ਤਿੰਨ ਨੌਜਵਾਨਾਂ ਨੇ ਹੀ ਮੁੰਬਈ ਚ ਜਾ ਕੇ ਘੇ ਰ ਲਿਆ ਅੰਬਾਨੀ ਦਾ ਬੰਗਲਾ

ਪੰਜਾਬ ਦੇ ਵਿੱਚ ਕਿਸਾਨਾ ਦੇ ਵੱਲੋ ਖੇਤੀ ਕਾਨੂੰਨਾ ਦੇ ਖਿ ਲਾ ਫ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ ਨਾ ਕਿ ਪੰਜਾਬ ਦੇ ਵਿੱਚ ਬਲਕਿ ਬਾਕੀ ਸੂਬਿਆ ਚ ਵੀ ਕਿਸਾਨਾ ਦਾ ਰੋਸ ਪ੍ਰਦਰਸ਼ਨ ਜਾਰੀ ਹੈ ਜਿਸ ਤੋ ਬਾਅਦ ਹੁਣ ਇਸ ਕਿਸਾਨੀ ਅੰਦੋਲਨ ਦੀ ਗੂੰਜ ਮੁੰਬਈ ਤੱਕ ਜਾ ਪਹੁੰਚੀ ਹੈ ਜਿੱਥੇ ਕਿ ਨੌਜਵਾਨ ਕਿਸਾਨਾ ਵੱਲੋ ਅੰਬਾਨੀ ਦੇ ਸ਼ਾਹੀ ਬੰਗਲੇ ਦੇ ਬਾਹਰ ਹੱਥਾ ਚ ਬੈਨਰ ਫੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਬੈਨਰਾ ਉੱਪਰ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਲਿਖਿਆ ਗਿਆ ਸੀ

ਜਿਸ ਤੋ ਬਾਅਦ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਸਕਿਊਰਟੀ ਵੱਲੋ ਨੌਜਵਾਨ ਕਿਸਾਨਾ ਤੋ ਪੁੱਛਗਿੱਛ ਵੀ ਕੀਤੀ ਗਈ ਹੈ ਜਿਸ ਦੀ ਕਿ ਵੀਡਿਉ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਫਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇ ਨੌਜਵਾਨਾ ਦੇ ਵੱਲੋ ਹੱਥਾ ਚ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਵਾਲੇ ਬੈਨਰ ਫੜ ਕੇ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਜਮ ਕੇ ਨਾ ਅ ਰੇ ਬਾ ਜੀ ਕੀਤੀ ਜਾ ਰਹੀ ਹੈ

ਦੱਸ ਦਈਏ ਕਿ ਮੁਕੇਸ਼ ਅੰਬਾਨੀ ਭਾਰਤ ਦਾ ਸਭ ਤੋ ਅਮੀਰ ਵਿਅਕਤੀ ਹੈ ਅਤੇ ਰਿਲਾਇੰਸ ਇੰਡਸਟਰੀਜ ਦਾ ਮਾਲਕ ਹੈ ਅਤੇ ਕਿਸਾਨਾ ਦਾ ਮੰਨਣਾ ਹੈ ਕਿ ਅਮੀਰ ਕਾਰਪੋਰੇਟ ਘਰਾਣਿਆ ਦੇ ਕਹਿਣ ਤੇ ਹੀ ਸਰਕਾਰ ਵੱਲੋ ਇਹ ਕਿਸਾਨ ਵਿਰੋਧੀ ਖੇਤੀ ਬਿੱਲ ਲਿਆਦੇ ਗਏ ਹਨ ਜਿਸ ਨਾਲ ਸਾਰੀ ਕਿਰਸਾਨੀ ਅੰਬਾਨੀ ਤੇ ਅਡਾਨੀ ਦੇ ਹੱਥਾ ਵਿੱਚ ਚਲੇ ਜਾਵੇਗੀ

Posted in News