ਸੋਨੇ ਨਾਲ ਭਰਿਆ ਬੈਂ ਕ ਲੁੱ ਟ ਣ ਆਏ ਸੀ ਮੁੰਡੇ ….. ਬੈਕ ਚ ਫਿਲਮਾਂ ਵਾਲਾ ਸੀਨ

ਇਹ ਤਸਵੀਰਾ ਲੁਧਿਆਣਾ ਦੇ ਡੁੱਗਰੀ ਰੋਡ ਦੀਆ ਹਨ ਜਿੱਥੇ ਕਿ ਮਹੌਲ ਉਸ ਵੇਲੇ ਤ ਣਾ ਅ ਪੂ ਰ ਨ ਹੋ ਗਿਆ ਜਦੋ ਲੋਕਾ ਦੀ ਭੀ ੜ ਵਿੱਚ ਪੁਲਿਸ ਵਾਲਿਆ ਨੇ ਲੁ ਟੇ ਰੇ ਫ ੜ ਲਏ ਜਿਹਨਾ ਵਿੱਚੋ ਕੁਝ ਨੂੰ ਰਾਹਗੀਰਾ ਨੇ ਦ ਬੋ ਚ ਰੱਖਿਆ ਸੀ ਇਹਨਾ ਲੁ ਟੇ ਰਿ ਆ ਨੇ ਇੱਕ ਵੱਡੀ ਵਾ ਰ ਦਾ ਤ ਨੂੰ ਅੰ ਜਾ ਮ ਦੇ ਹੀ ਦਿੱਤਾ ਸੀ ਕਿ ਉਹ ਜਾਦੇ ਜਾਦੇ ਲੋਕਾ ਦੇ ਹੱ ਥੀ ਚ ੜ ਗਏ ਦਰਅਸਲ ਇੱਥੇ ਮਥੂੜ ਫਾਈਨਾਂਸ ਕੰਪਨੀ ਨੂੰ ਲੁੱ ਟ ਣ ਲਈ ਲੁ ਟੇ ਰਿ ਆ ਵੱਲੋ ਅਜਿਹੀ ਸਕੀਮ ਬਣਾਈ ਗਈ ਜਿਵੇ ਕਿ ਹਾਲੀਵੁੱਡ ਫਿਲਮਾ ਵਿੱਚ ਵਾ ਰ ਦਾ ਤਾਂ ਦੇਖਣ ਨੂੰ ਮਿਲਦੀਆ ਹਨ ਤੁਹਾਨੂੰ ਦੱਸ ਦਈਏ ਕਿ

ਲੁ ਟੇ ਰਿ ਆ ਨੇ ਪਹਿਲਾ ਨੌ ਵਜੇ ਸਵੇਰੇ ਕੰਪਨੀ ਵਿੱਚ ਆ ਕੇ ਸ ਕਿ ਊ ਰ ਟੀ ਗਾ ਰ ਡ ਨੂੰ ਬੰ ਧ ਕ ਬਣਾ ਲਿਆ ਅਤੇ ਫਿਰ ਜਿਵੇ ਜਿਵੇ ਸਟਾਫ ਦੇ ਮੈਬਰ ਆਉਦੇ ਰਹੇ ਲੁ ਟੇ ਰੇ ਉਹਨਾ ਨੂੰ ਵੀ ਬੰ ਧ ਕ ਬਣਾਉਦੇ ਰਹੇ ਅਤੇ ਦੂਜੇ ਪਾਸੇ ਜਦੋ ਹੈੱਡ ਆਫਿਸ ਨੂੰ ਸ਼ੱ ਕ ਹੋਇਆ ਕਿ ਹਾਲੇ ਤੱਕ ਨਾ ਤਾ ਕੋਈ ਬਾ ਇ ਉ ਮੈ ਟ ਰਿ ਕ ਹਾਜਰੀ ਲੱਗੀ ਹੈ ਅਤੇ ਨਾ ਹੀ ਕੋਈ ਫੋਨ ਚੁੱਕ ਰਿਹਾ ਹੈ ਜਿਸ ਤੋ ਬਾਅਦ ਉਹਨਾ ਵੱਲੋ ਪੁਲਿਸ ਨੂੰ ਇ ਤ ਲਾ ਹ ਦਿੱਤੀ ਗਈ ਅਤੇ ਲੁੱ ਟ ਦੀ ਇਸ ਵੱਡੀ ਵਾ ਰ ਦਾ ਤ ਨੂੰ ਰੋਕਿਆ ਗਿਆ ਤਸਵੀਰਾ ਵਿੱਚ

ਸਾਫ ਦੇਖਿਆ ਜਾ ਸਕਦਾ ਹੈ ਕਿ ਜਿਵੇ ਹੀ ਲੁ ਟੇ ਰੇ ਵਾ ਰ ਦਾ ਤ ਨੂੰ ਅੰ ਜਾ ਮ ਦੇਣ ਤੋ ਬਾਅਦ ਭੱ ਜ ਣ ਦੀ ਕੋਸ਼ਿਸ਼ ਕਰਦੇ ਹਨ ਤਾ ਇੱਕ ਪੁਲਿਸ ਮੁ ਲਾ ਜਿ ਮ ਉਹਨਾ ਨੂੰ ਪਿੱਛਿਉ ਘੇ ਰਾ ਪਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਇਸ ਦੌਰਾਨ ਦੋ ਲੁ ਟੇ ਰੇ ਹ ਫ ੜਾ ਦ ਫ ੜੀ ਵਿੱਚ ਮੋਟਰਸਾਈਕਲ ਤੋ ਹੇਠਾ ਡਿੱ ਗ ਜਾਦੇ ਹਨ ਜਿਹਨਾ ਨੂੰ ਕਿ ਲੋਕਾ ਵੱਲੋ ਪੁਲਿਸ ਨਾਲ ਰਲ ਕੇ ਫ ੜ ਲਿਆ ਜਾਦਾ ਹੈ ਇਸ ਦੌਰਾਨ ਇੱਕ ਨੌਜਵਾਨ ਦੇ ਗੋ ਲੀ ਲੱਗਣ ਨਾਲ ਉਹ ਜ ਖ ਮੀ ਹੋ ਗਿਆ

ਜਿਸ ਤੋ ਬਾਅਦ ਉਸ ਨੂੰ ਹ ਸ ਪ ਤਾ ਲ ਭਰਤੀ ਕਰਵਾਇਆ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਵਾ ਰ ਦਾ ਤ ਵਿੱਚ ਟੋਟਲ 5 ਜਾਣੇ ਸ਼ਾਮਿਲ ਸਨ ਜਿਹਨਾ ਕੋਲ ਹ ਥਿ ਆ ਰ ਵੀ ਮੌਜੂਦ ਸਨ ਅਤੇ ਦੋ ਸ਼ੀ ਆ ਵਿੱਚੋ 3 ਜਾਣਿਆ ਨੂੰ ਰਾ ਊਂ ਡ ਅੱ ਪ ਕਰ ਲਿਆ ਗਿਆ ਹੈ ਅਤੇ ਬਾਕੀ ਦੇ 2 ਦੋ ਸ਼ੀ ਆ ਨੂੰ ਵੀ ਜਲਦ ਹੀ ਰਾ ਊਂ ਡਅੱ ਪ ਕਰ ਲਿਆ ਜਾਵੇਗਾ