‘ਬਿੱਗ ਬੌਸ 14’ ‘ਚ ਸ਼ਹਿ ਨਾਜ਼ ਕੌਰ ਗਿੱਲ ਦੀ ਐਂਟਰੀ, ਘਰ ਵਾਲਿਆਂ ਤੋਂ ਕਰ ਵਾਏਗੀ ਰੋਮਾਂ ਟਿਕ ਟਾ ਸਕ (ਵੀਡੀਓ)

ਮਸ਼ ਹੂਰ ਰਿਐ ਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 13’ ‘ਚ ਆਪਣੇ ਅੰਦਾ ਜ਼ ਨਾਲ ਦਰ ਸ਼ਕਾਂ ਦਾ ਦਿਲ ਜਿੱਤ ਣ ਵਾਲੀ ਸ਼ਹਿਨਾਜ਼ ਕੌਰ ਗਿੱਲ ਦੇ 14ਵੇਂ ਸੀਜ਼ਨ ‘ਚ ਨ ਜ਼ ਰ ਆਉਣ ਵਾਲੀ ਹੈ। ਐਤਵਾਰ ਨੂੰ ‘ਵੀਕੈਂਡ ਕਾ ਵਾਰ’ ‘ਚ ਉਹ ਘਰ ਦੇ ਅੰਦ ਰ ਦਾ ਖ਼ਲ ਹੋਵੇਗੀ। ਉਨ੍ਹਾਂ ਨੂੰ ਵੇਖ ਕੇ ਪ੍ਰਸ਼ੰ ਸਕ ਕ੍ਰੇ ਜ਼ੀ ਹੋ ਗਏ ਹਨ ਅਤੇ ਟਵਿੱ ਟਰ ‘ਤੇ ਟਰੈਂ ਡ ਹੋ ਰਿਹਾ ਹੈ। ਕਲ ਰਸ ਚੈਨਲ ਨੇ ਆਫੀ ਸ਼ੀਅਲ ਅਕਾ ਊਂਟ ‘ਤੇ ਅੱਜ ਦੇ ਐਪੀ ਸੋਡ ਦਾ ਪ੍ਰੋ ਮੋ ਸ਼ੇਅਰ ਕੀਤਾ ਹੈ, ਜਿਸ ‘ਚ ਸ਼ਹਿ ਨਾਦਡ ਗਿੱਲ ਦੀ ਝ ਲ ਕ ਦੇਖ ਣ ਨੂੰ ਮਿਲ ਰਹੀ ਹੈ।

ਉਹ ਘਰ ਦੇ ਅੰ ਦਰ ਆਉਂਦੇ ਹੀ ਆਪਣੀ ਕਾਮੇਡੀ ਨਾਲ ਘਰਵਾ ਲਿਆਂ ਦੇ ਨਾ ਲ-ਨਾ ਲ ਹੋਸ ਟ ਸਲ ਮਾਨ ਖ਼ਾਨ ਦੇ ਚਿਹਰੇ ‘ਤੇ ਵੀ ਹਾਸਾ ਲੈ ਆਉਂਦੀ ਹੈ। ਸ਼ਹਿ ਨਾਜ਼ ਕੌਰ ਗਿੱਲ ਦੇ ਅੰ ਦਰ ਤਾਂ ਦਾ ਖ਼ਲ ਹੋਵੇਗੀ ਪਰ ਕੋ ਰੋ ਨਾ ਵਾਇ ਰਸ ਕਾਰਨ ਉਹ ਦੂਰ ਤੋਂ ਹੀ ਗ ਲਾਸ ਅੰਦਰ ਰਹਿ ਕੇ ਘਰਵਾਲਿਆਂ ‘ਚ ਰੋਮਾਂਟਿਕ ਟਾ ਸਕ ਕਰ ਵਾਏਗੀ। ਇਸ ਦੌ ਰਾ ਨ ਏ ਜ਼ਾਜ ਖ਼ਾਨ ਤੇ ਪਵਿੱ ਤਰਾ ਪੂੰਨਿਆ ਇਕ-ਦੂਜੇ ਦੇ ਨਜ਼ ਦੀਕ ਆਉਣਗੇ। ਤੁਹਾਡੀ ਜਾਣ ਕਾਰੀ ਲਈ ਦੱਸ ਦੇਈਏ ਕੇ ਸ਼ਹਿਨਾਜ਼ ਕੌਰ ਗਿੱਲ ਨੂੰ ਪੰਜਾਬ ਦੀ ਕੈਟਰੀਨਾ ਕੈਫ ਵੀ ਕਿਹਾ ਜਾਂਦਾ ਹੈ ਤੇ ਉਹ ਹਮੇਸ਼ਾ ਹੀ ਸੁਰਖੀਆਂ ਚ ਬਣੀ ਰਹਿੰਦੀ ਹੈ ਤੇ ਉਸਦੀਆਂ ਪੰਜਾਬੀ ਫਿਲਮਾਂ ਵੀ ਨੇ ਜਿੰਨਾਂ ਚ ਵਧੀ ਆ ਐਕਟਿੰਗ ਕੀਤੀ ਹੈ ਉਸਨੇ ਤੇ ਲੋਕਾਂ ਨੇ ਪਸੰ ਦ ਵੀ ਕੀਤਾ ਹੈ।

ਸ਼ਹਿਨਾਜ਼ ਕੌਰ ਗਿੱਲ ਪਹਿਲੀ ਝਲਕ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕ੍ਰੇਜ਼ੀ ਹੋ ਗਏ ਹਨ। ਸੋਸ਼ਲ ਮੀਡੀਆ ‘ਤੇ ਸ਼ਹਿਨਾਜ਼ ਦਾ ਨਾਂ ਟਰੈਂਡ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ‘ਬਿੱਗ ਬੌਸ 14’ ‘ਚ ਦੇਖਣ ਨੂੰ ਕਾਫ਼ੀ ਉਤਸੁਕ ਹਨ। ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇ ਦੇਮੰਦ ਜਾ ਣ ਕਾ ਰੀ ਮਿਲੇਗੀ | ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾ ਣ ਕਾ ਰੀ ਹੀ ਮਹੁੱ ਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱ ਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬ ਤੀਤ ਕਰ ਸਕੋਂ |