ਪਠਾਨਕੋਟ ਰੋਡ ਤੇ ਇਹ ਕੀ ਰਿਕਾਰਡ ਹੋ ਗਿਆ..

ਸਤਿ ਸ੍ਰੀ ਆਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਫੇਸਬੁੱਕ ਪੇਜ ਤੇ ਜੇਕਰ ਤੁਸੀ ਸਾਡੇ ਪੇਜ ਨੂੰ ਲਾਈਕ ਨਹੀਂ ਕੀਤਾ ਹੈ ਤੇ ਜਲਦੀ ਤੋਂ ਜਲਦੀ ਪੇਜ ਨੂੰ ਲਾਈਕ ਕਰੋ। ਅੱਸੀ ਇਸ ਖ਼ ਬ ਰ ਦੀ ਕਿਸੇ ਵੀ ਤਰ੍ਹਾਂ ਦੀ ਪੁ ਸ਼ ਟੀ ਨਹੀਂ ਕਰਦੇ ਇਹ ਸਾਨੂੰ YouTube ਦੇ ਇਕ ਨਿੱ ਜੀ ਚੈਨਲ ਤੋਂ ਪ੍ਰਾਪਤ ਹੋਈ ਹੈ।

ਇਹ ਘ ਟ ਨਾ ਅੱਜ ਤੋਂ ਕਾ ਫੀ ਸਮੇਂ ਪਹਿਲਾਂ ਦੀ ਹੈ ਜਿੱਥੇ ਕਿ ਹੁਸ਼ਿਆਰਪੁਰ ਤੋ ਥੋ ੜੀ ਦੂ ਰ ਦੇ ਇਕ ਮੱਛੀ ਪਿੰਡ ਸੀ ਜਿਸ ਪਿੰਡ ਦੀ ਸੜਕ ਇਕ ਦ ਮ ਸਿੱ ਧੀ ਸੀ ਤੇ ਨਾ ਹੀ ਕੋਈ ਮੋ ੜ ਸੀ। ਪਰ ਇਸ ਸੜਕ ਤੇ ਆਏ ਦਿਨ ਕਾ ਫੀ ਹਾ ਦ ਸੇ ਹੁੰਦੇ ਸੀ ਤੇ ਇਹ ਅਜੀਹੇ ਹਾ ਦ ਸੇ ਸੀ ਕੀ ਕੋਈ ਵੀ ਇੰਨਸਾਨ ਜ਼ਿੰ ਦਾ ਨਹੀਂ ਸੀ ਬਚਦਾ

ਓਸਨੂੰ ਮੌ ਤ ਆਪਣੇ ਨਾਲ ਲੈਂ ਹੀ ਜਾਂਦੀ ਸੀ । ਇਕ ਰਾਤ ਇਕ ਟਰਕ ਡ ਰਾ ਈ ਵ ਰ ਜਾ ਰਿਹਾ ਸੀ ਤੇ ਓਸਦੇ ਨਾਲ ਇਕ ਹੋਰ ਬੰਦਾ ਸੀ ।ਰਾਤ ਦਾ ਸਮਾਂ ਸੀ ਤੇ ਸੜਕ ਇਕ ਦੁ ਮ ਸਾ ਫ਼ ਕੋਈ ਹੋਰ ਵਾ ਹ ਨ ਨਹੀਂ ਸੀ ਤੇ ਫਿਰ ਉਸਨੇ ਆਪਣੀ ਟਰੱਕ ਇਕ ਸਹੀ ਸਪੀਡ ਦੇ ਵਿੱਚ ਚ ਲਾ ਨੀ ਸ਼ੁ ਰੂ ਕੀਤੀ ਅੱਗੇ ਜਾਂਦੀਆ

ਓਹਨਾ ਨੂੰ ਸੜਕ ਤੇ ਇਕ ਕੁੜੀ ਮੁੰਡਾ ਜੋਂ ਕੀ ਵਿਆਹ ਦੇ ਜੋੜੇ ਵਿੱਚ ਖ ੜੇ ਸੀ ਇਕ ਦ ਮ ਸਾਡੀ ਟਰੱਕ ਦੇ ਕੋਲ ਆ ਗਏ ਡ ਰਾ ਈ ਵ ਰ ਦੇ ਨਾਲਦੇ ਸਾਥੀ ਨੇ ਵੀ ਉਸਨੂੰ ਇਹਨਾ ਜੋ ੜੇ ਨੂੰ ਬਚਾਣ ਲਈ ਕਿਹਾ ਤੇ ਉਸਨੇ ਆਪਣਾ ਟਰੱਕ ਇਕ ਪਾਸੇ ਮੋ ੜ ਲਿਆ ਤੇ ਇਕ ਦ ਮ ਹੀ ਉਹ ਦੋਨੋ ਕੁੜੀ ਮੁੰਡਾ ਇਥੋਂ ਗਾ ਇ ਬ ਹੋ ਗਏ ਤੇ ਸਾਡੇ ਸਾਹਮਣੇਂ ਇਕ ਦੂਜਾ ਟਰੱਕ ਆ ਗਿਆ

ਤੇ ਸਾਡੀ ਟ ਕ ਰ ਹੋ ਗਈ ਜਿਸ ਵਿਚ ਇਕ ਵਿਯਕਤੀ ਤਾਂ ਮਾ ਰਿ ਆ ਗਿਆ ਪਰ ਇਕ ਬ ਚ ਗੀਆ ਜਿਸਨੇ ਸਾਨੂੰ ਇਹ ਸਾਰੀ ਘ ਟ ਨਾ ਦਸੀ । ਕਿਹਾ ਜਾਂਦਾ ਹੈ ਕਿ ਅੱਜ ਤੋਂ ਕਾ ਫੀ ਸਾਲ ਪਹਿਲਾਂ ਉਸੀ ਸੜਕ ਦੇ ਉੱਤੇ ਓਹਨਾ ਦੋਵਾਂ ਕੁੜੀ ਮੁੰਡਾ ਦੀ ਬਰਾਤ ਜਾ ਰਹੀ ਸੀ ਜਿਸ ਵਿੱਚ ਇਕ ਵਡਾ ਹਾ ਦ ਸਾ ਵਾਪਰਿਆ ਤੇ ਉਹ ਦੋਨੋ ਕੁੜੀ ਮੁੰਡਾ ਮ ਰ ਗਏ

ਤੇ ਉਹਨਾਂ ਦੋਨਾਂ ਦੀ ਆ ਤ ਮਾ ਉੱਥੇ ਗੁੰ ਮ ਦੀ ਹੈ। ਜਦੋਂ ਇਹ ਸਾਰੀ ਘ ਟ ਨਾ ਬਾਰੇ ਓਸ ਪਿੰਡ ਦੇ ਵਿੱਚ ਇਕ ਗੁਰੂਦੁਆਰਾ ਸਾਹਿਬ ਸੀ ਓਸਦੇ ਮੋਢੀ ਨੂੰ ਦੱਸੀ ਤਾਂ ਲੋਕਾਂ ਦੀ ਇਕ ਮੀਟਿੰਗ ਬਿਠਾਈ ਗਈਂ ਤੇ ਉਸ ਸੜਕ ਤੇ ਹਿ ਸੁਖਮਨੀ ਸਾਹਿਬ ਜੀ ਦਾ ਪਾਠ ਕਰਾਇਆ ਗਿਆ

ਤੇ ਉੱਚੀ ਉੱਚੀ ਆਵਾਜ਼ ਦੇ ਵਿੱਚ ਇਹ ਪਾਠ ਕਰਾਇਆ ਜਾ ਰਿਹਾ ਸੀ । ਤੇ ਕਿਹਾ ਜਾਂਦਾ ਸੀ ਕਿ ਉਸ ਦਿਨ ਤੋਂ ਬਾਅਦ ਉਸ ਜਗ੍ਹਾ ਤੇ ਕਦੀ ਕੋਈ ਵੀ ਇਸ ਤਰਾਂ ਦਾ ਹਾ ਦ ਸਾ ਨਹੀ ਹੋਇਆ।ਹੋਰ ਜਿਆਦਾ ਜਾਣਕਾਰੀ ਲਈ ਥੱਲੇ ਦਿੱਤੇ ਲਿੰਕ ਤੇ ਕਲਿਕ ਕਰੋ।