ਇਹ ਗਲਤੀਆਂ ਕਰਕੇ ਹੁੰਦਾ ਸੂਗਰ ਡਾਕਟਰ ਸਾਬ ਨੇ ਦੱਸਿਆ ਜਬਰਦਸਤ ਹੱਲ

ਦੋਸਤੋ ਸ਼ੂਗਰ ਦੀ ਬਿਮਾਰੀ ਦਿਨ ਪ੍ਤੀ ਦਿਨ ਵੱਧਦੀ ਜਾ ਰਹੀ ਹੈ। ਇੱਕ ਸਿ ਹ ਤ ਸਰਵੇਖਣ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਸ਼ਹਿਰਾਂ ਨਾਲੋਂ ਜਿਆਦਾ ਸ਼ੂਗਰ ਪਿੰਡਾ ਤੇ ਹਾਵੀ ਹੋ ਰਹੀ ਹੈ।ਤਾਮਿਲਨਾਡੂ ਤੋਂ ਬਾ ਅ ਦ ਹੁਣ ਪੰਜਾਬ ਵਿੱਚ ਇਸਦੇ ਕਾਫੀ ਮਰੀਜ਼ ਸਾਹਮਣੇ ਆ ਰਹੇ ਹਨ। ਦਿਨੋਂ ਦਿਨ ਦੁ ਨੀ ਆਂ ਤੇ ਬਿਮਾਰੀਆਂ ਵਧਦੀਆਂ ਜਾ ਰਹੀਆਂ ਹਨ।

ਦੋਸਤੋ ਸ਼ੂਗਰ ਦੀ ਬਿਮਾਰੀ ਪੰਜਾਬ ਦੀਆਂ ਜੜ੍ਹਾਂ ਵਿੱਚ ਬੈਠ ਗਈ ਹੈ।ਹਰ ਦੂ ਜੇ ਘਰ ਵਿੱਚ ਸ਼ੂਗਰ ਦੇ ਮਰੀਜ਼ ਮਿਲ ਹੀ ਜਾਣਗੇ।ਲੋਕ ਦਵਾਈਆਂ ਦੇ ਸਹਾਰੇ ਸ਼ੂਗਰ ਨੂੰ ਖਤਮ ਕਰਨ ਵਾਰੇ ਸੋਚਦੇ ਹਨ ਪਰ ਅ ਜਿ ਹਾ ਆਪਣੀ ਸਿਹਤ ਨਾਲ ਖਿਲਵਾੜ ਕਰਨਾ ਹੈ।ਦੋਸਤੋ ਸ਼ੂਗਰ ਦੀ ਬਿਮਾਰੀ ਸੰਬੰਧੀ ਆਯੁਰਵੈਦ ਦੇ ਡਾ ਕ ਟ ਰ ਅਮਰ ਸਿੰਘ ਅਜ਼ਾਦ ਨੇ ਲੋਕਾਂ ਨੂੰ ਕਾ ਫੀ ਕੁਝ ਦੱਸਿਆ

ਅਤੇ ਦਵਾਈਆਂ ਦੇ ਇਸਤੇਮਾਲ ਨੂੰ ਘੱਟ ਕਰਨ ਲਈ ਕਿਹਾ।ਉਨ੍ਹਾਂ ਨੇ ਦੱ ਸਿ ਆ ਕਿ ਲੋਕ ਹਰ ਪ੍ਕਾਰ ਦੀ ਸ਼ੂਗਰ ਲਈ ਦਵਾਈ ਦਾ ਇਸਤੇਮਾਲ ਕਰਦੇ ਹਨ ਜੋ ਕਾਫੀ ਨੁਕਸਾਨਦੇਹ ਹੈ।ਉਨ੍ਹਾਂ ਦਾ ਕ ਹਿ ਣਾ ਹੈ ਕਿ ਲੋਕਾਂ ਨੂੰ ਹਾਈ ਲੈਵਲ ਸ਼ੂਗਰ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ।ਇਸ ਨਾ ਲ ਸ਼ੂਗਰ ਇੱਕਦਮ ਘੱਟ ਅਤੇ ਵੱਧ ਜਾਂਦੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਸ਼ੂਗਰ ਵਰਗੀ ਭਿਆਨਕ ਬਿਮਾਰੀ ਤੋਂ ਨਿ ਜਾ ਤ ਪਾਉਣ ਲਈ ਆਯੁਰਵੈਦ ਦੇ ਅਨੁਸਾਰ ਚਲਣਾ ਚਾਹੀਦਾ ਹੈ।ਜਿਹੜੇ ਮਰੀਜ਼ਾਂ ਨੂੰ ਹਲਕੀ ਸ਼ੂਗਰ ਹੈ ਉਨ੍ਹਾਂ ਨੂੰ ਤਾਂ ਬਿ ਲ ਕੁ ਲ ਦਵਾਈ ਨਹੀਂ ਲੈਣੀ ਚਾਹੀਦੀ।ਸਗੋਂ ਵਧੀਆ ਅਤੇ ਫਾਇਦੇਮੰਦ ਭੋਜਨ ਕਰਕੇ ਮੁਸ਼ੱਕਤ ਕ ਰ ਨੀ ਚਾਹੀਦੀ ਹੈ।

ਲੋਕਾਂ ਨੂੰ ਕੇਕ ਪੇਸਟੀ ਆਦਿ ਹਾਈ ਲੈਵਲ ਸ਼ੂਗਰ ਵਾਲੀਆਂ ਚੀਜ਼ਾਂ ਨੂੰ ਘੱਟ ਇ ਸ ਤੇ ਮਾ ਲ ਕਰਨਾ ਚਾਹੀਦਾ ਹੈ।ਸੋ ਇਸ ਪ੍ਕਾਰ ਮਰੀਜ਼ਾਂ ਨੂੰ ਆ ਪ ਣੀ ਸਿਹਤ ਦਾ ਚੰਗੀ ਤਰ੍ਹਾਂ ਖਿਆਲ ਰੱਖਣਾ ਚਾ ਹੀ ਦਾ ਹੈ।ਹਰ ਮਰੀਜ਼ ਨੂੰ ਦਵਾਈਆਂ ਛੱਡਕੇ ਆਯੁਰਵੈਦ ਦਾ ਇਸਤੇਮਾਲ ਕਰਨਾ ਚਾਹੀਦਾ ਹੈ।