ਮਸ਼ਹੂਰ ਡਾਂਸਰ ਸਪਨਾ ਚੋਧਰੀ ਦੇ ਘਰੋਂ ਆਈ ਇਹ ਵੱਡੀ ਖਬਰ ਸਾਰੇ ਪਾਸਿਓਂ ਮਿਲ ਰਹੀਆਂ ਵਧਾਈਆਂ ਹੀ ਵਧਾਈਆਂ

ਸਪਨਾ ਚੋਧਰੀ ਦੇ ਘਰੋਂ ਆਈ ਇਹ ਵੱਡੀ ਖਬਰ – ਇਹ 2020 ਸਾਲ ਬ ਹੁ ਤ ਸਾਰੇ ਲੋਕਾਂ ਲਈ ਕਿਸੇ ਨਾ ਕਿਸੇ ਵਜ੍ਹਾ ਕਰਕੇ ਯਾਦ ਗਾਰ ਬਣਿਆ ਹੈ। ਇਸ ਸਾਲ covid-19 ਨੇ ਜਿੱਥੇ ਸਭ ਦੀ ਜ਼ਿੰਦ ਗੀ ਵਿਚ ਬ ਹੁ ਤ ਸਾਰੇ ਉਤਰਾਅ-ਚੜ੍ਹਾਅ ਲੈ ਕੇ ਆਂਦੇ, ਤੇ ਲੋਕਾਂ ਦੀ ਜ਼ਿੰ ਦਗੀ ਹੀ ਬਦਲ ਕੇ ਰੱਖ ਦਿੱਤੀ। ਉੱਥੇ ਹੀ ਬ ਹੁ ਤ ਸਾਰੇ ਘਰਾਂ ਦੇ ਵਿੱਚ ਖੁਸ਼ੀਆਂ ਵੀ ਲੈ ਕੇ ਆਇਆ ਹੈ। ਇਸ ਵਕਤ ਇਕ ਪ੍ਰਸਿੱਧ ਡਾਂਸਰ ਦੇ ਘਰ ਖੁਸ਼ੀ ਦੀ ਖਬਰ ਆਈ ਹੈ।

ਮਿਲੀ ਜਾ ਣ ਕਾ ਰੀ ਅਨੁ ਸਾਰ ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੋਧਰੀ ਦੇ ਘਰ ਖੁਸ਼ੀ ਦੀ ਖਬਰ ਆਈ ਹੈ। ਸਪਨਾ ਚੌਧਰੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਉਨ੍ਹਾਂ ਦੇ ਘਰ ਬੇਟੇ ਦੇ ਜਨਮ ਦੀ ਖਬਰ ਸੁਣ ਕੇ,ਉਹਨਾਂ ਦੇ ਚਾਹੁਣ ਵਾਲਿਆਂ ਵਿੱਚ ਵੀ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਸਪਨਾ ਚੌਧਰੀ ਦੇ ਮਾਂ ਬਣਨ ਦੀ ਖੁਸ਼ਖਬਰੀ ਉਹਨਾਂ ਦੀ ਮਾਂ ਨੀਲਮ ਚੌਧਰੀ ਨੇ ਸਭ ਨਾਲ ਸਾਂਝੀ ਕੀਤੀ। ਇਹ ਖਬਰ ਸਾਹਮਣੇ ਆਉਂਦੇ ਹੀ ਉਨ੍ਹਾਂ ਦੇ ਘਰ ਦੇ ਵਿੱਚ ਵੀ ਬ ਹੁ ਤ ਖੁਸ਼ੀ ਦਾ ਮਾਹੌਲ ਹੈ।

ਸਪਨਾ ਚੌਧਰੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਤੇ ਹੋਰ ਕਰੀਬੀਆ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਸਪਨਾ ਚੌਧਰੀ ਮਾਂ ਬਣਨ ਤੇ ਬਹੁਤ ਖੁਸ਼ ਹੈ। ਸਪਨਾ ਚੌਧਰੀ ਬਾਰੇ ਤੇ ਉਨ੍ਹਾਂ ਦੇ ਪ੍ਰੇਮੀ ਵੀਰ ਸ਼ਾਹੂ ਨਾਲ ਮੰਗ ਣੀ ਕਰਵਾਉਣ ਦੀਆਂ ਅਫ ਵਾਹਾਂ ਇਸ ਸਾਲ ਦੇ ਸ਼ੁਰੂ ਆਤ ਤੋਂ ਹੀ ਮਿਲ ਰਹੀਆਂ ਸਨ। ਸਪਨਾ ਚੌਧਰੀ ਦਾ ਪ੍ਰੇਮੀ ਵੀਰ ਸ਼ਾਹੂ ਵੀ ਇਕ ਹਰਿਆਣਵੀ ਪ੍ਰਸਿੱ ਧ ਕਲਾ ਕਾਰ ਹੈ ਪੰਜਾਬੀ ਗੀਤਾਂ ਵਿੱਚ ਵੀ ਨ ਜ਼ਰ ਆ ਚੁੱਕੇ ਹਨ।

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾ ਣ ਕਾ ਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

ਮਿਲੀਆਂ ਖਬਰਾਂ ਮੁਤਾ ਬਕ ਵੀਰ ਸ਼ ਬਦ ਤੇ ਸਪਨਾ ਚੌਧਰੀ ਪਿਛਲੇ ਚਾਰ ਸਾਲ ਤੋਂ ਡੇਟ ਕਰ ਰਹੇ ਸਨ। ਸਪਨਾ ਚੌਧਰੀ ਨੇ 4 ਅਕਤੂਬਰ ਨੂੰ ਹਰਿਆਣਾ ਦੇ ਇੱਕ ਨਿੱਜੀ ਹਸਪਤਾਲ ਵਿਚ ਆਪਣੇ ਬੇਟੇ ਨੂੰ ਜਨਮ ਦਿੱਤਾ, ਤੇ ਹੁਣ ਸਪਨਾ ਚੌਧਰੀ ਆਪਣੇ ਪੁੱਤਰ ਨਾਲ ਆਪਣੇ ਘਰ ਵਿੱਚ ਹਨ। ਸਪਨਾ ਚੌਧਰੀ ਨੇ ਆਪਣੇ ਡਾਂਸ ਦੇ ਸਿਰ ਤੇ ਹੀ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਕਲਸ ਟੀਵੀ ਚੈਨਲ ਦੇ ਸ਼ੋਅ ਬਿੱਗ ਬਾਸ ਦੇ ਵਿੱਚ ਵੀ ਸਪਨਾ ਚੌਧਰੀ ਆਪਣੀ ਪਹਿਚਾਣ ਬਣਾ ਚੁੱਕੀ ਹੈ। ਇਸ ਸ਼ੋਅ ਦੇ ਵਿਚ ਵੀ ਦਰਸ਼ਕਾਂ ਵੱਲੋਂ ਉਨ੍ਹਾਂ ਨੂੰ ਕਾ ਫੀ ਪ ਸੰਦ ਕੀਤਾ ਜਾਂਦਾ ਸੀ।

ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾ ਣ ਕਾ ਰੀ ਮਿਲੇਗੀ | ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

Posted in News