ਆਈਲੈਟਸ ਵਾਲੀ ਕੁੜੀ ਨੇ ਮੁੰਡੇ ਵਾਲਿਆਂ ਨਾਲ ਜੋ ਕੀਤਾ ਉਸ ਨੂੰ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ

ਦੋਸਤੋ ਸਾਡੇ ਦੇਸ਼ ਦੇ ਨੋਜਵਾਨਾਂ ਚ ਕਨੇਡਾ ਜਾਣ ਦਾ ਕਰੇਜ਼ ਇਨ੍ਹਾਂ ਜ਼ਿਆਦਾ ਵਧ ਰਿਹਾ ਹੈ ਕਿ ਸਾਡੇ ਦੇਸ਼ ਦੇ ਨੌਜਵਾਨ ਕਨੇਡਾ ਜਾਣ ਲਈ ਕੁਝ ਵੀ ਕਰ ਸਕਦੇ ਹਨ। ਦੋਸਤੋ ਜੇਕਰ ਤੁਸੀ ਪੰਜਾਬ ਦੇ ਕਿਸੇ ਵੀ ਵਿਦਿਆਰਥੀ ਨੂੰ ਪੁੱਛੋ ਕਿ 12ਵੀਂ ਤੋਂ ਬਾਅਦ ਕੀ ਕਰੇਗਾ ਤਾਂ ਉਸ ਦਾ ਇੱਕੋ ਹੀ ਜਵਾਬ ਹੁੰਦਾ ਹੈ। ਕੀ ਉਹ ਬਾਹਰ ਜਾਣਾ ਚਾਹੁੰਦਾ ਹੈ। ਦੋਸਤੋ ਬਾਰ੍ਹਵੀਂ ਤੋਂ ਬਾਅਦ ਇਕ ਪੇਪਰ ਹੁੰਦਾ ਹੈ ਜਿਸ ਦਾ ਨਾਮ ਹੈ ਆਈਲਟਸ। ਜੇ ਕੋਈ ਵੀ ਵਿਦਿਆਰਥੀ ਪੜ੍ਹਾਈ ਦੇ ਲਈ ਕੈਨੇਡਾ ਜਾਣਾ ਚਾਹੁੰਦਾ ਹੈ

ਤਾਂ ਉਸਨੂੰ ਇਹ ਪੇਪਰ ਪਾਸ ਕਰਨਾ ਹੁੰਦਾ ਹੈ। ਦੋਸਤੋ ਪਰ ਇਸ ਪੇਪਰ ਨੂੰ ਕੋਈ ਕੋਈ ਹੀ ਪਾਸ ਕਰ ਪਾਉਂਦਾ ਹੈ। ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਅੰਗਰੇਜ਼ੀ ਦਾ ਪੇਪਰ ਹੁੰਦਾ ਹੈ। ਜਿਸ ਵਿਦਿਆਰਥੀ ਦੇ ਬੈੱਡ ਨਹੀਂ ਉਥੇ ਤਾਂ ਉਹ ਕਿਸੇ ਬਾਹਰਲੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਤਾਂ ਜੋ ਉਹ ਕਨੇਡਾ ਜਾ ਸਕੇ। ਅਤੇ ਜਾਂ ਫਿਰ ਕੋਈ ਆਈਲੈਟਸ ਵਾਲੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਦੋਸਤੋ ਕੁਝ ਕੁੜੀਆਂ ਆਈਲਟਸ ਕਰ ਲੈਂਦੀਆਂ ਹਨ ਅਤੇ ਪੈਸਾ ਮੁੰਡੇ ਵਾਲੇ ਲਾ ਦਿੰਦੇ ਹਨ। ਪਰ ਕਈ ਵਾਰ ਕੁੜੀਆਂ ਬਾਹਰ ਜਾ ਕੇ ਮੁੱਕਰ ਜਾਂਦੀਆਂ ਹਨ।

ਇਸ ਤਰ੍ਹਾਂ ਦੀ ਹੀ ਇਕ ਖਬਰਾ ਅੱਜ ਸਾਡੇ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਕੁੜੀ ਵਿਆਹ ਕਰਵਾ ਕੇ ਬਾਹਰ ਕਨੇਡਾ ਵਿੱਚ ਆ ਜਾਂਦੀ ਹੈ। ਓਸ ਕੁੜੀ ਉੱਤੇ ਸਾਰਾ ਖਰਚਾ ਮੁੰਡੇ ਵਾਲਿਆਂ ਨੇ ਕੀਤਾ ਹੁੰਦਾ ਹੈ। ਪਰ ਕਨੇਡਾ ਵਿੱਚ ਆ ਜਾਣ ਤੋਂ ਬਾਅਦ ਉਹ ਕੁੜੀ ਮੁੰਡੇ ਨਾਲ ਕੋਈ ਵੀ ਰਿਲੇਸ਼ਨ ਰੱਖਣ ਤੋਂ ਮਨ੍ਹਾਂ ਕਰ ਦਿੰਦੀ ਹੈ। ਦੋਸਤੋ ਮੁੰਡੇ ਵਾਲਿਆਂ ਨੇ ਉਸ ਕੁੜੀ ਉੱਤੇ ਕਈ 23 ਲੱਖ ਰੁਪਈਆ ਲਾਇਆ ਹੁੰਦਾ ਹੈ। ਤੁਸੀਂ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਦੇ ਸਕਦੇ ਹੋ।