ਸਿੱਧੂ ਮੂਸੇਵਾਲੇ ਨੇ ਕੰਗਨਾ ਤੇ ਪਾਇਲ ਨੂੰ ਦਿੱਤਾ ਅਜਿਹਾ ਜਵਾਬ ਕੇ ਬੱਸ ਧੰਨ ਧੰਨ ਕਰਾਤੀ

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਨੂੰ ਕ ਰਾ ਰ ਜਵਾਬ ਦਿੱਤਾ ਹੈ। ਬੀਤੇ ਕੱਲ੍ਹ ਪਾਇਲ ਰੋਹਤਗੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਜ਼ਰੀਏ ਕਿਸਾਨਾਂ ਨੂੰ ਨ ਸੇ ੜੀ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਅੰਦੋਲਨ ਕਰ ਰਹੇ ਕਿਸਾਨ ਸਸਤਾ ਨ ਸ਼ਾ ਕਰਕੇ ਆਏ ਹਨ, ਉਨ੍ਹਾਂ ਨੂੰ ਖੇਤੀ ਕਾਨੂੰਨ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਕਿਸਾਨ ਲਗਾਤਾਰ ਦਸੰਬਰ ਦੀਆਂ ਠੰਢੀਆਂ ਰਾਤਾਂ ਵਿੱਚ ਖੁੱਲ੍ਹ ਆਸਮਾਨ ਥੱਲੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਥੇ ਹੀ ਇਸ ਦੇਸ਼ ਵਿਆਪੀ ਅੰਦੋਲਨ ਦਾ ਹੁਣ ਕਈ ਲੋਕ ਫਾਇਦਾ ਚੁੱਕਣ ਦੀ ਕੋਸ਼ਿਸ਼ ਵੀ ਕਰ ਰਹੇ ਹਨ।

ਖਾਸਕਰ ਬਾਲੀਵਿੱਡ ਨਾਲ ਜੁੜੀਆਂ ਕਈ ਅਦਾਕਾਰਾਂ ਕਿਸਾਨਾਂ ਦੇ ਅੰਦੋਲਨ ਤੇ ਬਿ ਆ ਨ ਬਾ ਜ਼ੀ ਕਰ ਪ੍ਰਸਿੱਧੀ ਹਾਸਲ ਕਰਨਾ ਚਾਹੁੰਦੀਆਂ ਹਨ। ਪਹਿਲਾਂ ਕੰਗਨਾ ਰਣੌਤ ਨੇ ਬੇਬੇ ਮਹਿੰਦਰ ਕੌਰ ਤੇ ਟਿੱਪਣੀ ਕੀਤੀ ਤੇ ਹੁਣ ਪਾਇਲ ਰੋਹਤਗੀ ਨੇ ਕਿਸਾਨਾਂ ਤੇ ਟਿੱ ਪ ਣੀ ਕਰਦੇ ਹੋਏ ਪ੍ ਰਦ ਰ ਸ਼ ਨ ਕਾ ਰੀ ਕਿਸਾਨਾਂ ਨੂੰ ਨਸੇੜੀ ਦੱਸਿਆ।

ਕੰਗਨਾ ਰਣੌਤ ਖਿਲਾਫ ਹਿਮਾਂਸ਼ੀ ਖੁਰਾਣਾ ਪਹਿਲਾਂ ਹੀ ਆਪਣੀ ਭ ੜਾ ਸ ਕੱਢ ਚੁੱਕੀ ਹੈ ਤੇ ਹਾਲ ਹੀ ’ਚ ਅਦਾਕਾਰਾ ਪਾਇਲ ਰੋਹਤਗੀ ਵਲੋਂ ਵਿ ਵਾ ਦ ਨੂੰ ਹੋਰ ਭ ਖਾ ਦਿੱਤਾ ਗਿਆ ਹੈ। ਪਾਇਲ ਰੋਹਤਗੀ ਨੇ ਦਿਲਜੀਤ ਦੋਸਾਂਝ ਖਿਲਾਫ ਵੀਡੀਓ ਪੋਸਟ ਕਰਕੇ ਉਸ ਨੂੰ ਖਾਲਿਸਤਾਨੀ ਦੱਸਿਆ ਹੈ।