ਆ ਰਹੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਸਾਰਿਆਂ ਨੂੰ ਯਾਦ?

ਵਿਸ਼ਾਲ ਨਾਥ ਨੇ ਦੱਸਿਆ ਜਿੰਨੀ ਸੰਤ ਭਿੰਡਰਾਂਵਾਲਿਆਂ ਅੰਦਰ ਮਾਨਵਤਾ ਸੀ ਉਨੀ ਕਿਸੇ ਵਿਚ ਨਹੀ.. ਉਹ ਪੰਜਾਬ ਦੇ ਪਾਣੀਆ, ਕਿਸਾਨਾਂ ਅਤੇ ਧੀਆ ਦੀ ਇੱਜ਼ਤ ਦੀ ਗਲ ਕਰਦੇ ਸਨ.. ਸੰਤ ਜੀ ਹੁੰਦੇ ਤਾਂ ਤੁਸੀਂ ਸੜਕਾਂ ਤੇ ਇੰਝ ਰੁਲਦੇ ਨਾਂ ਹੁੰਦੇ

ਪੰਜਾਬ ਦੇ ਦਰਿਆਈ ਪਾਣੀਆਂ ਸਬੰਧੀ ਪੰਜਾਬ ਦੀਆਂ ਵੱਖ-ਵੱਖ ਸਰਕਾਰਾਂ ਵੱਲੋਂ ਸਮੇਂ ਸਮੇਂ ਕੀਤੀਆਂ ਗਲਤੀਆਂ ਦਾ ਖਮਿਆਜ਼ਾ ਪੰਜਾਬ ਨੂੰ ਭੁਗਤਣਾ ਪੈ ਰਿਹਾ ਹੈ, ਉੱਥੇ ਭਾਰਤੀ ਸੁਪਰੀਮ ਕੋਰਟ ਵਿੱਚ ਚੱਲ ਰਹੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਆਪਣੇ ਪੈਰਾਂ ‘ਤੇ ਆਪ ਕੁ ਹਾ ੜਾ ਮਾ ਰ ਨ ਦੀਆਂ ਫਿਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਕੱਲ ਪੰਜਾਬ ਸਰਕਾਰ ਵਲੋਂ ਸੁਪਰੀਮ ਕੋਰਟ ਵਿੱਚ ਗੈਰ-ਰਾਏਪੇਰੀਅਨ ਸੂਬਿਆਂ ਨਾਲ ਦਰਿਆਈ ਪਾਣੀਆਂ ਦੇ ਝਗੜੇ ਨਿਬੇੜਣ ਲਈ ਨਵੇਂ ਟ੍ਰਿਬਿਊਨਲ ਦੀ ਮੰਗ ਵਿਚੋਂ ਨਿਕਲਣ ਵਾਲੇ ਨਤੀਜਿਆਂ ਉਤੇ ਸੰਜੀਦਾ ਸਵਾਲ ਖੜੇ ਕਰਦਿਆਂ, ਦਲ ਖਾਲਸਾ ਅਤੇ ਪੰਚ ਪ੍ਰਧਾਨੀ ਨੇ ਕਿਹਾ ਸੀ ਕਿ ਭਾਰਤੀ ਜਸਟਿਸ ਸਿਸਟਮ ਦੀਆਂ ਤਰੁਟੀਆਂ ਅਤੇ ਦਿੱਲੀ ਦੀ ਤਖਤ ਉਤੇ ਬੈਠੀ ਬੇਈ ਮਾਨ ਰਾਜਨੀਤਿਕ ਲੀਡਰਸ਼ਿਪ ਦੇ ਹੁੰਦਿਆਂ ਨਵਾਂ ਟ੍ਰਿਬਿਊਨਲ ਵੀ ਪਹਿਲਾਂ ਵਾਂਗ ਅੰ ਤ ਨੂੰ ਪੰਜਾਬ ਲਈ ਬੇ ਇਸਾ ਫੀ ਦਾ ਹ ਥਿ ਆ ਰ ਹੋ ਨਿਬੜੇਗਾ।ਸੁਪਰੀਮ ਕੋਰਟ ‘ਚ ਦਰਿਆਈ ਪਾਣੀਆਂ ਸਬੰਧੀ ਪੰਜਾਬ ਵਿਧਾਨ ਸਭਾ ਵੱਲੋਂ ਸਮਝੌਤਿਆਂ ਨੂੰ ਰੱਦ ਕਰਨ ਸਬੰਧੀ ਪਾਸ ਕੀਤੇ ਬਿੱਲ ‘ਤੇ ਰਾਸ਼ਟਰਪਤੀ ਵੱਲੋਂ ਮੰਗੀ ਕਾਨੂੰਨੀ ਰਾਏ ਸਬੰਧੀ ਕੇਸ ‘ਤੇ ਅੱਜ ਅੱਗੋਂ ਸੁਣਵਾਈ ਦੌਰਾਨ ਪੰਜਾਬ ਦੇ ਵਕੀਲਾਂ ਸ੍ਰੀ ਰਾਮ ਜੇਠਮਲਾਨੀ ਅਤੇ ਸ੍ਰੀ ਹਰੀਸ਼ ਸਾਲਵੇ ਵੱਲੋਂ ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਸੁਲਝਾਉਣ ਲਈ ਟ੍ਰਿਬਿਊਨਲ ਬਣਾਏ ਜਾਣ ਦੀ ਮੰਗ ਕੀਤੀ ਹੈ।

Posted in News