕੈਪ ਸ਼ਨ ਵਿੱਚ ਲਿਖਿਆ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਖਿਲਾਫ ਝੂਠੀਆਂ ਖਬਰਾਂ ਫੈਲਾਉਣ ਵਾਲਿਆਂ ਦੇ ਖਿਲਾਫ ਐਕ ਸ਼ਨ ਲਿਆ ਜਾਵੇਗਾ। ਪ੍ਰਸਿੱਧ ਪੰਜਾਬੀ ਗਾਇਕ ਦਲੇਰ ਮਹਿੰਦੀ ਕਾਫ਼ੀ ਲੰਬੇ ਅਰ ਸੇ ਤੋਂ ਗਾਇਕੀ ਨਾਲ ਜੁੜੇ ਹੋਏ ਹਨ।

ਗਾਇਕ ਦਲੇਰ ਮਹਿੰਦੀ ਨੇ ਆਪਣੀ ਗ੍ਰਿਫ਼ ਤਾਰੀ ਦੀ ਖ਼ਬਰ ਨੂੰ ਵੀ ਖ਼ਾਰ ਜ ਕਰਦੇ ਹੋਏ ਆਪਣੇ ਇਕ ਵਿਡੀਓ ਵਿੱਚ ਕਿਹਾ ਹੈ ਕਿ ‘ਹੈਲੋ ਮੈਂ ਹਾਂ ਦਲੇਰ ਮਹਿੰਦੀ ਅਤੇ ਤਾਜ਼ਾ ਖ਼ਬਰ ਇਹ ਹੈ ਕਿ ਦਲੇਰ ਮਹਿੰਦੀ ਗ੍ਰਿਫ ਤਾਰ ਹੋ ਗਿਆ ਹੈ। ਪਰ ਕਿਸੇ ਸ਼- ਰਾ- ਰ – ਤੀ ਅਨ ਸਰ ਵੱਲੋਂ ਇਹ ਖਬਰ ਗ ਲ ਤ ਫੈਲਾਈ ਗਈ ਹੈ। ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾ ਣ ਕਾ ਰੀ ਮਿਲੇਗੀ |

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ | ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾ ਣ ਕਾ ਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |