ਨਹੀਂ ਦੇਖਿਆ ਹੋਣਾ ਕਦੇ ਤੁਸੀਂ ਚੋ ਰੀ ਕਰਨ ਦਾ ਅਜਿਹਾ ਸ਼ਰ ਮ ਨਾਕ ਤਰੀਕਾ

ਭਾਰਤ ਦੇਸ਼ ਵਿੱਚ ਵੀ ਅੱਜ ਕੱਲ੍ਹ ਚੋ ਰੀ ਆਂ ਦੇ ਤਰੀਕੇ ਐ ਡ ਵਾਂ ਸ ਹੁੰਦੇ ਜਾ ਰਹੇ ਹਨ। ਦਿਨੋ-ਦਿਨ ਅਸੀਂ ਖਬਰਾਂ ਸੁਣਦੇ ਹਾਂ ਕਿ ਚੋ ਰੀ ਆਂ ਵੱਧ ਰਹੀਆਂ ਅਤੇ ਚੋਰੀ ਕ ਰਨ ਦੇ ਢੰਗ ਵੀ ਬ-ਦ-ਲ ਰਹੇ ਹਨ। ਅੱਜ ਅਸੀਂ ਤੁਹਾਡੇ ਨਾਲ ਅਜਿਹੇ ਹੀ ਚੋ ਰੀ ਆਂ ਦੇ ਸੀਸੀਟੀਵੀ ਫੁਟੇਜ ਦੇ ਬਾ ਰੇ ਵਿੱਚ ਗੱਲ ਕਰਾਂਗੇ ਦੋਸਤੋ ਇੱਕ ਮਹਿਲਾ ਗਹਿਣੇ ਖ਼ਰੀਦਣ ਦੇ ਲਈ ਜਵੈਲਰੀ ਸ਼ਾ ਪ ਤੇ ਜਾਂਦੀ ਹੈ। ਦਰ ਅਸਲ ਉਹ ਮਹਿਲਾ ਗਹਿਣੇ ਖਰੀਦਣ ਨਹੀਂ ਬਲਕੇ ਗਹਿਣੇ ਚੋਰੀ ਕ ਰਨ ਦੇ ਇਰਾ ਦੇ ਨਾਲ ਆਈ ਹੁੰਦੀ ਹੈ।

ਜਿਸ ਵੇਲੇ ਦੁਕਾਨਦਾਰ ਗਹਿਣੇ ਮਹਿਲਾ ਨੂੰ ਦਿਖਾ ਰਿ ਹਾ ਹੁੰਦਾ ਹੈ ਤਾਂ ਮਹਿਲਾ ਉਸ ਸਮੇਂ ਉਸ ਦੇ ਮੂੰਹ ਤੇ ਜ਼ਹਿਰੀਲੀ ਸਪਰੇਅ ਮਾ ਰ ਦੀ ਹੈ ਅਤੇ ਗਹਿਣੇ ਚੁ ਰਾ ਕੇ ਭੱਜਣ ਲੱਗਦੀ ਹੈ। ਪਰ ਦੁਕਾਨਦਾਰ ਤੁਰੰਤ ਉਸ ਨੂੰ ਫੜ ਕੇ ਕੁੱ-ਟ-ਣਾ ਸ਼ੁਰੂ ਕਰ ਦਿੰਦਾ ਹੈ। ਇਸ ਤਰ੍ਹਾਂ ਉਹ ਮਹਿਲਾ ਫੜੀ ਜਾਂਦੀ ਹੈ।ਅੱਜ ਕੱਲ ਮਹਿਲਾਵਾਂ ਆਪਣੇ ਕੱਪੜਿਆਂ ਦੇ ਵਿੱਚ ਬ-ਹੁ-ਤ ਵੱਡੇ ਵੱਡੇ ਸਮਾਨ ਛੁਪਾਉਣ ਦੇ ਵਿੱਚ ਮਾ ਹਿ ਰ ਹੋ ਗਈਆਂ ਹਨ। ਇਹ ਸਭ ਸੀਸੀਟੀਵੀ ਕੈਮਰੇ ਨਾਲ ਹੀ ਸਾਹਮਣੇ ਆਉਂਦਾ ਹੈ। ਇੱਕ ਵਾ ਰ ਇੱਕ ਦੁਕਾਨ ਦੇ ਵਿੱਚ ਦੋ ਲ ੜਕੇ ਚੋ ਰੀ ਕਰਨ ਦੇ ਇਰਾਦੇ ਨਾਲ ਆਉਂਦੇ ਹਨ।

ਉਹ ਬਜ਼ੁਰਗ ਦੁਕਾਨਦਾਰ ਨੂੰ ਆਪਣੀਆਂ ਗੱਲਾਂ ਦੇ ਵਿਚ ਪਾ ਕੇ ਉਸ ਦਾ ਸਮਾਂ ਬਿਖੇਰ ਦਿੰਦੇ ਹਨ ਅਤੇ ਇਸੇ ਦੌ-ਰਾ-ਨ ਉਹ ਗੱਲੇ ਦੇ ਵਿਚੋਂ ਪੈਸੇ ਕੱਢ ਕੇ ਰਫੂ-ਚੱ ਕ ਰ ਹੋ ਜਾਂਦੇ ਹਨ। ਮਹਿਲਾਵਾਂ ਅਤੇ ਲੜਕੀਆਂ ਦੇ ਗਹਿਣਿਆਂ ਨੂੰ ਰਾਹ ਚੱਲਦੇ ਹੀ ਖੋ ਹ ਲੈ ਣਾ ਚੋ ਰੀ ਆਂ ਦਾ ਪੁਰਾਣਾ ਤਰੀਕਾ ਹੈ। ਇਸ ਦੇ ਨਾਲ ਗਹਿਣਿਆਂ ਦਾ ਨੁਕ-ਸਾਨ ਤਾਂ ਹੁੰਦਾ ਹੀ ਹੈ ਨਾਲ ਦੀ ਨਾਲ ਮਹਿਲਾਵਾਂ ਨੂੰ ਵੀ ਨੁਕ-ਸਾਨ ਪ ਹੁੰ ਚ ਦਾ ਹੈ।

ਇਸ ਲਈ ਜਦੋਂ ਵੀ ਗਹਿਣੇ ਪਾ ਕੇ ਬਾਹਰ ਨਿਕਲੋ ਤਾਂ ਹਮੇਸ਼ਾ ਸ ਤ ਰ ਕ ਅਤੇ ਸਾਵ-ਧਾਨ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਦੇਸ਼ ਭਾਰਤ ਦੇ ਵਿੱਚ ਵੀ ਚੋਰੀਆਂ ਦੇ ਤਰੀਕੇ ਐਡਵਾਂਸ ਹੁੰ ਦੇ ਜਾ ਰਹੇ ਹਨ। ਸਾਨੂੰ ਲੋੜ ਹੈ ਸਾਵ-ਧਾਨ ਹੋਣ ਦੀ। ਤੁਸੀਂ ਇਹ ਸਭ ਵੀਡੀਉ ਦੇਖ ਕੇ ਕੀ ਕਹੋਗੇ ਤੇ ਸਾਡਾ ਪੇਜ਼ ਕਿੱਦਾਂ ਦਾ ਹੇ ਇਹ ਦੱਸੋ ਆਪਣੇ ਵੱਖ ਵੱਖ ਵਿਚਾਰ ਪੇਸ਼ ਕਰਕੇ।

ਇਹ ਜਾਣ-ਕਾਰੀ ਸੋਸਲ ਮੀਡੀਆ ਤੋ ਲਈ ਗ ਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇ ਹ ਜਾਣ-ਕਾਰੀ ਅੱਗੇ ਸੇਅਰ ਕਰ ਰਹੇ ਹਾਂ।