ਸੱਸ ਸਾਹਮਣੇ ਨੂੰਹ ਨਾਲ ਸਟਾਫ ਨੇ ਕੀਤਾ ਪੁੱਠਾ ਕੰਮ,

ਸਰਕਾਰੀ ਹਸਪਤਾਲ ਦੇ ਬੈੱਡ ਤੇ ਪਈ ਸੀ ਜਨਾਨੀ, ਸੱਸ ਸਾਹਮਣੇ ਨੂੰਹ ਨਾਲ ਸਟਾਫ ਨੇ ਕੀਤਾ ਪੁੱਠਾ ਕੰਮ, ਡਾਕਟਰ ਕਹਿੰਦਾ ਕੁਝ ਨੀ ਉਹ ਤਾਂ ਇਲਾਜ ਕਰ ਰਹੇ ਸੀਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਦੇ ਸਿਵਲ ਹਸਪਤਾਲ ਵਿਚ ਇਕ ਔਰਤ ਬੱਚੇ ਦੀ ਡਲਿਵਰੀ ਲਈ ਦਾਖ਼ਲ ਹੋਈ ਸੀ ਪਹਿਲਾਂ ਤਾਂ ਡਾਕਟਰ ਅਤੇ ਸਟਾਫ ਨੇ ਸਰਕਾਰੀ ਹਸਪਤਾਲ ਵਿਚ ਉਨ੍ਹਾਂ ਨੂੰ ਦਾਖਲ ਹੀ ਨਹੀਂ ਕੀਤਾ

ਅਤੇ ਬਾਅਦ ਵਿੱਚ ਉਹ ਡਾਕਟਰਾਂ ਨਾਲ ਲ ੜ ਝ ਗ ੜ ਕੇ ਹਸਪਤਾਲ ਵਿੱਚ ਦਾਖ਼ਲ ਹੋ ਗਈ ਅਤੇ ਬਾਅਦ ਵਿਚ ਡਾਕਟਰਾਂ ਨੇ ਉਸ ਦੀ ਧੱ ਕੇ ਸ਼ਾ ਹੀ ਨਾਲ ਡਲਿਵਰੀ ਵੀ ਕਰਵਾ ਦਿੱਤੀ ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਡਾਕਟਰਾਂ ਨੇ ਗੁੱਸੇ ਵਿੱਚ ਆ ਕੇ ਇਸ ਔਰਤ ਦੀ ਡਲਿਵਰੀ ਤੱਕ ਕਰਵਾਈ ਪਰ ਉਸ ਦੀ ਧਕੇ ਨਾਲ ਨਸਬੰਦੀ ਕਰ ਦਿੱਤੀ

ਜਦੋਂ ਗੱਲ ਇਹ ਮੀਡੀਆ ਵਿੱਚ ਆ ਗਈ ਤਾਂ ਡਾਕਟਰਾਂ ਅਤੇ ਹਸਪਤਾਲ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਐਸਐਮ ਸ਼ਰਮਾ ਗੱਲ ਕੀਤੀ ਗਈ ਤਾਂ ਉਹ ਡਾਕਟਰਾਂ ਅਤੇ ਸਟਾਫ਼ ਨੂੰ ਬਚਾਉਂਦੇ ਦਿਖਾਈ ਅਾਏ

ਬਾਕੀ ਪੂਰੀ ਜਾਣਕਾਰੀ ਲਈ ਹੇਠ ਦਿੱਤੇ ਲਿੰਕ ਉੱਪਰ ਜਾ ਕੇ ਬੀਡੀਓ ਦੇਖੋ ਜੇਕਰ ਸਾਡੇ ਦੁਆਰਾ ਦਿੱਤੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਇਸ ਪੋਸਟ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ