MDH ਮਸਾਲਿਆਂ ਦੇ ਮਾਲਕ ਮਹਾਸ਼ਏ ਧਰਮਪਾਲ ਗੁਲਾਟੀ ਦਾ ਦੇ ਹਾਂ ਤ

ਮਸਾਲਾ ਕਿੰਗ ਦੇ ਰੂਪ ਵਿਚ ਚਰਚਿਤ ਐੱਮ.ਡੀ.ਐੱਚ. ਮਸਾਲੇ ਦੇ ਮਾਲਕ ਧਰਮਪਾਲ ਗੁਲਾਟੀ ਦੀ ਅੱਜ ਸਵੇਰੇ ਮੌ-ਤ ਹੋ ਗਈ ਹੈ। ਉਨ੍ਹਾਂ ਦੀ ਮੌਤ ਦਿੱਲੀ ਦੇ ਮਾਤਾ ਚਾਨਣ ਦੇਵੀ ਹਸਪਤਾਲ ‘ਚ ਹੋਈ ਹੈ। ਧਰਮਪਾਲ ਗੁਲਾਟੀ ਨੇ 98 ਸਾਲ ਦੀ ਉਮਰ ‘ਚ ਆਖਰੀ ਸਾਹ ਲਏ ਹਨ। ਉਨ੍ਹਾਂ ਦਾ ਦਿ-ਹਾਂ-ਤ ਦਿਲ ਦਾ ਦੌ ਰਾ ਪੈਣ ਨਾਲ ਹੋਇਆ ਹੈ। ਦਰਅ-ਸਲ ‘ਚ ਮਹਾਸ਼ਏ ਜੀ ਦੇ ਨਾਮ ਨਾਲ ਜਾਣੇ ਜਾਣ ਵਾਲੇ ਧਰਮਪਾਲ ਗੁਟਾਲੀ ਦਾ ਜ ਨ ਮ ਪਾਕਿਸਤਾਨ ਦੇ ਸਿਆਲਕੋਟ ਵਿਚ 1922 ਨੂੰ ਮੁਹੱਲਾ ਮਿਆਨਾਪੁਰ ਵਿਚ ਹੋਇਆ ਸੀ।

ਦੇਸ਼ ਦੇ ਬਟਵਾਰੇ ਤੋਂ ਬਾ-ਅ-ਦ ਉਨ੍ਹਾਂ ਦਾ ਪਰਵਾਰ ਦਿੱਲੀ ਆ ਗਿਆ ਤੇ ਫਿਰ ਉਨ੍ਹਾਂ ਨੇ ਦਿੱਲੀ ਦੇ ਕੀਰਤੀ ਨਗਰ ਵਿਚ ਮਸਾਲੇ ਦਾ ਕੰਮ ਸ਼ੁਰੂ ਕੀਤਾ ਸੀ। ਅੱਜ ਐੱਮ.ਡੀ.ਐੱਚ. ਮਸਾਲਾ ਦੇਸ਼ ਹੀ ਨਹੀਂ, ਬਲ ਕਿ ਪੂਰੀ ਦੁਨੀਆ ਵਿਚ ਮਸਾਲਿਆਂ ਲਈ ਜਾਣਿਆ ਜਾਂਦਾ ਹੈ। ਮਹਾਸ਼ਏ ਧਰਮਪਾਲ ਗੁਲਾਟੀ ਉਰਫ ਚੁੰਨੀ ਲਾਲ ਇਕ ਸ ਫ ਲ ਉਦਯੋਗਪਤੀ ਸਨ ਅਤੇ ਉਨ੍ਹਾਂ ਨੇ ਆਪਣੇ ਜੀਵਨ ਵਿਚ ਕਾਫ਼ੀ ਸੰਘ-ਰਸ਼ ਕੀਤਾ ਸੀ। 1959 ਵਿਚ ਮਹਾਸ਼ਏ ਧਰਮਪਾਲ ਨੇ ਦਿੱਲੀ ਦੇ ਕੀਰਤੀ ਨਗਰ ਵਿਚ ਮਸਾਲਾ ਪੀਸਣ ਦੀ ਫੈਕਟਰੀ ਲਗਾਈ ਅਤੇ ਫਿਰ ਕਾਰੋ-ਬਾਰ ਚੱਲਦਾ ਗਿਆ।

ਅੱਜ ਐੱਮ.ਡੀ.ਐੱਚ. ਦੀਆਂ ਦੇਸ਼ ਭਰ ਵਿਚ 15 ਫੈਕਟਰੀ ਹਨ। ਐੱਮ.ਡੀ.ਐੱਚ. ਮਸਾਲਾ ਫੈਕਟੀ ਦਾ ਨਾਮ ਮਹਾਸ਼ਿਅਨ ਦੀ ਹੱਟੀ ਕਿਹਾ ਜਾਂਦਾ ਹੈ। ਅੱਜ ਇਸ ਮਸਾਲੇ ਦਾ ਨਾਮ ਦੇਸ਼ ਹੀ ਨਹੀਂ, ਪੂਰੀ ਦੁਨੀਆ ਵਿਚ ਹੈ। ਧਰਮਪਾਲ ਗੁਲਾਟੀ ਸਿਰਫ ਪੰਜਵੀ ਜਮਾਤ ਤੱਕ ਹੀ ਪੜੇ ਸਨ। ਇਸ ਤੋਂ ਬਾ-ਅ-ਦ ਉਨ੍ਹਾਂ ਨੇ ਸਕੂਲ ਛੱਡ ਦਿੱਤਾ ਸੀ ਅਤੇ ਆਪਣੇ ਪਿਤਾ ਦੀ ਦੁ ਕਾ ਨ ਉੱਤੇ ਬੈਠਣ ਲੱਗੇ ਸਨ। ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾ ਣ ਕਾ ਰੀ ਮਿਲੇਗੀ |

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ | ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾ ਣ ਕਾ ਰੀ ਹੀ ਮਹੁੱ ਈਆ ਕਰ ਵਾਈ ਜਾਵੇ|

ਤੁਸੀਂ ਉਸਨੂੰ ਆਪਣੀ ਨਿੱ ਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬ ਤੀਤ ਕਰ ਸਕੋਂ |