ਨਿਹੰਗ ਸਿੰਘਾਂ ਵੱਲੋਂ ਵਾਇਰਲ ਕੀਤੀ ਵੀਡੀਓ ਮਗਰੋਂ ਢੱਡਰੀਆਂਵਾਲੇ ‘ਤੇ ਤੱਤੇ ਹੋਏ ਪਰਵਾਨਾ

0
231

ਨਿਹੰਗ ਸਿੰਘਾਂ ਵੱਲੋਂ ਵਾਇਰਲ ਕੀਤੀ ਵੀਡੀਓ ਮਗਰੋਂ ਢੱਡਰੀਆਂਵਾਲੇ ‘ਤੇ ਤੱਤੇ ਹੋਏ ਪਰਵਾਨਾ..ਸ਼ਿਵ ਸੈਨਾ ਨੂੰ ਵੀ ਸੁਣਾ ਦਿੱਤੀਆਂ ਖਰੀਆਂ

ਇਹ ਗੱਲ ਸਮਝਣੀ ਕਿੰਨੀ ਕੁ ਔਖੀ ਹੈ ਕਿ ਜਿਸ ਬੰਦੇ ਨੂੰ ਪਿੰਕੀ ਕੈਟ ਦੀ ਮਦਦ ਨਾਲ ਬਦਨਾਮ ਕੀਤਾ ਜਾ ਰਿਹਾ, ਉਹ ਬੰਦਾ ਸਟੇਟ ਦੇ ਫਿੱਟ ਨਹੀਂ ਬੈਠਾ। ਜਿਹੜਾ ਬੰਦਾ ਸਟੇਟ ਦੇ ਹਿਸਾਬ ਨਾਲ ਨਹੀਂ ਚੱਲਦਾ ਉਸੇ ਨੂੰ ਬਦਨਾਮ ਕੀਤਾ ਜਾਂਦਾ। ਮੀਟਿੰਗ ‘ਚ ਅਮਨ ਬਾਬੇ ਤੋਂ ਬਿਨਾ ਦੋ ਹੀ ਧਿਰਾਂ ਸਨ। ਇਕ ਪਿੰਕੀ ‘ਤੇ ਦੂਜੀ ਬੀਜੇਪੀ। ਫੋਟੋਆਂ ਜਾਂ ਪਿੰਕੀ ਨੇ ਬਾਹਰ ਕੱਢੀਆਂ, ਜਾਂ ਬੀਜੇਪੀ ਨੇ। ਜੇ ਕਿਸੇ ਨੂੰ ਲਗਦਾ ਕਿ ਪਿੰਕੀ ਉਸ ਮੰਤਰੀ ਦੀ ਮਰਜ਼ੀ ਤੋਂ ਬਿਨਾਂ ਫੋਟੋਆਂ ਬਾਹਰ ਕੱਢਦੂ। ਜਿਸ ਤੋਂ ਉਹ ਕੰਮ ਲੈਣ ਗਿਆ। ਅਜਿਹੀ ਸਮਝ ਜਾਂ ਤਾਂ ਬੇਵਕੂਫੀ ਹੈ ਜਾਂ ਬੇਈਮਾਨੀ।

ਵੈਸੇ ਵੀ ਪਿੰਕੀ ਕਹਿੰਦਾ ਸਾਡੇ ਮੁਬਾਇਲ ਬਾਹਰ ਰਖਾ ਲਏ ਸੀ ਪ੍ਰੋਟੋਕਾਲ ਦੇ ਸਾਬ ਨਾਲ। ਤੋਮਰ ਦਾ ਪਰਸਨਲ ਫੋਟੋਗਰਾਫਰ ਸੀ ਜਿਨੇ ਫੋਟੋਆ ਖਿਚੀਆਂ।
ਪਿਛਲੇ ਚੌਵੀ ਘੰਟਿਆਂ ਦੇ ਘਟਨਾਕ੍ਰਮ ਤੋਂ ਸਾਫ ਹੈ ਕਿ ਫੋਟੋਆਂ ਬੀਜੇਪੀ ਨੇ ਆਪ ਹੀ ਬਾਹਰ ਕੱਢੀਆਂ। ਬੇਸ਼ੱਕ ਉਨ੍ਹਾਂ ਨੂੰ ਪਤਾ ਸੀ ਕਿ ਇਨ੍ਹਾਂ ਫੋਟੋਆਂ ਨਾਲ ਅਮਨ ਬਾਬਾ ਸ਼ੱਕੀ ਹੋਊ।
ਜੇ ਅਮਨ ਬਾਬਾ ਸਰਕਾਰ ਦਾ ਬੰਦਾ ਤਾਂ ਉਸ ਨੂੰ ਸਰਕਾਰ ਆਪ ਹੀ ਸ਼ੱਕੀ ਕਿਉਂ ਕਰੂ। ਸਾਫ ਹੈ ਕਿ ਅਮਨ ਬਾਬਾ ਸਰਕਾਰ ਮੁਤਾਬਕ ਨਹੀਂ ਚੱਲਿਆ ਤਾਂ ਹੀ ਉਸ ਨੂੰ ਸ਼ੱਕੀ ਕੀਤਾ।
ਸਰਕਾਰ ਨੂੰ ਪਤਾ ਸੀ ਕਿ ਕਾਮਰੇਡੀ ਲੀਡਰਸ਼ਿਪ ਬੇਵਕੂਫ ਵੀ ਹੈ ਤੇ ਬੇਈਮਾਨ ਵੀ। ਇਸ ਕਰਕੇ ਫੋਟੋਆਂ ਦੇ ਚੱਕਰ ‘ਚ ਅਣਜਾਣਪੁਣੇ ਜਾ ਜਾਣਬੁੱਝ ਕੇ ਫਸ ਜਾਊ। ਤੁਸੀਂ ਰਜਿੰਦਰ ਦੀਪ ਵਰਗਿਆਂ ਦੇ ਬਿਆਨ ਸੁਣ ਹੀ ਰਹੇ ਹੋ।

ਇਹ ਤੁਹਾਡੇ ‘ਤੇ ਹੈ ਕਿ ਤੁਸੀਂ ਕੰਧ ‘ਤੇ ਲਿਖੀ ਇਬਾਰਤ ਆਪ ਪੜਣਾ ਚਾਹੁੰਦੇ ਹੋ ਜਾਂ ਕੰਧ ਵੱਲ ਪਿੱਠ ਕਰਕੇ ਉਹ ਸੁਣ ਰਹੇ ਹੋ ਜੋ ਸਰਕਾਰ ਪੜ ਕੇ ਸੁਣਾਉਣਾ ਚਾਹੁੰਦੀ ਹੈ।
#ਮਹਿਕਮਾ_ਪੰਜਾਬੀ