ਜੈਕਾਰੇ ਲਾਉਂਦੇ ਅਦਾਲਤ ‘ਚੋਂ ਬਾਹਰ ਆਏ ਨਿਹੰਗ ਸਿੰਘ – ਜੱਜ ਸਾਹਮਣੇ ਕਰਤਾ ਵੱਡਾ ਐਲਾਨ

0
220

ਹਰ ਰੋਜ਼ ਸੈਂਕੜੇ ਕਤਲ ਹੁੰਦੇ ਹਨ। ਬਹੁਤ ਸਾਰਿਆਂ ਵਿੱਚ ਮੁਲਜ਼ਮ ਫੜੇ ਨਹੀਂ ਜਾਂਦੇ। ਜੇ ਫੜੇ ਜਾਂਦੇ ਨੇ ਤਾਂ ਮੰਨਦੇ ਨਹੀਂ ਕਿ ਕ ਤ ਲ ਕੀਤਾ।

ਸਿੰਗੂ ‘ਤੇ ਕ ਤ ਲ ਹੋਇਆ।‌ ਮੁਲਜ਼ਮਾਂ ਨੇ ਖੁਦ ਪੁਲਿਸ ਸੱਦੀ। ਖ਼ੁਦ ਦੱਸਿਆ ਕਿ ਕ ਤ ਲ ਕੀਤਾ। ਖ਼ੁਦ ਵੀਡੀਉ ਬਣਾਈ ਤੇ ਸਾਂਝੀ ਕੀਤੀ। ਫੇਰ ਪੁਲਿਸ ਨੇ ਜਾਣਬੁੱਝ ਕੇ ਉਨ੍ਹਾਂ ਦਾ ਨਾਮ ਐਫ ਆਈ ਆਰ ‘ਚ ਨਹੀਂ ਪਾਇਆ। ਜੇ ਮੁਲਜ਼ਮ ਚਾਹੁੰਦੇ ਤਾਂ ਕ ਤ ਲ ਮੰਨਦੇ ਹੀ ਨਾ।

ਹਰ ਰੋਜ਼ ਹਿੰਦੂਤਵੀਆਂ ਦੀ ਭੀੜ ਕਿਸੇ ਨਾ ਕਿਸੇ ਦੀ ਕੁੱ ਟ ਮਾ ਰ ਕਰਦੀ ਹੈ। ਕ ਤ ਲ ਵੀ ਕਰਦੀ ਹੈ‌। ਪਰ ਕ ਤ ਲ ਕਰਕੇ ਕਿਤੇ ਮੰਨਦੀ ਨਹੀਂ।

ਪਰ ਸਿੰਗੂ ਬਾਡਰ ‘ਤੇ ਕ ਤ ਲ ਕਰਨ ਵਾਲਿਆਂ ਨੇ ਨਾ ਬਚਣ ਦੀ ਕੋਸ਼ਿਸ਼ ਕੀਤੀ, ਨਾ ਭੱਜਣ ਦੀ। ਸਗੋਂ ਆਪ ਸਰੰਡਰ ਕੀਤਾ।

ਭਾਰਤੀ ਕਾਨੂੰਨ ਮੁਤਾਬਕ ਇਸ ਕ ਤ ਲ ਕੇਸ ‘ਚ ਸਾਰਾ ਕੁੱਝ ਨਿਆਂ ਦੀ ਕਸੌਟੀ ਅਨੁਸਾਰ ਚੱਲ ਰਿਹਾ, ਪੁਲਿਸ ਕਰਕੇ ਨਹੀਂ, ਮੁਲਜ਼ਮਾਂ ਕਰਕੇ।

ਇਸ ਕਰਕੇ ਇਸ ਮਾਮਲੇ ਨੂੰ ਖਤਮ ਸਮਝਿਆ ਜਾਣਾ ਚਾਹੀਦਾ। ਪਰ ਜੇ ਕੋਈ ਹੁਣ ਇਸ ਕ ਤ ਲ ਬਹਾਨੇ ਵੀ ਨਿਹੰਗਾਂ ਜਾਂ ਸਿੱਖਾਂ ਖਿਲਾਫ ਕੋਈ ਗੱਲ ਕਰਕੇ ਮਾਮਲੇ ਨੂੰ ਲਮਕਾਉਣਾ ਚਾਹੁੰਦਾ, ਤਾਂ ਸਮਝੋ ਕਿ ਉਹ ਬੀਜੇਪੀ ਅਤੇ ਆਰ ਐੱਸ ਐੱਸ ਦੀ ਚਾਲ ਮੁਤਾਬਕ ਬੋਲ ਰਿਹਾ। ਅਸਲ ਵਿੱਚ ਕ ਤ ਲ ਨੂੰ ਨਿੰਦਣ ਵਾਲੇ ਕ ਤ ਲ ਨੂੰ ਨਹੀਂ, ਸਿਰਫ ਸਿੱਖਾਂ ਅਤੇ ਨਿਹੰਗਾਂ ਨੂੰ ਨਿੰਦ ਰਹੇ ਨੇ। ਫਰਕ ਕਰਨਾ ਸਿੱਖੋ। ਕਿਸਾਨ ਅੰਦੋਲਨ ਸਿੱਖਾਂ ਦੇ ਸਿਰ ‘ਤੇ ਚੱਲ ਰਿਹਾ। ਇਸ ਕਰਕੇ ਨਿਸ਼ਾਨਾ ਸਿੱਖ ਅਤੇ ਨਿਹੰਗ ਨੇ।
#ਮਹਿਕਮਾ_ਪੰਜਾਬੀ