ਕਿਸਾਨਾਂ ਦੀ ਹੋ ਗਈ ਆਮ ਆਦਮੀ ਪਾਰਟੀ ਨਾਲ ਲ ੜਾ ਈ, ਕਿਸਾਨਾਂ ਨੇ ਪਾਤੇ ਖਿ ਲਾਰੇ

ਪੰਜਾਬ ਦੀਆ ਵੱਖ ਵੱਖ ਥਾਂਵਾ ਤੇ ਅੱਜ ਕਿਸਾਨਾ ਵੱਲੋ ਚੱਕਾ ਜਾਮ ਕੀਤਾ ਗਿਆ ਹੈ ਇਸੇ ਦੌਰਾਨ ਬਠਿੰਡਾ ਦੇ ਵਿੱਚ ਕਿਸਾਨਾ ਦੀ ਆਮ ਆਦਮੀ ਪਾਰਟੀ ਦੇ ਵਰਕਰਾ ਨਾਲ ਝ ੜ ਪ ਹੋਣ ਦਾ ਮਾ ਮ ਲਾ ਸਾਹਮਣੇ ਆਇਆ ਹੈ ਦਰਅਸਲ ਆਮ ਆਦਮੀ ਪਾਰਟੀ ਦੇ ਵਰਕਰ ਕਿਸਾਨਾ ਦਾ ਸਾਥ ਦੇਣ ਲਈ ਪਹੁੰਚੇ ਸਨ ਪਰ ਕਿਸਾਨਾ ਵੱਲੋ ਇ ਲ ਜਾ ਮ ਲਗਾਏ ਗਏ ਹਨ ਕਿ ਆਮ ਆਦਮੀ ਪਾਰਟੀ ਦੇ ਵਰਕਰਾ ਵੱਲੋ ਵੱਖਰੇ ਤੌਰ ਤੇ ਨਾਅਰੇ ਲਗਾਏ ਜਾ ਰਹੇ ਸਨ ਜਦਕਿ ਕਿਸਾਨ ਆਪਣਾ ਰੋਸ ਪ੍ਰ ਦ ਰ ਸ਼ ਨ ਕਰ ਰਹੇ ਸਨ

ਜਿਸ ਨਾਲ ਉਹਨਾ ਵੱਲੋ ਕਿਸਾਨ ਦੇ ਰੋ ਸ ਪ੍ਰ ਦ ਰ ਸ਼ ਨ ਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਰਕਰਾ ਦਾ ਕਹਿਣਾ ਹੈ ਕਿ ਸਾਡੇ ਵੱਲੋ ਨਾ ਤਾ ਕੋਈ ਨਾਅਰੇਬਾਜੀ ਕੀਤੀ ਗਈ ਹੈ ਅਤੇ ਨਾ ਹੀ ਅਸੀ ਆਪਣੀ ਪਾਰਟੀ ਦਾ ਕੋਈ ਝੰਡਾ ਲਹਿਰਾਇਆ ਹੈ ਅਤੇ ਅਜਿਹਾ ਕੁਝ ਵੀ ਨਹੀ ਕੀਤਾ ਗਿਆ ਹੈ ਜਿਸ ਨਾਲ ਕਿਸਾਨਾ ਦਾ ਰੋਸ ਪ੍ਰਦਰਸ਼ਨ ਪ੍ਰਭਾਵਿਤ ਹੁੰਦਾ ਉਹਨਾ ਦੱਸਿਆ ਕਿ ਉਹ ਕਿਸਾਨਾ ਦੇ ਸੰਘਰਸ਼ ਵਿੱਚ ਹਿੱਸਾ ਬਣਨ ਲਈ ਪਹੁੰਚੇ ਸਨ

ਜਾਣਕਾਰੀ ਅਨੁਸਾਰ ਕਿ ਜਿੱਥੇ ਕਿਸਾਨਾ ਵੱਲੋ ਆਪਣਾ ਰੋਸ ਪ੍ਰਦ ਰਸ਼ ਨ ਕੀਤਾ ਜਾ ਰਿਹਾ ਸੀ ਉਸ ਦੇ ਬਿਲਕੁੱਲ ਨਾਲ ਹੀ ਆਮ ਆਦਮੀ ਪਾਰਟੀ ਦੇ ਮਨਜੀਤ ਸਿੰਘ ਜੀਦਾ ਵੱਲੋ ਆਪਣੇ ਵਰਕਰਾ ਨਾਲ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਆਪਣੀ ਪਾਰਟੀ ਵੱਲੋ ਨਾ ਅ ਰੇ ਬਾ ਜੀ ਕੀਤੀ ਸੀ ਜਿਸ ਤੋ ਬਾਅਦ ਕਿਸਾਨ ਰੋਹ ਚ ਆ ਗਏ ਤੇ ਉਹ ਆਮ ਆਦਮੀ ਪਾਰਟੀ ਦੇ ਵਰਕਰਾ ਨਾਲ ਝ ਗ ੜ ਪਏ