ਹੁਣੇ ਹੁਣੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਦੇ ਘਰੋਂ ਆਈ ਕੋਰੋਨਾ ਬਾਰੇ ਇਹ ਵੱਡੀ ਖਬਰ

ਸਲਮਾਨ ਖ਼ਾਨ ਦੇ ਘਰੋਂ ਆਈ ਕੋਰੋਨਾ ਬਾਰੇ ਇਹ ਵੱਡੀ ਖਬਰ-ਰੋਜ਼ਾਨਾ ਆ ਰਹੀਆਂ ਕੋਰੋਨਾ ਵਾਇਰਸ ਦੀਆਂ ਖ਼ਬਰਾਂ ਕਾਰਨ ਲੋਕਾਂ ਦੇ ਵਿੱਚ ਸਹਿਮ ਦਾ ਮਾ-ਹੌ-ਲ ਦੇਖਿਆ ਜਾ ਰਿਹਾ ਹੈ। ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਸ ਬਿਮਾਰੀ ਦੇ ਨਾਲ ਸੰਕ੍ਰਮਿਤ ਹੋ ਰਹੇ ਹਨ। ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਗਾਈਡਲਾਈਨਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਲੋਕਾਂ ਦਾ ਇਸ ਬਿਮਾਰੀ ਦੀ ਚਪੇਟ ਵਿੱਚ ਆਉਣਾ ਡਰ ਦਾ ਕਾਰ ਨ ਬਣ ਚੁੱਕਿਆ ਹੈ।

ਹੁਣ ਤੱਕ ਬ-ਹੁ-ਤ ਸਾਰੇ ਬਾਲੀਵੁੱਡ ਦੇ ਫ਼ਿਲਮੀ ਸਿਤਾਰਿਆਂ ਵੀ ਇਸ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਇਸ ਵੇਲੇ ਦੀ ਆ ਰਹੀ ਇਕ ਵੱਡੀ ਘ-ਟ-ਨਾ ਵਿੱਚ ਕੋਰੋਨਾ ਦਾ ਕਹਿਰ ਸਲਮਾਨ ਖ਼ਾਨ ਦੇ ਘਰ ਉੱਤੇ ਵੀ ਆ ਵਰ੍ਹਿਆ ਹੈ। ਜਿਸ ਤੋਂ ਬਾ-ਅ-ਦ ਸਲਮਾਨ ਖ਼ਾਨ ਨੇ ਆਪਣੇ ਆਪ ਨੂੰ ਇਕਾਂਤ ਵਾਸ ਕਰ ਲਿਆ ਹੈ। ਮਿਲੀ ਜਾਣ ਕਾਰੀ ਅਨੁ-ਸਾਰ ਸਲਮਾਨ ਖ਼ਾਨ ਦੇ ਡਰਾਈਵਰ ਸਮੇਤ ਦੋ ਸਟਾਫ ਮੈਂਬਰਾਂ ਨੂੰ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ।

ਜਿਸ ਤੋਂ ਬਾ-ਅ-ਦ ਪੂਰੇ ਪਰਿਵਾਰਕ ਮੈਂਬਰਾਂ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਗਿਆ ਹੈ। ਜਦੋਂ ਤੋਂ ਇਹ ਕੋਰੋਨਾ ਦੀ ਬਿਮਾਰੀ ਸ਼ੁਰੂ ਹੋਈ ਹੈ ਅਤੇ ਲਾਕ ਡਾਊਨ ਲਾਉਣ ਤੋਂ ਬਾ-ਅ-ਦ ਬੀਤੇ 2 ਮਹੀਨਿਆਂ ਦੌ-ਰਾ-ਨ ਹੀ ਫ਼ਿਲਮੀ ਸਿਤਾਰਿਆਂ ਨੇ ਕੰ-ਮ ਕਰਨਾ ਸ਼ੁਰੂ ਕੀਤਾ ਹੈ। ਸਲਮਾਨ ਖ਼ਾਨ ਇਸ ਸਮੇਂ ਬਿੱਗ ਬੌਸ ਦੇ 14ਵੇਂ ਸੀਜ਼ਨ ਨੂੰ ਹੋਸਟ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਭਵਿੱਖ ਵਿੱਚ ਆਉਣ ਵਾਲੀ ਫਿਲਮ ਰਾਧੇ ਦੀ ਸ਼ੂ-ਟਿੰ- ਗ ਵੀ ਸ਼ੁਰੂ ਕੀਤੀ ਗਈ ਹੈ।

ਹਾਲਾਂਕਿ ਤਾਲਾ ਬੰਦੀ ਦੌ-ਰਾ-ਨ ਕਿਸੇ ਵੀ ਕਿਸਮ ਦੇ ਫਿਲਮ ਜਾਂ ਸੀਰੀਅਲ ਦੀ ਸ਼ੂਟਿੰਗ ਉਪਰ ਰੋਕ ਲਗਾ ਦਿੱਤੀ ਗਈ ਸੀ। ਜਿਸ ਦੇ ਚੱਲਦਿਆਂ ਬਹੁਤ ਸਾਰੇ ਫ਼ਿਲਮੀ ਕਲਾਕਾਰ ਆਪੋ ਆਪਣੇ ਘਰਾਂ ਵਿੱਚ ਹੀ ਸਨ। ਬੀਤੇ 2 ਮਹੀਨਿਆਂ ਦੌ-ਰਾ-ਨ ਮੁੜ ਤੋਂ ਸ਼ੁਰੂ ਹੋਏ ਮਨੋ ਰੰਜਨ ਜਗਤ ਨੇ ਲੋਕਾਂ ਦੀ ਮਾਨਸਿਕ ਪ੍ਰੇਸ਼ਾਨੀ ਨੂੰ ਕੁਝ ਹੱਦ ਤੱਕ ਘਟਾ ਇਆ ਸੀ। ਪਰ ਕੋਰੋਨਾ ਦਾ ਜੋ ਇਹ ਡਰ ਚੱਲ ਰਿਹਾ ਹੈ ਇਹ ਮਨੋਰੰਜਨ ਜ ਗ ਤ ਦੇ ਨਾਲ-ਨਾਲ ਪੂਰੇ ਦੇਸ਼ ਲਈ ਵੱਡਾ ਖ਼-ਤ-ਰਾ ਹੈ।

ਸਲਮਾਨ ਖਾਨ ਵੱਲੋਂ ਖ਼ੁਦ ਨੂੰ ਆਈਸੋਲੇਟ ਕੀਤੇ ਜਾਣ ਤੋਂ ਬਾ-ਅ-ਦ ਉਨ੍ਹਾਂ ਦਾ ਬਿੱਗ ਬੌਸ 14 ਵਿੱਚ ਕੰਮ ਕਰਨ ਨੂੰ ਲੈ ਕੇ ਅਗਲੇ ਦੋ ਹਫਤਿਆਂ ਲਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ।