ਹੁਣ ਇਹਦੇ ਵਰਗੀਆਂ ਗ…. ਵੀ ਟਰੂਡੋ ਨੂੰ ਭੌਂਕਣਗੀਆਂ

ਲਉ ਜੀ ਹੁਣ ਇਹਦੇ ਵਰਗੀਆਂ ਵੀ ਟਰੂਡੋ ਤੇ ਟਿੱਪਣੀਆਂ ਕਰਨਗੀਆਂ – ਪਹਿਲਾਂ ਦੇਖ ਤਾਂ ਲੈ ਟਰੂਡੋ ਨੇ ਕਿਹਾ ਕੀ ਹੈ ..ਲਉ ਜੀ ਹੁਣ ਇਹਦੇ ਵਰਗੀਆਂ ਵੀ ਟਰੂਡੋ ਤੇ ਟਿੱਪਣੀਆਂ ਕਰਨਗੀਆਂ – ਪਹਿਲਾਂ ਦੇਖ ਤਾਂ ਲੈ ਟਰੂਡੋ ਨੇ ਕਿਹਾ ਕੀ ਹੈ..ਭਗਵਿਆਂ ਦੀ ਨਵੀਂ ਇੰਦਰਾ ਦਾ ਹਾਲ ਦੇਖੋ

ਕੈਨੇਡਾ ਦੇ ਪੀਐੱਮ ਜਸਟਿਨ ਟਰੂਡੇ ਨੇ ਫਰਾਂਸ ਵਿੱਚ ਹੋਏ ਹ ਮ ਲੇ ਬਾਰੇ ਗੱਲ ਕਰਦੇ ਹੋਏ ਪ੍ਰਗਟਾਵੇ ਦੀ ਆਜ਼ਾਦੀ ਦਾ ਬਚਾਅ ਕੀਤਾ ਪਰ ਨਾਲ ਹੀ ਕਿਹਾ ਕਿ ਕੁਝ ਭਾਈਚਾਰਿਆਂ ਨੂੰ ਮਨ-ਮਰਜ਼ੀ ਅਤੇ ਗੈਰ-ਜ਼ਰੂਰੀ ਤਰੀਕਿਆਂ ਨਾਲ ਠੇਸ ਨਹੀਂ ਪਹੁੰਚਾਉਣੀ ਚਾਹੀਦੀ।

ਜਸਟਿਨ ਟਰੂਡੋ ਦੇ ਇਸ ਬਿਆਨ ਉੱਤੇ ਅਦਾਕਾਰਾ ਕੰਗਨਾ ਰਣੌਤ ਨੇ ਉਨ੍ਹਾਂ ਨੂੰ ਸਵਾਲ ਕਰਦਿਆਂ ਕੁਝ ਟਵੀਟ ਕੀਤੇ।

ਕੰਗਨਾ ਨੇ ਲਿਖਿਆ, ”ਪਿਆਰੇ ਜਸਟਿਨ, ਅਸੀਂ ਇੱਕ ਆਦਰਸ਼ ਦੁਨੀਆਂ ਵਿੱਚ ਨਹੀਂ ਰਹਿੰਦੇ, ਲੋਕ ਰੋਜ਼ ਸਿਗਨਲ ਤੋੜਦੇ ਹਨ, ਡਰੱ ਗਸ ਲੈਂਦੇ ਹਨ, ਸ਼ੋ ਸ਼ਣ ਕਰਦੇ ਹਨ ਅਤੇ ਦੂਜਿਆਂ ਦੀਆਂ ਭਾਵਨਾ ਵਾਂ ਨੂੰ ਠੇਸ ਪਹੁੰਚਾਉਂਦੇ ਹਨ। ਜੇ ਹਰ ਨਿੱਕੇ ਅਪ ਰਾਧ ਦੀ ਸ ਜ਼ਾ ਇੱਕ-ਦੂਜੇ ਦਾ ਗਲਾ ਵੱ ਡ ਣਾ ਹੈ ਤਾਂ ਸਾਨੂੰ ਪ੍ਰਧਾਨ ਮੰਤਰੀ ਅਤੇ ਕਾਨੂੰਨ ਵਿਵਸਥਾ ਦੀ ਕੀ ਲੋੜ ਹੈ?”

ਕੰਗਨਾ ਨੇ ਇੱਕ ਹੋਰ ਟਵੀਟ ‘ਚ ਲਿਖਿਆ, ”ਕੋਈ ਵੀ ਜੇ ਰਾਮ, ਕ੍ਰਿਸ਼ਣ, ਮਾਂ ਦੁਰਗਾ ਜਾਂ ਕੋਈ ਵੀ ਹੋਰ ਭਗਵਾਨ ਭਾਵੇਂ ਅੱਲ੍ਹਾ, ਈਸਾ ਮਸੀਹ ਦਾ ਕਾਰਟੂਨ ਬਣਾਉਂਦਾ ਹੈ ਤਾਂ ਉਸ ਨੂੰ ਸ ਜ਼ਾ ਮਿਲਣੀ ਚਾਹੀਦੀ ਹੈ। ਜੇ ਕੰਮ ਵਾਲੀ ਥਾਂ ਜਾਂ ਸੋਸ਼ਲ ਮੀਡੀਆ ਉੱਤੇ ਅਜਿਹਾ ਕਰਦਾ ਹੈ ਤਾਂ ਉਸ ਨੂੰ ਰੋਕਣਾ ਚਾਹੀਦਾ ਹੈ। ਜੇ ਸਰੇਆਮ ਕਰਦਾ ਹੈ ਤਾਂ ਉਸ ਨੂੰ 6 ਮਹੀਨੇ ਜੇ ਲ੍ਹ ਭੇਜ ਦੇਣਾ ਚਾਹੀਦਾ ਹੈ, ਬੱਸ ਇਹੀ ਲੋਕਾਂ ਨੂੰ ਨਾਸ ਤਿਕ ਹੋਣ ਦਾ ਅਧਿਕਾਰ ਹੈ।”