ਨਿਹੰਗ ਸਿੰਘ ਤੇ ਢੱਡਰੀਆਂਵਾਲੇ ਹੋ ਗਏ ਆਹਮੋ-ਸਾਹਮਣੇ – ‘ਸਾਨੂੰ ਕਿਸੇ ਦਾ ਡਰ ਨਹੀਂ, ਸਾਨੂੰ ਨਹੀਂ ਚਾਹੀਦੀਆਂ ਸਕਿਉਰਿਟੀਆਂ
ਕੀ ਢੰਡਰੀਆਂਵਾਲਾ ਨਿਹੰਗਾਂ ਦੀ ਸ਼ਰਤ ਪ੍ਰਵਾਨ ਕਰੇਗਾ ?
ਢੰਡਰੀਆਂਵਾਲੇ ਨੇ ਨਿਹੰਗਾਂ ਤੇ ਦੋਸ਼ ਲਗਾਇਆ ਹੈ ਕਿ ਉਹਨਾਂ ਨੇ ਬਿਨ੍ਹਾਂ ਗੱਲਾਂ ਬੰਦਾ ਵੱਢ ਦਿੱਤਾ ਜਦ ਕਿ ਉਸ ਦਾ ਕੋਈ ਦੋਸ਼ ਨਹੀਂ ਸੀ। ਉਸ ਬੰਦੇ ਨੂੰ ਨਿਹੰਗਾਂ ਦੀ ਕੋਈ ਕਮਜ਼ੋਰੀ ਪਤਾ ਸੀ ਇਸ ਲਈ ਉਸ ਨੂੰ ਵੱਢ ਕੇ ਟੰਗ ਦਿੱਤਾ।
ਨਿਹੰਗਾਂ ਸਿੰਘਾਂ ਨੇ ਢੰਡਰੀਆਂਵਾਲੇ ਨੂੰ ਆ ਕੇ ਸੰਗਤ’ਚ ਬੈਠਣ ਦਾ ਸੱਦਾ ਦਿੱਤਾ ਹੈ ਕਿ ਅਸੀਂ ਸਾਬਤ ਕਰਦੇ ਹਾਂ ਕਿ ਉਸ ਨੇ ਬੇਅਦਬੀ ਕੀਤੀ ਸੀ। ਨਿਹੰਗ ਸਿੰਘਾਂ ਨੇ ਨਾਲ ਇਹ ਵੀ ਕਿਹਾ ਕਿ ਸਾਬਤ ਕਰਨ ਤੋੰ ਬਾਅਦ ਅਸੀਂ ਢੰਡਰੀਆਂਵਾਲੇ ਨੂੰ ਅਸੀਂ ਪ੍ਰਮੇਸ਼ਵਰ ਦੁਆਰ ਵਾਪਸ ਨਹੀਂ ਜਾਣ ਦੇਣਾ। ਉਸ ਤੋੰ ਬਾਅਦ ਢੰਡਰੀਆਂਵਾਲੇ ਬਾਬੇ ਨੂੰ ਸਾਰੀ ਉਮਰ ਨਿਹੰਗਾਂ ਦੇ ਘੋੜਿਆਂ ਦ ਲਿੱਦ ਚੁੱਕਣੀ ਪਵੇਗੀ।
– ਸਤਵੰਤ ਸਿੰਘ
ਫਰੂਟੀ ਕਾਂਡ
ਭਾਈ ਭੁਪਿੰਦਰ ਸਿੰਘ ਨੂੰ ਢੰਡਰੀਆਂਵਾਲੇ ਦੀਆਂ ਕਮਜ਼ੋਰੀਆਂ ਦਾ ਪਤਾ ਸੀ। ਉਸ ਦਿਨ ਢੰਡਰੀਆਂਵਾਲੇ ਨੇ ਉਸ ਨੂੰ ਜਾਣ ਕੇ ਮੂਹਰਲੀ ਸੀਟ ਤੇ ਬਿਠਾ ਦਿੱਤਾ ਅਤੇ ਆਪ ਹੀ ਪਿੱਛੋੰ ਗੋ ਲੀ ਮਾਰ ਕੇ ਮਾਰ ਦਿੱਤਾ। ਫਿਰ ਸਬੀਲ ਵਾਲੀ ਕਹਾਣੀ ਬਣਾ ਕੇ ਲੋਕਾਂ’ਚ ਸੱਚਾ ਬਣ ਗਿਆ।
ਜੇ ਢੰਡਰੀਆਂਵਾਲਾ ਸੱਚਾ ਹੈ ਤਾਂ ਭੁਪਿੰਦਰ ਸਿੰਘ ਦੇ ਗੋ ਲੀ ਲੱਗਦੀ ਦੀ ਵੀਡੀਓ ਜਾਰੀ ਕਰੇ। ਸਬੀਲ ਵੱਲੋਂ ਕੀਤੇ ਹ ਮ ਲੇ ਦੀ ਡੈਸਕੈਮ ਵੀਡੀਓ ਜਾਰੀ ਕਰੇ। ਇਹ ਸਾਰੀ ਕਹਾਣੀ ਇਸ ਨੇ ਆਪ ਹੀ ਬਣਾਈ ਹੈ। ਬਾਅਦ ਦੀਆਂ ਫੋਟੋਆਂ ਦਿਖਾ ਦਿੱਤੀਆਂ ਪਰ ਘਟਨਾ ਹੁੰਦੀ ਦੀ ਵੀਡੀਓ ਨਹੀਂ ਦਿਖਾਈ।
ਜਿਹੜੇ ਤਰਕ ਨਾਲ ਇਹ ਲੋਕਾਂ ਤੇ ਸਵਾਲ ਕਰਦਾ ਉਸੇ ਤਰਕ ਅਧੀਨ ਜਵਾਬ ਇਸ ਨੂੰ ਵੀ ਦੇਣੇ ਪੈਣਗੇ? ਆਪਣੀ ਵੀਡੀਓ ਦੇ ਕੇ ਨਿਹੰਗਾਂ ਤੋੰ ਬੇਅਦਬੀ ਵਾਲੀ ਵੀਡੀਓ ਲੈ ਜਾਵੇ।
– ਸਤਵੰਤ ਸਿੰਘ