ਇਥੇ ਪਾਰਟੀ ਕਰਦਿਆਂ ਪੀਣ ਲਗ ਪਏ ਸੈਨੇਟਾਈਜਰ 7 ਦੀ ਹੋਈ ਮੌਤ 2 ਗਏ ਕੌਮਾ ਚ

ਤਾਜਾ ਵੱਡੀ ਖਬਰ-ਵਿਸ਼ਵ ਨੂੰ ਆਪਣੀ ਲਪੇਟ ਵਿਚ ਲੈਣ ਵਾਲੀ ਕਰੋਨਾ ਭਿਆ-ਨਕ ਰੂਪ ਧਾਰਨ ਕਰਦੀ ਨਜ਼ਰ ਆ ਰਹੀ ਹੈ। ਜਿੱਥੇ ਕੁਝ ਲੋਕ ਕਰੋਨਾ ਦੇ ਕਾਰਨ ਇਸ ਦੁਨੀਆ ਨੂੰ ਅਲਵਿਦਾ ਆਖ ਰਹੇ ਹਨ। ਉੱਥੇ ਹੀ ਕਰੋਨਾ ਸਬੰ-ਧੀ ਵਰਤੀਆਂ ਜਾਣ ਵਾਲੀਆਂ ਸਾਵਧਾ-ਨੀਆਂ ਦੇ ਕਾਰਨ ਵੀ, ਕੁਝ ਲੋਕ ਆਪਣੀ ਅਣਗਹਿਲੀ ਦੇ ਕਾਰਨ ਆਪਣੀ ਜ਼ਿੰਦਗੀ ਨੂੰ ਖ਼-ਤ-ਮ ਕਰ ਰਹੇ ਹਨ। ਜਿੱਥੇ ਕਰੋਨਾ ਦੇ ਚਲਦੇ ਹੋਏ ਲੋਕਾਂ ਨੂੰ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਸਭ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਹੈ।

ਜਿਸ ਨਾਲ ਇਸ ਉਪਰ ਕਾ ਬੂ ਪਾਇਆ ਜਾ ਸਕੇ। ਪਰ ਲੋਕਾਂ ਵੱਲੋਂ ਇਨ੍ਹਾਂ ਗੱਲਾਂ ਨੂੰ ਹਲਕੇ ਵਿੱਚ ਲਿਆ ਜਾ ਰਿਹਾ ਹੈ। ਜਿੱਥੇ ਲੋਕਾਂ ਨੂੰ ਸੋਸ਼ਲ ਡਿਸਟੈਂਸ ਰੱਖਣ ਦੀ ਅਪੀਲ ਕੀਤੀ ਜਾਂਦੀ ਹੈ। ਉਥੇ ਹੀ ਇਸ ਦੀਆਂ ਧੱ-ਜੀ-ਆਂ ਉਡਾਉਂਦੇ ਹੋਏ ਲੋਕਾਂ ਵੱਲੋਂ ਪਾਰਟੀਆ ਕੀਤੀਆਂ ਜਾਂਦੀਆਂ ਹਨ। ਜਿਸ ਦੇ ਚਲਦੇ ਹੋਏ ਕੁਝ ਵਿਅਕਤੀ ਵੱਲੋਂ ਅਜਿਹੀਆਂ ਹਰ-ਕਤਾਂ ਕੀਤੀਆਂ ਜਾਂਦੀਆਂ ਹਨ।

ਜਿਨ੍ਹਾਂ ਦੀ ਕੀਮਤ ਉਨ੍ਹਾਂ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪੈਂਦੀ ਹੈ। ਅਜਿਹਾ ਹੀ ਮਾ-ਮ-ਲਾ ਸਾਹਮਣੇ ਆਇਆ ਹੈ ਮਾਸਕੋ ਤੋਂ। ਜਿੱਥੇ ਇਕ ਪਾਰਟੀ ਕਰਦੇ ਸਮੇਂ। ਸ਼-ਰਾ-ਬ। ਮੁੱਕਣ ਤੇ ਸੈਨੇਟਾਈਜ਼ਰ ਪੀਣ ਕਾ-ਰ-ਨ ਸੱਤ ਲੋਕਾਂ ਦੀ ਮੌਤ ਹੋ ਗਈ, ਉਥੇ ਹੀ ਦੋ ਵਿਅਕਤੀ ਕੋਮਾ ਵਿੱਚ ਚਲੇ ਗਏ ਹਨ। ਪ੍ਰਾਪਤ ਜਾਣ ਕਾਰੀ ਅਨੁ-ਸਾਰ ਇਹ ਮਾ-ਮ-ਲਾ ਰੂਸ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਪਾਰਟੀ ਚੱਲ ਰਹੀ ਸੀ ।

ਪਾਰਟੀ ਵਿੱਚ ਹਾਜ਼ਿਰ ਲੋਕਾਂ ਵੱਲੋਂ। ਸ਼-ਰਾ-ਬ। ਮੁੱਕਣ ਦੇ ਕਾ ਰ ਨ ਉੱਥੇ ਮੌਜੂਦ ਸੈਨੇਟਾਈਜ਼ਰ ਨੂੰ। ਸ਼-ਰਾ-ਬ। ਦੀ ਥਾਂ ਤੇ ਪੀਣਾ ਸ਼ੁਰੂ ਕਰ ਦਿੱਤਾ। ਕਰੋਨਾ ਦੇ ਚੱਲਦੇ ਹੋਏ ਇਹ ਹੈਂਡ ਸੈਨੇਟਾਈਜ਼ਰ ਪਾਰਟੀ ਵਿਚ ਲੋਕਾਂ ਦੇ ਹੱਥ ਸਾਫ਼ ਕਰਨ ਲਈ ਰੱਖਿਆ ਗਿਆ ਸੀ। ਇਹ ਉਹ ਸੈਨੇਟਾਈਜ਼ਰ ਸੀ ,ਜੋ ਕੋਰੋਨਾ ਦੇ ਦੌਰਾਨ ਹੈਂਡਕਲੀਨਰ ਦੇ ਤੌਰ ਤੇ ਵੇਚਿਆ ਜਾ ਰਿਹਾ ਸੀ। ਪਾਰਟੀ ਵਿੱਚ ਸ਼ਾਮਲ ਲੋਕਾਂ ਨੇ ਜੋ ਸੈਨੇਟਾਈਜ਼ਰ ਪੀਤਾ ਹੈ, ਉਹ 69 ਫੀਸਦੀ ਸੀ। ਸੈਨੇਟਾਈਜ਼ਰ ਪੀਣ ਵਾਲੇ ਲੋਕਾਂ ਵਿੱਚ ਸਭ ਤੋਂ ਪਹਿਲਾਂ ਤਿੰਨ ਲੋਕਾਂ ਦੀ ਮੌਤ ਹੋਈ।

ਛੇ ਵਿਅਕਤੀਆਂ ਨੂੰ ਹਸਪਤਾਲ ਦਾ ਖਲ ਕਰਵਾਇਆ ਗਿਆ ਸੀ ਜਿਨ੍ਹਾਂ ਵਿਚੋਂ 4 ਹੋਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਨਾਲ ਇਹ ਗਿਣਤੀ 7 ਹੋ ਗਈ ਹੈ, 2 ਵਿਅਕਤੀ ਕੋਮਾ ਵਿੱਚ ਚਲੇ ਗਏ ਹਨ।