ਪਿੰਕੀ ਤੋ ਸੁਣੋ ਕਿਉਂ ਕੀਤੀ ਤੋਮਰ ਨਾਲ ਮੁਲਾਕਾਤ

0
259

ਜਿਹੜੀਆਂ ਤਸਵੀਰਾਂ ਅੱਜ ਸਵੇਰ ਤੋਂ ਵਾਇਰਲ ਹੋ ਰਹੀਆਂ ਹਨ ਖ਼ਾਸ ਕਰ ਕੇ ਨਿਹੰਗ ਅਮਨ ਸਿੰਘ ਦੀਆਂ ਤਸਵੀਰਾਂ ਤੋਂ ਬਾਅਦ ਵੱਡਾ ਵਿਵਾਦ ਖਡ਼੍ਹਾ ਹੋ ਚੁੱਕਿਆ ਹੈ ਕਈ ਕਹਿ ਰਹੇ ਹਨ ਕਿ ਇਹ ਤਸਵੀਰ ਕਦੋਂ ਦੀ ਹੈ ਤੇ ਨਿਹੰਗ ਅਮਨ ਸਿੰਘ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਇਸ ਚੀਜ਼ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪਰੂਫ ਕਰੂੰਗਾ ਮੇਰੇ ਕੋਲ ਸਿੰਘੂ ਬਾਰਡਰ ਤੇ ਆ ਜਾਓ ਮੈਂ ਤੁਹਾਨੂੰ ਸਾਰਾ ਕੁਝ ਦੱਸ ਦਊਂਗਾ ਪਰ ਸਭ ਤੋਂ ਵੱਡੀ ਗੱਲ ਤਸਵੀਰਾਂ ਦੇ ਵਿੱਚ ਹੈ ਜਿੱਥੇ ਇੱਕ ਪਾਸੇ ਨਿਹੰਗ ਅਮਰ ਸਿੰਘ ਦੀ ਤਸਵੀਰ ਨਾਲ

ਨਰਿੰਦਰ ਸਿੰਘ ਤੋਮਰ ਹੈ ਤੇ ਤਸਵੀਰ ਦੇ ਪਿੱਛੇ ਪਿੰਕੀ ਕੈਟ ਵੀ ਨਜ਼ਰ ਆ ਰਹੇ ਹਨ ਇਸ ਸੰਬੰਧ ਵਿਚ ਗੁਰਮੀਤ ਸਿੰਘ ਪਿੰਕੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੱਜ ਮੈਨੂੰ ਫੇਰ ਵਾਇਰਲ ਹੋਣ ਦੀ ਲੋੜ ਪੈ ਰਹੀ ਹੈ ਵਾਇਰਲ ਇਸ ਕਰਕੇ ਹੋ ਰਿਹਾ ਹਾਂ ਕਿ ਇਸੇ ਗੱਲ ਦੇ ਚੱਕਰ ਵਿੱਚ ਬਿਨਾਂ ਗੱਲ ਤੋਂ ਨਿਹੰਗਾਂ ਦੇ ਨਾਲ ਮੇਰਾ ਨਾਂ ਘੜੀਸਿਆ ਜਾ ਰਿਹਾ ਹੈ ਇਸ ਗੱਲ ਨਾਲ ਮੇਰਾ ਕੋਈ ਵੀ ਸੰਬੰਧ ਨਹੀਂ ਹੈ ਮੈਂ ਸਾਰੇ ਪੱਤਰਕਾਰਾਂ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਮੇਰਾ ਇਸ ਗੱਲ ਨਾਲ ਕੋਈ ਵੀ ਲੈਣ ਦੇਣ ਨਹੀਂ ਹੈ ਤੇ ਨਾ ਹੀ ਮੇਰਾ

ਇਸ ਗੱਲ ਦੇ ਨਾਲ ਕੋਈ ਸਬੰਧ ਹੈ ਅੱਸੀ 5 ਅਗਸਤ ਨੂੰ ਦਿੱਲੀ ਗਏ ਸੀ ਮੇਰਾ ਕਰੀਬੀ ਰਿਸ਼ਤੇਦਾਰ ਵੀ ਹੈ ਅਤੇ ਮੇਰਾ ਦੋਸਤ ਵੀ ਹੈ ਸਮੁੰਦਰ ਸਿੰਘ ਗਰੇਵਾਲ ਮੇਰਾ ਇੱਕ ਕੰਮ ਸੀ ਮੈਂ ਜਦੋਂ ਵੀ ਉਸ ਨੂੰ ਮਿਲਦਾ ਸੀ ਤਾਂ ਮੈਂ ਉਸ ਨੂੰ ਕਹਿੰਦਾ ਸੀ ਕਿ ਭਾਈ ਮੇਰਾ ਕੰਮ ਕਰਵਾ ਤੇ ਉਸ ਨੇ ਮੈਨੂੰ ਕਿਹਾ ਸੀ ਕਿ ਮੈਂ ਦਿੱਲੀ ਹਾਂ ਤੁਸੀਂ ਦਿੱਲੀ ਆ ਜਾਵੋ ਆਪਾਂ ਉੱਥੇ ਗੱਲ ਕਰਦੇ ਹਾਂ ਅਸੀਂ ਇੱਥੋਂ ਦਿੱਲੀ ਚਲੇ ਗਏ ਸੀ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ