ਮੱਝ ਨੂੰ ਉਂਗਲ ਕੇ ਰਿਹਾ ਸੀ ਮੁੰਡਾ ਫਿਰ ਜੋ ਹੋਇਆ ਦੇਖ ਸਾਰਾ ਪਿੰਡ ਹੈਰਾਨ

ਸ਼ੋਸ਼ਲ ਮੀਡੀਆ ‘ਤੇ ਅਕਸਰ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਪਰ ਕੁੱਝ ਵੀਡੀਓ ਅਜਿਹੀਆਂ ਹੁੰਦੀਆਂ ਹਨ, ਜੋ ਤੁਹਾਡਾ ਦਿਨ ਬਣਾ ਦਿੰਦੀਆਂ ਹਨ। ਭਾਵ ਜਦੋਂ ਤੁਸੀਂ ਕਦੇ ਥੱਕੇ ਹੋਵੋ, ਜਾਂ ਨਿਰਾਸ਼ ਹੋਵੋ ਜਾਂ ਵੈਸੇ ਹੀ ਇਕੱਲੇ ਬੋਰ ਹੋ ਰਹੇ ਹੋਵੇ ਤਾਂ ਤੁਸੀਂ ਫੋਨ ਉੱਤੇ ਕੁੱਝ ਅਜਿਹਾ ਦੇਖਣਾ ਪਸੰਦ ਕਰਦੇ ਹੋ, ਜੋ ਤੁਹਾਨੂੰ ਤਰੋ ਤਾਜ਼ਾ ਕਰ ਦੇਵੇ। ਅੱਜ ਅਸੀਂ ਤੁਹਾਡੇ ਲਈ ਅਜਿਹੀਆਂ ਹੀ ਵਾਇਰਲ ਵੀਡੀਓ ਦਾ ਇੱਕ ਸਮੂਹ ਲੈ ਕੇ ਆਏ ਹਾਂ। ਤੁਸੀਂ ਸਾਡੇ ਨਾਲ ਅੰਤ ਤੱਕ ਜੁੜੇ ਰਹੋ।

ਦੋਸਤੋ ਪਹਿਲੀ ਵੀਡੀਓ ਨੂੰ ਦੇਖ ਕੇ ਤਾਂ ਤੁਹਾਡੀ ਹਾਸੀ ਹੀ ਨਹੀਂ ਰੁਕਣੀ। ਦਰਅਸਲ ਇੱਕ ਮੁੰਡਾ ਆਪਣੀ ਮਸਤੀ ਵਿਚ ਗੱਡੀ ‘ਤੇ ਨੱਚ ਰਿਹਾ ਹੁੰਦਾ ਹੈ ਤੇ ਉਹ ਗੱਡੀ ਤੋਂ ਛਾਲ ਮਾਰਨ ਲਈ ਕੁੱਦ ਪੈਂਦਾ ਹੈ, ਪਰ ਅਚਾਨਕ ਹੀ ਥੱਲੇ ਗੱਡੀ ਵਿਚ ਬੈਠਾ ਵਿਅਕਤੀ ਗੱਡੀ ਦੀ ਬਾਰੀ ਖੋਲ੍ਹ ਦਿੰਦਾ ਹੈ। ਫ਼ਿਰ ਅੱਗੇ ਤੁਹਾਨੂੰ ਪਤਾ ਹੀ ਹੈ ਕਿ ਕੀ ਹੋਵੇਗਾ। ਤੁਸੀਂ ਇਹ ਵੀਡੀਓ ਦੇਖਣਾ ਨਾ ਭੁੱਲਿਓ।

ਇੱਕ ਹੋਰ ਵੀਡੀਓ ਵਿਚ ਇੱਕ ਕੁੜੀ ਆਪਣੇ ਹੱਥ ਵਿਚ ਇੱਕ ਬਿੱਲੇ ਨੂੰ ਚੁੱਕੀ ਖੜ੍ਹੀ ਹੁੰਦੀ ਹੈ। ਉਹ ਕੈਮਰੇ ਸਾਹਮਣੇ ਗੁੱਸੇ ਵਿਚ ਕੁੱਝ ਲਗਾਤਾਰ ਬੋਲ ਰਹੀ ਹੁੰਦੀ ਹੈ, ਪਰ ਅਚਾਨਕ ਹੀ ਬਿੱਲਾ ਉਸ ਦੇ ਆਪਣਾ ਪੰਜਾ ਮਾਰਦਾ ਹੈ। ਇਹ ਅਚਾਨਕ ਹੀ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਬਿੱਲੇ ਨੂੰ ਉਸ ਦੀ ਗੱਲ ਪਸੰਦ ਨਾ ਆਈ ਹੋਵੇ। ਅਜਿਹੀਆਂ ਹੋਰ ਬਹੁਤ ਵੀਡੀਓ ਹਨ, ਜੋ ਤੁਸੀਂ ਹੇਠਾਂ ਦੇਖ ਸਕਦੇ ਹੋ