ਲੋੰਗੋਵਾਲ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਮ ਰ ਵਾ ਉ ਣ ਲਈ ਦਿੱਤੀ ਸੀ ਸੁ ਪਾ ਰੀ

ਸ਼੍ਰੋਮਣੀ ਅਕਾਲੀ ਦਲ ਨਵੰਬਰ ਵਿੱਚ ਆਪਣੇ 100 ਵਰ੍ਹੇ ਪੂਰੇ ਕਰਨ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਲਈ 1920 ਦੇ ਮੋਰਚੇ ਨੂੰ ਛੱਡ ਕੇ ਸਭ ਤੋਂ ਵਧੇਰੇ ਮਹੱਤਵਪੂਰਨ ਸਮਾਂ 1984 ਦੇ ਹ ਮਲੇ ਦਾ ਸੀ। ਇਸ ਵਕਤ ਭਾਰਤੀ ਫੌਜ ਨੇ ਦਰਬਾਰ ਸਾਹਿਬ ਸਮੂਹ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਵੱਲੋ ਚਲਾਏ ਜਾ ਰਹੇ ਸੰਘਰਸ਼ ਨੂੰ ਦਬਾਉਣ ਲਈ ਹ ਮਲਾ ਕੀਤਾ ਸੀ। ਉਸ ਵਕਤ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਉਸ ਸਮੇ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੋਂਗੋਵਾਲ ਕੋਲ ਸੀ। ਪ੍ਰਧਾਨ ਸੰਤ ਲੋਂਗੋਵਾਲ ਅਤੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲਾ 1982 ਤੋਂ ਚਲਾਏ ਜਾ ਰਹੇ ਧਰਮ ਯੁੱ ਧ ਮੋਰਚੇ ਦੇ ਸਹਾਇਕ ਸੰਚਾਲਕ ਸੀ। ਇਹ ਧਰਮ ਯੁੱਧ ਮੋਰਚਾ ਮੁੱਖ ਰੂਪ ਵਿੱਚ ਸਿੱਖ ਕੌਮ ਦੀਆਂ ਮੰਗਾਂ ਤੇ ਅਧਾਰਤ ਸੀ।

ਜਿਸ ਵਿੱਚ ਪੰਜਾਬ ਦੇ ਹਿੱਤ ਵੀ ਮੌਜੂਦ ਸਨ। ਧਰਮ ਯੁੱ ਧ ਮੋਰਚੇ ਦੌਰਾਨ ਮੁੱਖ ਰੂਪ ਵਿੱਚ ਸਿੱਖ ਕੌਮ ਦੀ ਜੋ ਮੁੱਖ ਮੰਗ ਸੀ ਉਹ ਇਹ ਸੀ ਕਿ ਸਿੱਖ ਕੌਮ ਦੀ ਸੰਵਿਧਾਨਕ ਤੌਰ ਵੱਖਰੀ ਕੌਮ ਵਜੋਂ ਪਛਾਣ ਰੱਖੀ ਜਾਵੇ। ਪੰਜਾਬ ਨੂੰ ਖੁਦ ਮੁ ਖਤਿ ਆਰੀ ਦੀ ਮੰਗ, ਪੰਜਾਬ ਦੇ ਦਰਿਆਈ ਪਾਣੀਆਂ ਤੇ ਪੰਜਾਬ ਦਾ ਹੱਕ ਮੁੱਖ ਸਨ। ਇਸ ਸੰਘ ਰ ਸ਼ ਲਈ ਸੰਤ ਹਰਚੰਦ ਸਿੰਘ ਦੇ ਉਦੇਸ਼ ਮੁਤਾਬਕ ਇੰਨਾਂ ਮੰਗਾਂ ਨੂੰ ਅੰਤਰਰਾਸ਼ਟਰੀ ਪ੍ਰੈਸ ਅੱਗੇ ਲੈਜਾਣ ਲਈ ਉਸ ਵਕਤ ਦਿੱਲੀ ਵਿਖੇ ਹੋ ਰਹੀਆਂ ਏਸ਼ੀਅਨ ਖੇਡਾਂ ਦੇ ਸਾਹ ਮਣੇ ਪ੍ਰਦਰਸ਼ਨ ਕਰਨਾ ਸੀ।

ਪੰਜਾਬ ਤੇ ਸਿੱਖ ਕੌਮ ਨੂੰ ਉਸਦੇ ਬਣਦੇ ਹੱਕ ਤੇ ਖੁਦ ਮੁ ਖਤਿ ਆਰੀ ਦੇ ਮਿਲ ਜਾਣ ਤੱਕ ਸਿੱਖ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਹੀ ਸ਼ਖਸ਼ੀਅਤ ਸਦਕਾ ਲੱਖਾਂ ਦੀ ਤਾਦਾਦ ਵਿੱਚ ਲੋਕਾਂ ਨੇ ਇਸ ਧਰਮ ਯੁੱ ਧ ਮੋਰਚੇ ਵਿੱਚ ਵਧ ਚੜ ਕੇ ਹਿੱਸਾ ਪਾਇਆ। ਇਸ ਨਾਲ ਧਰਮ ਯੁੱ ਧ ਮੋਰਚੇ ਦਾ ਰੁੱਖ ਤਬਦੀਲ ਹੋਣ ਲੱਗਾ। ਸਿੱਖ ਕੌਮ ਤੇ ਹਿੰਦ ਦੇ ਵਿਚਕਾਰ ਟਕ ਰਾਅ ਦਾ ਰੂਪ ਧਾਰਨ ਕਰ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਕਦਾਚਿਤ ਵੀ ਇਹ ਨਹੀਂ ਚਾਹੁੰਦੀ ਸੀ।

ਉਸਦੀ ਅਗਵਾਈ ਹੇਠਲੀ ਲੀਡਰਸ਼ਿਪ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੀ ਸ਼ਖਸ਼ੀਅਤ ਤੋਂ ਭੈ ਭੀ ਤ ਹੋ ਚੁੱਕੀ ਸੀ। ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਭਾਰਤ ਸਰਕਾਰ ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਨੂੰ ਕਿਸੇ ਤਰਾਂ ਵੀ ਖ ਤ ਮ ਕਰ ਦਿੱਤਾ ਜਾਵੇ। ਜਿਸਦਾ ਨਤੀਜਾ ਜੂਨ 1984 ਵਿੱਚ ਭਾਰਤੀ ਫੌਜ ਦਾ ਦਰਬਾਰ ਸਾਹਿਬ ਸਮੂਹ ਤੇ ਹ ਮ ਲੇ ਦੇ ਰੂਪ ਵਿੱਚ ਸਾਹ ਮਣੇ ਆਇਆ। ਸੰਤ ਜਰਨੈਲ ਸਿੰਘ ਭਿੰਡਰਾਵਾਲਾ ਤਾਂ ਸਿੱਖ ਪ੍ਰੰਪਰਾਵਾਂ ਅਨੁਸਾਰ ਸ਼ ਹੀਦੀ ਝਾਮ ਪੀ ਗਏ ਪਰ ਇਸ ਹ ਮਲੇ ਦੌਰਾਨ ਹੋਰ ਵੀ ਹਜ਼ਾਰਾ ਸਿੱਖ ਸ਼ਰਧਾਲੂ ਭਾਰਤੀ ਫੌਜ ਦੇ ਹ ਮਲੇ ਦਾ ਸ਼ਿ ਕਾ ਰ ਹੋਏ।