ਸਚਿਨ ਤੇਦੁੰਲਕਰ ਦੀ ਕੁੜੀ ਨਹੀਂ ਹੈ ਪਰੀਆਂ ਤੋਂ ਘੱਟ, ਇੱਕ ਝਲਕ ਪਾਉਣ ਨੂੰ ਤਰਸਦੇ ਹਨ ਲੋਕ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਗ੍ਰੇਟ ਸਟਾਰ ਸਚਿਨ ਤੇਂਦੁਲਕਰ ਦੇ ਤਾਂ ਸਾਰੇ ਹੀ ਦੀਵਾਨੇ ਹਨ।

ਲੱਖਾਂ ਦੀ ਗਿਣਤੀ ‘ਚ ਲੋਕ ਉਨ੍ਹਾਂ ਨੂੰ ਪਸੰਦ ਕਰਦੇ ਹਨ। ਸਚਿਨ ਦੀ ਇਕ ਝਲਕ ਪਾਉਣ ਲਈ ਉਨ੍ਹਾਂ ਦੇ ਫੈਨਜ਼ ਹਮੇਸ਼ਾ ਬੇਤਾਬ ਰਹਿੰਦੇ ਹਨ।

ਉਥੇ ਹੀ ਸਚਿਨ ਦੀ ਧੀ ਸਾਰਾ ਤੇਂਦੁਲਕਰ ਵੀ ਕਿਸੇ ਅਦਾਕਾਰਾ ਤੋਂ ਘੱਟ ਨਹੀਂ ਹੈ।

ਸਾਰਾ ਤੇਂਦੁਲਕਰ ਭਾਵੇਂ ਹੀ ਲਾਈਮ ਲਾਈਟ ਤੋਂ ਦੂਰ ਰਹਿੰਦੀ ਹੋਵੇ ਪਰ ਫਿਰ ਵੀ ਇੰਸਟਾਗ੍ਰਾਮ ‘ਤੇ ਉਨ੍ਹਾਂ ਦੇ 6 ਲੱਖ ਤੋਂ ਵੀ ਜ਼ਿਆਦਾ ਫਾਲੋਅਰਜ਼ ਹਨ।

ਇਹ ਫਾਲੋਅਰਜ਼ ਅਕਸਰ ਉਨ੍ਹਾਂ ਦੀਆਂ ਤਸਵੀਰਾਂ ਦੀ ਤਾਰੀਫ਼ ਕਰਦੇ ਨਜ਼ਰ ਆਉਂਦੇ ਹਨ। ਖ਼ਾਸ ਤੌਰ ‘ਤੇ ਸਾਰਾ ਦੇ ਫ਼ੈਸ਼ਨ ਦੀ।

ਸਾਰਾ ਦਾ ਫ਼ੈਸ਼ਨ ਕਿਸੇ ਸਟਾਰ ਕਿਡਸ ਤੋਂ ਘੱਟ ਨਹੀਂ ਹੈ। ਸਾਰਾ ਦੀਆਂ ਤਸਵੀਰਾਂ ‘ਤੇ ਧਿਆਨ ਦੇਈਏ ਤਾਂ ਉਨ੍ਹਾਂ ਨੂੰ ਤ ੜ ਕ-ਭ ੜ ਕ ਤੋਂ ਦੂਰ ਸਾਦਗੀ ਭਰਿਆ ਲਿਬਾਸ ਕਾਫ਼ੀ ਪਸੰਦ ਹੈ।

ਅਕਸਰ ਉਹ ਆਪਣੇ ਪਿਤਾ ਦੇ ਇਲਾਵਾ ਆਪਣੇ ਦੋਸਤਾਂ ਨਾਲ ਵੀ ਤਸਵੀਰਾਂ ਨੂੰ ਇੰਸਟਾਗ੍ਰਾਮ ‘ਤੇ ਸਾਂਝਾ ਕਰਦੀ ਨਜ਼ਰ ਆ ਜਾਂਦੀ ਹੈ।

23 ਸਾਲ ਦੀ ਸਾਰਾ ਆਪਣੇ ਪਿਤਾ ਦੀ ਲਾਡਲੀ ਧੀ ਹੈ। ਸਚਿਨ ਨੂੰ ਸਾਰਾ ਦੀ ਤਰੱਕੀ ‘ਤੇ ਕਾਫ਼ੀ ਨਾਜ਼ ਹੈ।

ਜਦੋਂ ਸਾਰਾ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤਾ ਸੀ, ਸਚਿਨ ਨੇ ਆਪਣੇ ਅਧਿਕਾਰਤ ਅਕਾਊਂਟ ਤੋਂ ਧੀ ਦੀ ਇਸ ਉਪਲਬਧੀ ਦੀਆਂ ਤਸਵੀਰਾਂ ਨੂੰ ਸਾਂਝਾ ਕੀਤਾ ਸੀ।