ਹੁਣ ਕੰਗਨਾ ਨੇ ਕੀਤਾ ਮੰਦਰ ਬਣਾਉਣ ਦਾ ਐਲਾ ਨ, ਕਿਹਾ – ਮਾਂ ਦੁਰਗਾ ਨੇ ਮੰਦਰ ਬਣਾਉਣ ਲਈ ਮੈਨੂੰ ਚੁਣਿਆ

ਕੰਗਨਾ ਰਣੌਤ ਸੋਸ਼ਲ ਮੀਡੀਆ ’ਤੇ ਕਾਫੀ ਸਰ-ਗਰ ਮ ਰਹਿੰਦੀ ਹੈ। ਆਪਣੇ ਟਵੀਟਸ ਰਾਹੀਂ ਉਹ ਅਕ-ਸਰ ਸੁਰਖ਼ੀਆਂ ‘ਚ ਰਹਿੰਦੀ ਹੈ। ਕਿਸਾਨ ਅੰਦੋ-ਲਨ ਦੇ ਵਿ ਰੋ ਧ ’ਚ ਟਵੀਟ ਕ ਰ ਨ ਤੋਂ ਬਾ-ਅ-ਦ ਇਕ ਵਾਰ ਮੁੜ ਕੰਗਨਾ ਨੇ ਟਵੀਟ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਆਪਣੇ ਟਵੀਟ ’ਚ ਉਸ ਨੇ ਐਲਾ-ਨ ਕੀਤਾ ਹੈ ਕਿ ਉਹ ਇਕ ਵਿਸ਼ਾਲ ਮੰਦਰ ਦਾ ਨਿਰ-ਮਾਣ ਕਰਨ ਬਾਰੇ ਸੋਚ ਰਹੀ ਹੈ। ਉਸ ਨੇ ਕਿਹਾ ਕਿ ਇਸ ਨੇਕ ਕੰਮ ਲਈ ਮਾਂ ਦੁਰਗਾ ਨੇ ਉਸ ਨੂੰ ਚੁਣਿਆ ਹੈ। ਕੰਗਨਾ ਦੀ ਇਸ ਪੋਸਟ ’ਤੇ ਲੋਕਾਂ ਨੇ ਪ੍ਰਤੀਕਿ-ਰਿਆਵਾਂ ਵੀ ਦਿੱਤੀਆਂ ਹਨ। ਕੰਗਨਾ ਰਣੌਤ ਨੇ ਆਪਣੀ ਇਕ ਤਸਵੀਰ ਨਾਲ ਟਵੀਟ ਕੀਤਾ ਹੈ।

ਇਸ ਤਸਵੀਰ ’ਚ ਦੇਵੀ ਦੀ ਮੂਰਤੀ ਵੀ ਦਿਖਾਈ ਦੇ ਰਹੀ ਹੈ। ਕੰਗਨਾ ਨੇ ਲਿਖਿਆ, ‘ਮਾਂ ਦੁਰਗਾ ਨੇ ਮੈਨੂੰ ਆਪਣੇ ਮੰਦਰ ਦਾ ਨਿਰ-ਮਾਣ ਕਰਨ ਲਈ ਚੁਣਿਆ ਹੈ। ਸਾਡੇ ਪੁਰਖਾਂ ਨੇ ਸਾਡੇ ਲਈ ਜੋ ਬਣਾਇਆ ਹੈ, ਉਸ ਨੂੰ ਅਸੀਂ ਅੱਗੇ ਵਧਾਵਾਂਗੇ। ਦੇਵੀ ਮਾਂ ਬ-ਹੁ-ਤ ਦਿ ਆਲੂ ਹੈ। ਉਹ ਸਾਡੇ ਇਸ ਭਾਵ ਨੂੰ ਸਵੀਕਾਰ ਕਰੇਗੀ। ਮੈਂ ਇਕ ਅਜਿਹਾ ਮੰਦਰ ਬਣਾਉਣਾ ਚਾਹੁੰਦੀ ਹਾਂ, ਜੋ ਬੇਹੱਦ ਸੁੰਦਰ ਹੋਵੇਗਾ ਤੇ ਉਥੇ ਮਾਂ ਦੀ ਮਹਿ ਮਾ ਹੋਵੇਗੀ। ਇਹ ਸਾਡੀ ਸੱਭਿਅਤਾ ਲਈ ਹੋਵੇਗਾ। ਜੈ ਮਾਤਾ ਦੀ।’ ਕੰਗਨਾ ਦੀ ਇਸ ਪੋਸਟ ’ਤੇ ਹੁਣ ਲੋਕਾਂ ਦੀਆਂ ਪ੍ਰਤੀਕਿ ਰਿਆਵਾਂ ਆਉਣ ਲੱਗੀਆਂ ਹਨ। ਕੁਝ ਲੋਕ ਜਿਥੇ ਕੰਗਨਾ ਦੇ ਇਸ ਕ ਦ ਮ ਦੀ ਤਾਰੀਫ ਕਰ ਰਹੇ ਹਨ, ਉਥੇ ਕੁਝ ਲੋਕ ਕੰਗਨਾ ’ਤੇ ਭ ੜਾ ਸ ਕੱਢ ਰਹੇ ਹਨ।

ਦੱਸਣ ਯੋਗ ਹੈ ਕਿ ਕੰਗਨਾ ਰਣੌਤ ਕਿਸਾਨ ਅੰਦੋ-ਲਨ ’ਤੇ ਆਪਣੇ ਟਵੀਟਸ ਨੂੰ ਲੈ ਕੇ ਚ ਰ ਚਾ ’ਚ ਰਹੀ ਸੀ। ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ| ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾ ਣ ਕਾ ਰੀ ਹੀ ਮਹੁੱ ਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱ ਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬ ਤੀਤ ਕਰ ਸਕੋਂ|

ਦਿਲਜੀਤ ਦੋਸਾਂਝ ਨਾਲ ਉਸ ਦੀ ਟਵਿਟਰ ਵਾਰ ਸੁਰਖ਼ੀਆਂ ’ਚ ਸੀ ਤੇ ਹੁਣ ਦੇਖੋ ਇਹ ਪੋਸਟ ਬਾਰੇ ਟਵੀਟ ਤੇ ਲੋਕਾਂ ਦਾ ਕੀ ਖਿਆ ਲ ਹੈ|