ਕੁੜੀਆਂ ਤੇ ਬੱਚੇ ਨਾ ਦੇਖਣ !

ਦੋਸਤੋ ਆਪਾਂ ਭੋਜਨ ਨਾਲ ਬਹੁਤ ਤਰ੍ਹਾਂ ਦੇ ਸਲਾਦ ਤੇ ਹੋਰ ਕਈ ਚੀਜ਼ਾਂ ਖਾਂਦੇ ਹਾਂ। ਆਪਾਂ ਕੁੱਝ ਇਸ ਤਰ੍ਹਾਂ ਦਾ ਖਾਣ ਪੀਣ ਵੀ ਕਰਦੇ ਹਾਂ ਕਿ ਜਿਸ ਦੀ ਡਾਕਟਰ ਮਨਾਹੀ ਕਰਦੇ ਹਨ। ਪਰ ਆਪਣੇ ਦੇਸ਼ ਵਿਚ ਲੋਕ ਸਿਹਤ ਨੂੰ ਛੱਡ ਕੇ ਸਵਾਦ ਨੂੰ ਪਹਿਲ ਦਿੰਦੇ ਹਨ। ਜੋ ਕਿ ਬਹੁਤ ਹੀ ਗਲ਼ਤ ਗੱਲ ਹੈ।


ਕਿਉਂਕਿ ਜੋ ਵਿਅਕਤੀ ਆਪਣੀ ਸਿਹਤ ਲਈ ਹੀ ਜ਼ਿੰਮੇਵਾਰ ਨਹੀਂ ਉਹ ਕਿਸੇ ਹੋਰ ਕੰਮ ਲਈ ਇਮਾਨਦਾਰ ਕਿਵੇਂ ਹੋ ਸਕਦਾ ਹੈ। ਸੋ ਦੋਸਤੋ ਅਸੀਂ ਹਮੇਸ਼ਾਂ ਤੁਹਾਡੇ ਲਈ ਅਜਿਹੀ ਜਾਣਕਾਰੀ ਲਿਆਉਂਦੇ ਹਾਂ ਜੋ ਤੁਹਾਡੀ ਲਈ ਫ਼ਾਇਦੇਮੰਦ ਹੋਵੇ। ਅੱਜ ਵੀ ਅਸੀਂ ਤੁਹਾਨੂੰ ਅਜਿਹਾ ਹੀ ਕੁੱਝ ਦੱਸਾਂਗੇ।ਦੋਸਤੋ ਜਿਸ ਬਾਰੇ ਅਸੀਂ ਦੱਸਣ ਜਾ ਰਹੇ ਹਾਂ ਉਹ ਪੁਰਸ਼ਾਂ ਜਾਂ ਮਰਦਾਂ ਲਈ ਬੇਹੱਦ ਜ਼ਰੂਰੀ ਹੈ। ਦੋਸਤੋ ਰੋਟੀ ਨਾਲ ਆਪਾਂ ਬਹੁਤ ਤਰ੍ਹਾਂ ਦੇ ਸਲਾਦ ਖ਼ਾਂਦੇ ਹਾਂ, ਜੋ ਫ਼ਾਇਦੇਮੰਦ ਵੀ ਹਨ। ਪਰ ਅੱਜ ਅਸੀਂ ਤੁਹਾਨੂੰ ਕੱਚੇ ਪਿਆਜ਼ ਦੇ ਸਰੀਰ ਉੱਤੇ ਅਸਰ ਬਾਰੇ ਦੱਸਾਂਗੇ।

ਦੋਸਤੋ ਜਿੰਨ੍ਹਾਂ ਲੋਕਾਂ ਨੂੰ ਸਾਹ ਦੀ ਬਿਮਾਰੀ ਹੁੰਦੀ ਹੈ ਉਨ੍ਹਾਂ ਲਈ ਕੱਚਾ ਪਿਆਜ਼ ਬਹੁਤ ਚੰਗਾ ਹੁੰਦਾ ਹੈ। ਕੱਚਾ ਵਾਲਾ ਮਾਸਿਕ ਧਰਮ ਆਈ ਔਰਤਾਂ ਲਈ ਬੇਹੱਦ ਲਾਭਦਾਇਕ ਹੁੰਦਾ ਹੈ। ਇਹ ਚਮੜੀ ਦੀ ਚਮਕ ਨੂੰ ਬਹੁਤ ਵਧੀਆ ਹੈ। ਕੱਚਾ ਪਿਆਜ਼ ਖਾਣ ਨਾਲ ਗੈਸ, ਕਬਜ਼, ਜੁਕਾਮ ਤੇ ਖੰਘ ਲਈ ਬਹੁਤ ਫ਼ਾਇਦੇਮੰਦ ਸਿੱਧ ਹੁੰਦਾ ਹੈ। ਦੋਸਤੋ ਪੱਥਰੀ ਦੇ ਇਲਾਜ ਲਈ ਵੀ ਕੱਚਾ ਗੰਢਾ ਰਾਮਬਾਣ ਜੜ੍ਹੀ ਬੂਟੀ ਮੰਨਿਆ ਗਿਆ ਹੈ।