ਹੁਣੇ ਹੁਣੇ ਇਸ ਪੰਜਾਬੀ ਸਟਾਰ ਕਲਾ-ਕਾਰ ਦੀ ਏਦਾਂ ਹੋਈ ਮੌਤ , ਛਾਇਆ ਸੋਗ

ਤਾਜਾ ਵੱਡੀ ਖਬਰ-ਪੰਜਾਬ ਦੇ ਵਿੱਚ ਬੀਤੇ ਦਿਨੀਂ ਬ-ਹੁ-ਤ ਸਾਰੀਆਂ ਘਟ-ਨਾਵਾਂ ਵਾਪਰੀਆਂ ਜਿਨ੍ਹਾਂ ਦੇ ਵਿੱਚ ਬ-ਹੁ-ਤ ਸਾਰੇ ਨੌਜਵਾਨਾਂ ਦੀ ਮੌਤ ਹੋ ਗਈ। ਜਿਨ੍ਹਾਂ ਵਿੱਚ ਬ-ਹੁ-ਤ ਸਾਰੇ ਨੌਜਵਾਨਾਂ ਨੇ ਸੜਕ ਹਾਦ-ਸਿਆਂ ਵਿੱਚ ਆਪਣੀਆਂ ਕੀਮਤੀ ਜਾਨਾਂ ਗੁਆ ਦਿੱਤੀਆਂ। ਉੱਥੇ ਹੀ ਇੱਕ ਪਾਸੇ ਪੰਜਾਬ ਦੇ ਲਹਿਰਾਗਾਗਾ ਤੋਂ ਦਰ ਦਨਾਕ ਘ-ਟ-ਨਾ ਸਾਹਮਣੇ ਆਈ ਹੈ ਜਿੱਥੇ ਇੱਕ ਸੋਸ਼ਲ ਮੀਡੀਆ ਸਟਾਰ ਰਹਿ ਚੁੱਕੇ ਨੌਜਵਾਨ ਦਾ। ਕ-ਤ-ਲ। ਕਰ ਦਿੱਤਾ ਗਿਆ।

ਪ੍ਰਾਪਤ ਜਾਣ-ਕਾਰੀ ਅਨੁਸਾਰ ਇਹ ਮ੍ਰਿਤਕ ਨੌਜਵਾਨ ਲਹਿਰਾਗਾਗਾ ਦੇ ਮੂਨਕ ਥਾਣੇ ਅਧੀਨ ਪੈਂਦੇ ਪਿੰਡ ਭਠੁਆ ਦਾ ਦੱਸਿਆ ਜਾ ਰਿਹਾ ਹੈ। ਜਿਸ ਦਾ ਦੀਵਾਲੀ ਵਾਲੀ ਰਾਤ। ਕ-ਤ- ਲ। ਕਰ ਦਿੱਤਾ ਗਿਆ। ਇਸ 22 ਸਾਲਾ ਮ੍ਰਿਤਕ ਲੜਕੇ ਦਾ ਨਾਮ ਸੁਖਵਿੰਦਰ ਸਿੰਘ ਉਰਫ ਖੁਸ਼ੀ ਦੱਸਿਆ ਜਾ ਰਿਹਾ ਹੈ ਜੋ ਹੁਣ ਬੈਨ ਹੋ ਚੁੱਕੀ ਮੋਬਾਇਲ ਐਪਲੀ-ਕੇਸ਼ਨ ਟਿਕ ਟੋਕ ਦਾ ਸਟਾਰ ਕਲਾਕਾਰ ਸੀ‌। ਸੁਖਵਿੰਦਰ ਰੋਜ਼ਾਨਾ ਰਾਤ ਦਾ ਖਾਣਾ ਖਾਣ ਤੋਂ ਬਾ ਅ ਦ ਸੈਰ ਕਰਨ ਦੇ ਲਈ ਬਾ-ਹਰ ਜਾਂਦਾ ਸੀ।

ਬੀਤੀ ਦੀਵਾਲੀ ਵਾਲੀ ਰਾਤ 8:45 ‘ਤੇ ਜਦੋਂ ਉਹ ਖਾਣਾ ਖਾ ਕੇ ਬਾ-ਹ-ਰ ਸੈਰ ਕਰਨ ਲਈ ਗਿਆ ਤਾਂ ਰਾਤ 1:30 ਵਜੇ ਤੱਕ ਉਹ ਘਰ ਵਾਪਸ ਨਹੀਂ ਆਇਆ। ਜਿਸ ਤੋਂ ਬਾ-ਅ-ਦ ਮ੍ਰਿਤਕ ਦੀ ਪਤਨੀ ਨੇ ਉਸ ਦੇ ਭਰਾ ਕਿੰਦਰ ਨੂੰ ਸੁਖਵਿੰਦਰ ਦਾ ਪਤਾ ਲਗਾਉਣ ਲਈ ਬਾਹਰ ਭੇਜਿਆ। ਉਸ ਨੇ ਸੁਖਵਿੰਦਰ ਨੂੰ ਬ-ਹੁ-ਤ ਵਾਰ ਫੋਨ ਲਗਾਇਆ ਪਰ ਉਸ ਦਾ ਫੋਨ ਸਵਿੱਚ ਆਫ ਆ ਰਿਹਾ ਸੀ। ਜਦੋਂ ਉਹ ਹਮੀਰਪੁਰ ਰੋਡ ਉੱਪਰ ਪਹੁੰਚੇ ਜਿੱਥੇ ਸੁਖਵਿੰਦਰ ਰੋਜ਼ਾਨਾ ਸੈਰ ਕ-ਰ-ਨ ਜਾਂਦਾ ਉੱਥੇ ਉਨ੍ਹਾਂ ਨੂੰ ਉਸ ਦੀ ਲਾਸ਼ ਪਈ ਹੋਈ ਮਿਲੀ।

ਜਿਸ ਨੂੰ ਦੇਖ ਕੇ ਉਸ ਦੇ ਭਰਾ ਦੇ ਪੈਰਾਂ ਥੱਲੋਂ ਜ਼ਮੀਨ ਨਿੱਕਲ ਗਈ। ਇਸ ਘ-ਟ-ਨਾ ਸੰਬੰਧੀ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ ਗਿਆ ਜੋ ਮੌਕੇ ਉੱਤੇ ਪਹੁੰਚ ਗਏ। ਬਾ-ਅ-ਦ ਵਿੱਚ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਜਿੱਥੇ ਪੁਲਸ ਨੇ ਇਸ ਸ-ਬੰ-ਧੀ ਐਫਆਈਆਰ ਨੰਬਰ 150 ਆਈਪੀਸੀ ਦੀ ਧਾਰਾ 302 ਅ-ਧੀ-ਨ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਘ-ਟ-ਨਾ ਦੀ ਜਾਂਚ ਕ ਰ ਨ ਦੇ ਨਾਲ। ਕਾ-ਤਲਾਂ-। ਦੀ ਪਛਾਣ ਕਰਨ ਵਾਸਤੇ ਸੀ ਸੀ ਟੀ ਵੀ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ।

ਇਸ ਘ ਟ ਨਾ ਬਾਰੇ ਸਥਾਨਕ ਡੀਐਸਪੀ ਤਜਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਦੇ ਮੂੰਹ ਉੱਪਰ ਲੱਗੇ ਟੱਕ ਤੋਂ ਇਹ ਜਾਪ ਰਿਹਾ ਹੈ ਕਿ ਉਸ ਅਜਿਹਾ ਕਰਨ ਵਾਲੇ ਉਸ ਦੀ ਜਾਣ ਪ ਛਾ ਣ ਵਾਲੇ ਸਨ।