5 ਬੱਚਿਆਂ ਦੀ ਇਸ ਮਾਂ ਨੇ ਕੀਤੀ ਸ਼ ਰ ਮ ਨਾ ਕ ਕਰਤੂਤ ਕਰਤਾ ਵੱਡਾ ਕਾਂ ਡ

ਦੋਸਤੋਂ ਇਟਾਵਾ ਤੋਂ ਆ ਰਹੀ, ਤਾਜ਼ਾ ਖ਼ਬਰ ਜਿਸਦੇ ਵਿੱਚ ਦੱਸਿਆ ਜਾ ਰਿ ਹਾ ਹੈ ਕਿ ਇੱਕ ਔਰਤ ਆਪਣੇ ਛੋਟੇ ਛੋਟੇ ਪੰਜ ਬੱਚਿਆਂ ਨੂੰ ਛੱਡ ਕੇ ਇੱਕ ਪ੍ਰੇ ਮੀ ਦੇ ਨਾਲ ਫ ਰਾ ਰ ਹੋ ਗ ਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਪ੍ਰੇਮੀ ਵੀ ਉਸੇ ਪਿੰਡ ਦਾ ਸੀ ਅ ਤੇ ਹੁਣ ਵੀ ਔਰਤ ਲੱਖਾਂ ਦੇ ਜ਼ੇਵਰਾਤ ਅਤੇ ਅੱਸੀ ਹਜਾਰ ਦੀ ਨ ਕ ਦੀ ਲੈ ਕੇ ਫ ਰਾ ਰ ਹੋ ਗਈ ਹੈ। ਉਸ ਦੇ ਪਤੀ ਨੇ ਦੱਸਿਆ ਕਿ ਉਹ ਕਈ ਵਾਰ ਪੁਲਿਸ ਨੂੰ ਰਿਪੋਰਟ ਲਗਾਉਣ ਗਿ ਆ। ਪਰ ਪੁਲੀਸ ਨੇ

ਇੱਕ ਵਾਰ ਵੀ ਰਿਪੋਰਟ ਨਹੀਂ ਲਿਖੀ। ਇਸ ਤੋਂ ਬਾਅਦ ਉਸਨੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਅਤੇ ਨਿਊਜ਼ ਚੈਨਲਾਂ ਨੂੰ ਆ ਪ ਣਾ ਇੰਟਰਵਿਊ ਦਿੱਤਾ। ਜਿਸ ਕਾਰਨ ਉਸ ਦੀ ਥੋੜ੍ਹੀ ਸੁਣੀ ਜਾਵੇ ਦੋਸਤੋ ਮਾ ੜੀ ਗੱਲ ਇਹ ਹੈ ਕਿ ਉਹ ਔਰਤ ਪੰਜ ਬੱਚਿਆਂ ਦੀ ਮਾਂ ਸੀ ਅਤੇ ਉਹ ਪੰਜੇ ਬੱਚੇ ਬਹੁਤ ਹੀ ਛੋਟੀ ਛੋ ਟੀ ਉਮਰ ਦੇ ਸਨ ਅਤੇ ਜਿਸ ਸਮੇਂ ਉਨ੍ਹਾਂ ਨੂੰ ਮਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ।

ਉਸ ਸ ਮੇਂ ਉਹ ਉਨ੍ਹਾਂ ਨੂੰ ਛੱਡ ਕੇ ਗਈ ਹੈ। ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ