ਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕ ਉਪਰ ਹੋਇਆ ਲਾਠੀ ਚਾਰਜ, ਹੋਇਆ ਜਖਮੀ

ਭਾਰਤ ਦੇਸ਼ ਦੇ ਵਿੱਚੋਂ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਖੇਤੀ ਅੰਦੋ-ਲਨ ਇਸ ਸਮੇਂ ਸਿਖਰਾਂ ਉੱਪਰ ਪਹੁੰਚ ਚੁੱਕਾ ਹੈ ਜਿਸ ਵਿਚ ਲੱਖਾਂ ਦੀ ਤ ਦਾ ਦ ਨਾਲ ਸ਼ਾਮ ਲ ਹੋਏ ਲੋਕ ਆਪਣਾ ਅਹਿਮ ਯੋਗ-ਦਾਨ ਪਾ ਰਹੇ ਹਨ। ਕਿਸਾਨਾਂ ਦੇ ਇਸ ਖੇਤੀ ਅੰਦੋ-ਲਨ ਦੇ ਵਿਚ ਦੇਸ਼ਾਂ-ਵਿਦੇਸ਼ਾਂ ਤੋਂ ਵੱਖ ਵੱਖ ਸੰਸਥਾਵਾਂ, ਰਾਜਨੀਤਿਕ ਲੀਡਰ ਅਤੇ ਆਮ ਜਨਤਾ ਨੇ ਆਪਣਾ ਸਮਰਥਨ ਦਿੱਤਾ ਹੈ। ਭਾਰਤ ਦੇ ਪੰਜਾਬ ਸੂਬੇ ਵਿਚੋਂ ਬਹੁਤ ਸਾਰੇ ਕਲਾਕਾਰੀ ਖਿੱਤੇ ਨਾਲ ਸੰ-ਬੰ-ਧ ਰੱਖਣ ਵਾਲੇ ਗਾਇਕ, ਲੇਖਕ ਅਤੇ ਕਵੀ ਇਸ ਧਰਨੇ ਵਿੱਚ ਸ਼ਾਮਲ ਹੋਏ ਹਨ। ਜਿਨ੍ਹਾਂ ਵਿਚੋਂ ਕਈਆਂ ਨੂੰ ਮਾ– ਰ ਦਾ ਸਾਹਮਣਾ ਵੀ ਕਰਨਾ ਪਿਆ ਹੈ।

ਜਸ ਵਿੱਚ ਹੁਣ ਸੁੱਖ ਖਰੌੜ ਦਾ ਨਾਮ ਸਾਹਮਣੇ ਆ ਰਿਹਾ ਹੈ। ਸੁੱਖ ਖਰੌੜ ਇੱਕ ਪੰਜਾਬੀ ਗੀਤਕਾਰ ਅਤੇ ਗਾਇਕ ਹੈ ਜੋ ਪਿਛਲੇ ਕਈ ਮਹੀਨੇ ਤੋਂ ਪੰਜਾਬ ਦੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਖੇਤੀ ਅੰਦੋ-ਲਨ ਵਿੱਚ ਆਪਣਾ ਅਹਿਮ ਯੋਗ ਦਾਨ ਪਾ ਰਿਹਾ ਹੈ। ਪਰ ਇਕ ਵਿਰੋਧ ਪ੍ਰਦਰਸ਼ਨ ਦੌ-ਰਾ-ਨ ਸੁੱਖ ਖਰੌੜ ਉਪਰ ਪੁਲਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਜਿਸ ਦੀ ਜਾਣ-ਕਾਰੀ ਉਸ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਉਪਰ ਇੱਕ ਵੀਡੀਓ ਸਾਂਝੀ ਕਰਕੇ ਦਿੱਤੀ। ਇਸ ਵੀਡੀਓ ਵਿੱਚ ਉਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਜੇ ਮੇਰੇ ਡੰਡੇ ਦੀ ਮਾ ਰ ਨੇ ਨੇ ਤਾਂ ਮਾ ਰੋ ਇਥੇ ਖੜ੍ਹਾ ਹਾਂ ਮੈਂ।

ਸੁੱਖ ਖਰੌੜ ਨੇ ਸਾਂਝੀ ਕੀਤੀ ਇਸ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ, ਮੇਰਾ ਹੱਕ ਸੀ ਮੈਂ ਖੜ੍ਹਿਆ ਰਿਹਾ। ਸੋਸ਼ਲ ਮੀਡੀਆ ਉਪਰ ਇਹ ਵੀਡੀਓ ਬ-ਹੁ-ਤ ਹੀ ਵਾਇਰਲ ਹੋ ਰਹੀ ਹੈ ਅਤੇ ਇਸ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਪੁਲਸ ਵੱਲੋਂ ਲਾਠੀ ਚਾਰਜ ਕੀਤੇ ਜਾਣ ਕਾਰਨ ਸੁੱਖ ਖਰੌੜ ਦੀ ਖੱਬੀ ਅੱਖ ਵੀ ਜ਼ਖਮੀ ਹੋ ਗਈ। ਜ਼ਿਕਰ ਯੋਗ ਹੈ ਕਿ ਚੰਡੀਗੜ੍ਹ ਵਿੱਚ ਆਪਣੇ ਸਾਥੀਆਂ ਸ ਮੇ ਤ ਸੁੱਖ ਖਰੌੜ ਕਿਸਾਨਾਂ ਵੱਲੋਂ ਭਾਰਤ ਬੰਦ ਦੇ ਸੱਦੇ ਉਪਰ ਧ ਰ ਨਾ ਲਾ ਕੇ ਬੈਠਾ ਹੋਇਆ ਸੀ।

ਚੰਡੀਗੜ੍ਹ ਦੀ ਪੁਲਸ ਵੱਲੋਂ ਉਨ੍ਹਾਂ ਨੂੰ ਵਾਪਸ ਭੇਜਣ ਅਤੇ ਧ ਰਨਾ ਚੁੱਕਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੇ ਚੱਲਦੇ ਹੋਏ ਉਥੇ ਪੁਲਿਸ ਵੱਲੋ ਲਾਠੀ ਚਾਰਜ ਵੀ ਕੀਤਾ ਗਿਆ ਅਤੇ ਇਸ ਲਾਠੀ ਚਾਰਜ ਦੇ ਦੌ-ਰਾ-ਨ ਸੁੱਖ ਖਰੌੜ ਜ਼ ਖਮੀ ਹੋ ਗਿਆ। ਸੁੱਖ ਖਰੌੜ ਆਪਣੀ ਕ ਲ ਮ ਦੇ ਜ਼ਰੀਏ ਪਹਿਲਾਂ ਤੋਂ ਹੀ ਕਿਸਾਨਾਂ ਦੇ ਹੱਕਾਂ ਪ੍ਰਤੀ ਲਿਖਦਾ ਆ ਰਿਹਾ ਹੈ। ਕਿਸਾਨਾਂ ਦਾ ਰੌਲਾ ਉਦੋਂ ਤੱਕ ਨਹੀਂ ਖ ਤ ਮ ਹੋਣਸ ਜਦੋਂ ਤੱਕ ਉਹਨਾਂ ਨੂੰ ਉਹਨਾਂ ਦੇ ਹੱਕ ਨਹੀਂ ਦਿੱਤੇ ਜਾਣਗੇ।

ਉਸ ਵੱਲੋਂ ਇਸ ਖੇਤੀ ਅੰਦੋ-ਲਨ ਦੇ ਸਮਰ ਥਨ ਵਿਚ ਬ-ਹੁ-ਤ ਸਾਰੀਆਂ ਪੋਸਟਾਂ ਨੂੰ ਸੋਸ਼ਲ ਮੀਡੀਆ ਉੱਪਰ ਸਾਂਝਾ ਵੀ ਕੀਤਾ ਜਾ ਚੁੱਕਿਆ ਹੈ।