ਇਸ ਬਜ਼ੁਰਗ ਬੀਬੀ ਦੇ ਭਾਸ਼ਣ ਨੇ ਹਿਲਾਏ ਦਿੱਲੀ ਦੇ ਕਿਲੇ

ਸ਼ੰਭੂ ਮੋਰਚੇ ਤੇ ਸਟੇਜ ਤੋ ਬੋਲਦਿਆ ਹੋਇਆ ਬਜੁਰਗ ਬੀਬੀ ਸੁਰਿੰਦਰ ਕੌਰ ਲੌਗੋਵਾਲ ਨੇ ਆਖਿਆ ਕਿ ਜਦੋ ਪੰਜਾਬ ਦੀ ਔਰਤ ਜਾਗ ਜਾਵੇਗੀ ਉਦੋ ਹੀ ਪੰਜਾਬ ਵਿੱਚ ਇਨਕਲਾਬ ਆਵੇਗਾ ਇਸ ਦੇ ਨਾਲ ਹੀ ਉਹਨਾ ਨੇ ਆਪਣੇ ਪੁਰਾਣੇ ਸੰਘਰਸ਼ਾ ਦਾ ਹਵਾਲਾ ਦੇ ਕੇ ਲੋਕਾ ਵਿੱਚ ਜੋਸ਼ ਭਰਿਆ ਅਤੇ ਸਾਰੀਆ ਹੀ ਕਿਸਾਨ ਜਥੇਬੰਦੀਆ ਨੂੰ ਅਪੀਲ ਕੀਤੀ ਕਿ

ਸਾਰੀਆ ਜਥੇਬੰਦੀਆ ਇੱਕੋ ਝੰਡੇ ਥੱਲੇ ਇਕੱਠੀਆ ਹੋਣ ਤਾ ਜੋ ਆਪਣੇ ਹੱਕਾ ਨੂੰ ਮਜਬੂਤੀ ਨਾਲ ਰੱਖਿਆ ਜਾ ਸਕੇ ਉਹਨਾ ਕਿਹਾ ਕਿ ਸਾਨੂੰ ਆਪਣੇ ਇਤਿਹਾਸ ਵਾਲ ਨਿਗ੍ਹਾ ਮਾਰਕੇ ਦੇਖਣਾ ਚਾਹੀਦਾ ਹੈ ਕਿ ਕਿਵੇ ਸਾਡੇ ਬਜੁਰਗਾ ਨੇ ਆਪਣੇ ਵਿਤਕਰੇ ਭੁਲਾ ਕੇ ਅਤੇ ਇਕੱਠੇ ਹੋ ਕੇ ਸੰਘਰਸ਼ ਲੜੇ ਹਨ ਅਤੇ

ਜਿੱਤਾ ਪ੍ਰਾਪਤ ਕੀਤੀਆ ਹਨ ਉਹਨਾ ਕਿਹਾ ਕਿ ਜੇਕਰ ਅਸੀ ਸਾਰੇ ਇਕੱਠੇ ਹੋ ਕੇ ਲ ੜਾ ਈ ਲ ੜਾ ਗੇ ਤਾ ਇਕੱਲਾ ਮੋਦੀ ਹੀ ਨਹੀ ਬਲਕਿ ਉਸ ਨੂੰ ਸਲਾਹਾ ਦੇਣ ਵਾਲੇ ਵੀ ਹਿੱਲ ਜਾਣਗੇ ਉਹਨਾ ਕਿਹਾ ਕਿ ਪੰਜਾਬ ਦੀਆ ਮਹਿਲਾਵਾ ਵੀ ਮਰਦਾ ਦਾ ਸਾਥ ਦੇਣ ਲਈ ਨਾਲ ਤੁਰ ਰਹੀਆ ਹਨ ਅਤੇ ਵੱਧ ਚੜ ਕੇ ਲੱਗ ਰਹੇ ਮੋਰਚਿਆ

ਵਿੱਚ ਹਿੱਸਾ ਲੈ ਰਹੀਆ ਹਨ ਜੋ ਕਿ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਉਹਨਾ ਕਿਹਾ ਕਿ ਪੰਜਾਬੀਆ ਨੇ ਕਦੇ ਹਾਰ ਨਾ ਮੰਨਦੇ ਹੋਏ ਜਿੱਥੇ ਦੇਸ਼ ਨੂੰ ਅਜਾਦ ਕਰਵਾਉਣ ਲਈ ਕੁਰਬਾਨੀਆ ਦਿੱਤੀਆ