ਪਹਿਲਾਂ ‘ਦਸਮ ਗਰੰਥ’ ਕੱਛੇ ਮਾਰਕੇ ਲੈ ਕੇ ਗਿਆ | ਫਿਰ Guru Granth Sahib ਦਾ ਸਰੂਪ ਚੁੱਕਣ ਆਇਆ ਸੀ | ਸੁਣੋ ਮਲਕੀਤ ਸਰਪੰਚ ਦੀ ਜ਼ੁਬਾਨੀ ਸਾਰੀ ਘਟਨਾ
ਬੇਅਦਬੀ ਕਰਨ ਸਿੰਘੂ ਬਾਡਰ ਪੁੱਜੇ ਟੀਟੂ ਨ ਸ਼ੇ ੜੀ ਦੇ ਪਰਿਵਾਰ ਨਾਲ ਹਮਦਰਦੀ ਕੀਤੀ ਜਾਵੇ।
ਭਾਵੇੰ ਕਿ ਨਿਹੰਗ ਸਿੰਘਾਂ ਹੱਥੋੰ ਮਰਨ ਵਾਲਾ ਟੀਟੂ ਨ ਸ਼ੇ ੜੀ ਆਪਣੇ ਟੱਬਰ ਲਈ ਮਰਿਆਂ ਵਰਗਾ ਈ ਸੀ। ਪਰ ਉਸਦੇ ਪਰਿਵਾਰ ਦੀ ਮਾਲੀ ਹਾਲਤ ਬਾਰੇ ਚਾਨਣ ਹੋਣ ਪਿਛੋੰ ਇਲਾਕੇ ਦੀਆਂ ਸਿੱਖ ਸੰਸਥਵਾਂ ਨੂੰ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਪਿਛੇ ਲੱਗੇ ਸੋਨੇ ਦੀ ਭਾਵਨਾ ਨੂੰ ਯਾਦ ਰੱਖੋ। ਟੀਟੂ ਦੀਆਂ ਬੱਚੀਆਂ ਦੇ ਸਿਰ ‘ਤੇ ਹੱਥ ਰੱਖਣਾ ਬਣਦਾ। ਘਰਵਾਲੀ ਦਾ ਪੇਕਾ ਪਰਿਵਾਰ ਅੰਮ੍ਰਿਤਧਾਰੀ ਹੈ ਤੇ ਬੱਚੀਆਂ ਲੋੜਵੰਦ ਵੀ ਨੇ। ਪਰਿਵਾਰ ਖਿਲਾਫ ਕੋਈ ਮੰਦਭਾਵਨਾ ਰੱਖਣ ਦੀ ਕੋਈ ਤੁਕ ਨਹੀੰ ਬਣਦੀ।
ਇਨਾਂ ਦੀ ਮਦਦ ਕਰਨ ਨਾਲ ਸਿੱਖ ਵਿਰੋਧੀ ਤਾਕਤਾਂ ਜੋ ਜਾਤ ਤੇ ਧਰਮ ਦੇ ਅਧਾਰ ਤੇ ਜ ਹਿ ਰ ਫੈਲਾ ਰਹੀਆਂ ਹਨ ਉਨਾਂ ਦਾ ਅਸਰ ਵੀ ਇਸ ਪਰਿਵਾਰ ਨੂੰ ਨਾ ਪੋਹ ਸਕੇਗਾ।
ਹੋਰ ਵੀ ਚੰਗਾ ਹੋਵੇਗਾ ਜੇ ਇਲਾਕੇ ‘ਚ ਸਰਗਰਮ ਦਲ ਬਾਬਾ ਬਿਧੀ ਚੰਦ ਦੇ ਸਿੰਘ ਹੀ ਬੱਚੀਆਂ ਦੇ ਸਿਰ ‘ਤੇ ਹੱਥ ਰੱਖਣ।
ਟੀਟੂ ਨੇ ਉੰਝ ਵੀ ਕਿਸੇ ਨਾਲੀ ‘ਚ ਡਿਗ ਕੇ ਮਰ ਹੀ ਜਾਣਾ ਸੀ।
ਖਾਲਸੇ ਹੱਥੋਂ ਮਰਿਆ ਭਾਗਾਂ ਵਾਲਾ ਸਮਝੋ।
#ਮਹਿਕਮਾ_ਪੰਜਾਬੀ