ਭੂੰਡ ਆਸ਼ਕ ਦਾ ਰਾਤ ਵੇਲੇ ਹੋਇਆ ਦਿਮਾਗ ਖਰਾਬ

ਇਹ ਮਾਮਲਾ ਮੋਗੇ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਏਕਾ ਕੁੜੀ ਨੇ ਮੀਡੀਆ ਸਾਹਮਣੇ ਆ ਕੇ ਪੂਰੀ ਸਚਾਈ ਦੱਸੀ ਉਸ ਨੇ ਦੱਸਿਆ ਕਿ ਇਕ ਸਿਰਫਿਰੇ ਵਿਅਕਤੀ ਉਸ ਦੇ ਪਿੱਛੇ ਪਿਆ ਹੋਇਆ ਹੈ ਜੋ ਇਕਤਰਫਾ ਪਿਆਰ ਦਾ ਮਾਮਲਾ ਹੈ ਉਹ ਇਸ ਨੂੰ ਜ਼ ਬ ਰ ਦ ਸ ਤੀ ਬਿਆਨ ਲਈ ਮਜਬੂਰ ਕਰ ਰਿਹਾ ਹੈ

ਇਸ ਮੌਜੂਦਾ ਨਾਵਾਂ ਗਗਨ ਹੈ ਜੋ ਕੈਨੇਡਾ ਵਿਚ ਰਹਿੰਦਾ ਹੈ ਇਹ ਲੜਕਾ ਇਸ ਨਾਲ ਕੁੜੀ ਨਾਲ ਕਲਾਸ ਵਿੱਚ ਪੜ੍ਹਦਾ ਸੀ ਅਤੇ ਇਕਤਰਫਾ ਪਿਆਰ ਕਰਦਾ ਸੀ ਬਾਰ ਵਿੱਚੋਂ ਇਸ ਲੜਕੀ ਨੂੰ ਵਿਆਹ ਲਈ ਮਜਬੂਰ ਕਰਨ ਲਗਾ

ਲੜਕੀ ਦੇ ਮਨ੍ਹਾ ਕਰਨ ਤੇ ਉਸ ਲੜਕੇ ਨੇ ਲੜਕੀ ਦਾ ਨੰਬਰ ਅ ਸ਼ ਲੀ ਲ ਵੀਡੀਓ ਦੇ ਥੱਲੇ ਕਮੈਂਟ ਵਿੱਚ ਪਾ ਦਿੱਤਾ ਜਿਸ ਤੋਂ ਬਾਅਦ ਕੁੜੀ ਨੂੰ ਬਹੁਤ ਸਾਰੇ ਲੋਕਾਂ ਦੀਆਂ ਫੋਨ ਕੌਮ ਜਾਣ ਲੱਗਿਆ ਤੇ ਲੋਕ ਗ਼ ਲ ਤ ਮ ਲ ਤ ਬੋਲਣ ਲੱਗ ਪਏ

ਅਤੇ ਲੜਕੀ ਇਸ ਤੋਂ ਬਹੁਤ ਤੰਗ ਆ ਗਈ ਜਿਸ ਕਾਰਨ ਉਸ ਨੂੰ ਆਪਣਾ ਫੋਨ ਚੁੱਕਣਾ ਵੀ ਮੁਸ਼ਕਲ ਹੋਇਆ ਪਿਆ ਹੈ ਤੇ ਲੜਕੀ ਨੇ ਇਸ ਦੀ ਰਿਪੋਰਟ ਪੁਲਸ ਥਾਣੇ ਵਿਚ ਦੇ ਦਿੱਤੀ ਹੈ

ਹਾਕੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ ਉੱਪਰ ਜਾ ਕੇ ਬੀਡੀਓ ਦੇਖੋ ਜੇਕਰ ਸਾਡੇ ਦੁਆਰਾ ਦਿੱਤੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਇਸ ਪੋਸਟ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ