ਆਪਣੇ ਨ ਸ਼ੇ ਦੀ ਪੂਰਤੀ ਲਈ ਹੱਦ ਬੱਟਾਂ ਟੱਪ ਗਿਆ ਬੰਦਾ

ਜਿਲਾ ਤਰਨਤਾਰਨ ਦੇ ਥਾਣਾ ਕੱਚਾ ਪੱਕਾ ਅਧੀਨ ਆਉਦੇ ਪਿੰਡ ਮੱਖੀ ਮਰਗਿੰਦਪੁਰਾ ਵਿੱਚ ਵਿਆਹੁਤਾ ਦੇ ਹੋਏ ਕ ਤ ਲ ਸ ਬੰ ਧੀ ਮਾ ਮ ਲੇ ਵਿੱਚ ਮਿ੍ਰ ਤ ਕਾ ਦੇ ਪਰਿਵਾਰਿਕ ਮੈਬਰਾ ਵੱਲੋ ਥਾਣਾ ਕੱਚਾ ਪੱਕਾ ਦੇ ਅੱਗੇ ਧ ਰ ਨਾ ਲਗਾਇਆ ਗਿਆ ਇਸ ਦੌਰਾਨ ਗੱਲਬਾਤ ਕਰਦਿਆ ਹੋਇਆ ਮਿ੍ਰ ਤ ਕਾ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਸੰਦੀਪ ਕੌਰ ਦਾ ਕ ਤ ਲ 11 ਅਕਤੂਬਰ ਨੂੰ ਹੋਇਆ ਸੀ ਅਤੇ ਹੁਣ 18 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਵੱਲੋ ਉਸ ਦੀ ਭੈਣ ਦੇ ਕਾ ਤ ਲ ਚਾਰ ਦੋ ਸ਼ੀ ਆ ਵਿੱਚੋ ਕੇਵਲ ਉਸ ਦੇ ਪਤੀ ਸਾਹਿਬ ਸਿੰਘ ਨੂੰ ਹੀ ਗਿ੍ਰ ਫ ਤਾ ਰ ਕੀਤਾ ਗਿਆ ਹੈ ਉਹਨਾ ਦੱਸਿਆ ਕਿ ਪੁਲਿਸ ਵੱਲੋ ਸਿਆਸੀ ਦਬਾਅ ਦੇ ਚੱਲਦਿਆ ਬਾਕੀ

ਦੋ ਸ਼ੀ ਆ ਨੂੰ ਗਿ੍ਰ ਫ ਤਾ ਰ ਨਹੀ ਕੀਤਾ ਜਾ ਰਿਹਾ ਹੈ ਜਿਸ ਦੀ ਵਜ੍ਹਾ ਕਰਕੇ ਉਹ ਧ ਰ ਨਾ ਲਗਾਉਣ ਲਈ ਮ ਜ ਬੂ ਰ ਹੋਏ ਹਨ ਉਹਨਾ ਦੱਸਿਆ ਦੋ ਸ਼ੀ ਸ਼ ਰੇ ਆ ਮ ਬਾਹਰ ਖੁੱਲੇ ਘੁੰਮ ਰਹੇ ਹਨ ਜੋ ਕਿ ਸਾਨੂੰ ਧ ਮ ਕੀ ਆ ਵੀ ਦੇ ਰਹੇ ਹਨ ਜਿਸ ਦੇ ਚਲਦਿਆ ਸਾਨੂੰ ਉਹਨਾ ਕੋਲੋ ਖ ਤ ਰਾ ਵੀ ਹੈ ਉਹਨਾ ਨੇ ਪੁਲਿਸ ਤੇ ਉਹਨਾ ਦੀ ਕੋਈ ਵੀ ਸੁਣਵਾਈ ਨਾ ਕਰਨ ਦੇ ਦੋ ਸ਼ ਲਗਾਏ ਹਨ ਇਸ ਦੌਰਾਨ ਗੱਲਬਾਤ ਕਰਦਿਆ ਹੋਇਆ ਮਿ੍ਰ ਤ ਕਾ ਦੀ ਮਾਂ ਮਹਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਕ ਤ ਲ ਉਸਦੇ ਪਤੀ ਵੱਲੋ ਆਪਣੇ ਤਿੰਨ ਹੋਰ ਸਾਥੀਆ ਨਾਲ ਮਿਲ ਕੇ ਕੀਤਾ ਗਿਆ ਹੈ

ਜਿਸ ਵਿੱਚੋ ਪੁਲਿਸ ਵੱਲੋ ਕੇਵਲ ਮਿ੍ਰ ਤ ਕਾ ਦੇ ਕਾ ਤ ਲ ਪਤੀ ਸਾਹਿਬ ਸਿੰਘ ਨੂੰ ਹੀ ਗਿ੍ਰ ਫ ਤਾ ਰ ਕੀਤਾ ਗਿਆ ਹੈ ਜਦਕਿ ਉਸ ਦੇ ਤਿੰਨ ਸਾਥੀ ਹੀਰਾ ਸਿੰਘ, ਲਖਵਿੰਦਰ ਸਿੰਘ, ਗੁਰਮੀਤ ਸਿੰਘ ਖੁੱ ਲ੍ਹੇ ਆ ਮ ਬਾ ਹ ਰ ਘੁੰ ਮ ਰਹੇ ਹਨ ਅਤੇ ਪੁਲਿਸ ਵੱਲੋ ਉਹਨਾ ਨੂੰ ਗਿ੍ਰ ਫ ਤਾ ਰ ਨਹੀ ਕੀਤਾ ਜਾ ਰਿਹਾ ਹੈ ਇਸ ਸ ਬੰ ਧੀ ਗੱਲਬਾਤ ਕਰਦਿਆ ਹੋਇਆ ਥਾਣਾ ਕੱਚਾ ਪੱਕਾ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾ ਵੱਲੋ ਮਿ੍ਰ ਤ ਕਾ ਦੇ ਪਰਿਵਾਰ ਨੂੰ ਵਿਸ਼ਵਾਸ਼ ਦਿਵਾਇਆ ਗਿਆ ਹੈ ਕਿ ਜਲਦ ਹੀ ਕ ਤ ਲ ਵਿੱਚ ਸ਼ਾ ਮਿ ਲ ਬਾਕੀ ਦੋ ਸ਼ੀ ਆ ਨੂੰ ਵੀ ਗਿ੍ਰ ਫ ਤਾ ਰ ਕਰ ਲਿਆ ਜਾਵੇਗਾ ਉਹਨਾ ਦੱਸਿਆ ਕਿ ਗਿ੍ਰ ਫ ਤਾ ਰੀ ਵਿੱਚ ਹੋ ਰਹੀ ਦੇ ਰੀ ਦਾ ਕਾਰਨ ਨਵੇ ਐੱਸ ਐੱਚ ਉ ਦੀ ਬਦਲੀ ਹੈ ਜੋ ਕਿ ਹੁਣ ਇੱਥੇ ਤਬਦੀਲ ਹੋ ਕੇ ਆਏ ਹਨ