ਮੌ ਤ ਤੋਂ ਪਹਿਲਾਂ ਸੁਣੋ ਲਾਡੀ ਸਿੱਧੂ ਦੇ ਆ ਖਰੀ ਬੋਲ

ਪੰਜਾਬੀ ਫ਼ਿਲਮ ਇੰਡਸਟਰੀ ਦੇ ਹਾਸਰਸ ਕਲਾ ਕਾਰ ਅਤੇ ਅਦਾਕਾ ਰ ਗੁਰਚੇਤ ਚਿੱਤਰਕਾਰ ਦੇ ਭਾਣਜੇ ਗੁਰਪ੍ਰੀਤ ਸਿੰਘ ਲਾਡੀ ਦੀ ਅਚਾ ਨਕ ਮੌਤ ਹੋਣ ਦਾ ਮਾ ਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾ ਅ ਦ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਸੋਗ ਦੀ ਲ-ਹਿਰ ਦੌ ੜ ਗਈ ਹੈ। ਦਰ ਅਸਲ ‘ਚ ਪੰਜਾਬੀ ਕਾਮੇਡੀ ਫ਼ਿਲਮਾਂ ‘ਚ ਆਪਣੇ ਕਿਰ ਦਾਰ ਨਿਭਾ ਕੇ ਮਸ਼ ਹੂਰ ਹੋਏ ਗੁਰਪ੍ਰੀਤ ਲਾਡੀ ਇਸ ਫਾਨੀ ਦੁਨੀਆ ਅਲ-ਵਿਦਾ ਆਖ ਗਏ ਹਨ। ਇਸ ਗੱਲ ਦੀ ਜਾਣ-ਕਾਰੀ ਪੰਜਾਬੀ ਅਦਾਕਾਰ ਗੁਰਚੇਤ ਚਿੱਤਰਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਹੈ। ਗੁਰਪ੍ਰੀਤ ਲਾਡੀ ਕਾਮੇਡੀਅਨ ਦੇ ਤੌਰ ‘ਤੇ ਕਈ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਜ ਲਵਾ ਬਿਖੇਰ ਚੁੱਕੇ ਹਨ।

ਗੁਰਚੇਤ ਚਿੱਤਰਕਾਰ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਲਿਖਿਆ, ‘ਗੁਰਪ੍ਰੀਤ ਲਾਡੀ ਜਿਸ ਨੂੰ ਫੈਮਲੀ ਫ਼ਿਲਮਾਂ ‘ਚ ਦੇਖਿਆ ਗਿਆ। ਬਹੁਤ ਅਫ਼ ਸੋਸ ਨਾਲ ਕਹਿਣਾ ਪੈ ਰਿਹਾ ਲਾਡੀ ਇਸ ਦਾਨੀਆਂ ‘ਚ ਨਹੀ ਰਿਹਾ। 5 ਨਵੰਬਰ ਨੂੰ ਗੀਤ ਦਾ ਰੈਪ ਕੀਤਾ ਅਤੇ ਦਮਨ ਤੇ ਸੁੱਚੇ ਯਾਰ ਨਾਲ ਚੰਗਾ ਭਲਾ ਸੁੱਤਾ, ਰਾਤ ਨੂੰ ਕਿਤੇ ਅਟੈਕ ਆ (ਦਿਲ ਦਾ ਦੌ ਰਾ ਪੈ) ਗਿਆ।

ਜਦੋਂ ਸਵੇਰੇ 6 ਨਵੰਬਰ ਨੂੰ 9 ਵਜੇ ਦਮਨ ਨੇ ਉਸ ਨੂੰ ਅਵਾਜ਼ਾਂ ਮਾਰੀਆਂ ਪਰ ਲਾਡੀ ਨਹੀਂ ਬੋਲਿਆ। ਉਨ੍ਹਾਂ ਦੱਸਿਆ ਕਿ ਬਚ ਪਨ ‘ਚ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਸੀ। 15 ਨਵੰਬਰ ਨੂੰ ਭੋਗ ਉਹਦੇ ਜੱਦੀ ਪਿੰਡ ਲਿੱਦੜਾਂ (ਸੰਗਰੂਰ) ਵਿਖੇ ਪਾਇਆ ਜਾਵੇਗਾ। ਗੁਰਪ੍ਰੀਤ ਸਿੰਘ ਨੂੰ ਫੈਮਿਲੀ 420 ਸਮੇਟ ਕਈ ਕਾਮੇਡੀ ਫ਼ਿਲਮਾਂ ‘ਚ ਦੇਖਿਆ ਗਿਆ, ਉਹਨਾਂ ਦੀ ਅਦਾ ਕਾਰੀ ਨੂੰ ਲੋਕਾਂ ਵੱਲੋਂ ਕਾਫ਼ੀ ਪ ਸੰ ਦ ਕੀਤਾ ਗਿਆ ਹੈ।

ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾ ਣ ਕਾ ਰੀ ਹੀ ਮਹੁੱ ਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱ ਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬ ਤੀਤ ਕਰ ਸਕੋਂ |
m
ਤੁਹਾਨੂੰ ਸਾਡੀਆਂ ਪੋਸਟਾਂ ਕਿੱਦਾਂ ਦੀਆਂ ਲਗਦੀਆਂ ਨੇ ਆਪਣੇ ਵਿ-ਚਾਰ ਦੇ ਕੇ ਦੱਸਣਾ ਨਾ ਭੁੱ-ਲ-ਣਾ|