ਹੁਣੇ ਹੁਣੇ ਇਸ ਮਸ਼ਹੂਰ ਪੰਜਾਬੀ ਗਾਇਕ ਦੀ ਹੋਈ ਅਚਾਨਕ ਮੌਤ , ਛਾਇਆ ਸੋਗ

ਇਸ ਸਾਲ ਦੇ ਵਿੱਚ ਦੁਖ-ਦਾਈ ਖਬਰਾਂ ਦਾ ਆਉਣਾ ਲਗਾ-ਤਾਰ ਜਾਰੀ ਹੈ। ਆਏ ਦਿਨ ਹੀ ਕੋਈ ਨਾ ਕੋਈ ਅਜਿਹੀ ਘ-ਟ-ਨਾ ਸਾਹਮਣੇ ਆ ਜਾਂਦੀ ਹੈ,ਜਿਸ ਨੂੰ ਸੁਣ ਕੇ ਬ-ਹੁ-ਤ ਦੁੱਖ ਹੁੰਦਾ ਹੈ। ਕੁਝ ਕਲਾਕਾਰਾਂ ਦੇ ਨਾਲ ਹੋਏ ਹਾਦਸਿਆਂ ਦੇ ਕਾਰਨ ਉਨ੍ਹਾਂ ਦੀ ਖਬਰ ਆ ਰਹੀ ਹੈ। ਇਸ ਸਾਲ ਦੇ ਵਿੱਚ ਇਨੀਆ ਮਹਾਨ ਸ਼ਖ਼ਸੀਅਤਾਂ ਸਾਡੇ ਤੋਂ ਹਮੇਸ਼ਾ ਲਈ ਵਿਛੜ ਜਾਣਗੀਆਂ ,ਕਿਸੇ ਨੇ ਸੋਚਿਆ ਵੀ ਨਹੀਂ ਸੀ। ਇਸ ਸਾਲ ਇੱਕ ਤਾਂ ਕਰੋਨਾ ਮਹਾਮਾਰੀ ਨੇ ਲੋਕਾਂ ਨੂੰ ਇਨ੍ਹਾਂ ਤੋੜਕੇ ਰੱਖ ਦਿੱਤਾ ਕਿ ਮੁੜ ਉਹਨਾਂ ਨੂੰ ਪੈਰਾਂ ਸਿਰ ਹੋਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚਿੱਤ ਕਰਦਾ ਘੁਲਾੜੀ ਵਾਲਾ ਤੱਤਾ ਤੱਤਾ ਗੁੜ ਖਾਣ ਨੂੰ ਦੋਗਾਣਾ ਰਾਹੀਂ ਨਾਮਣਾ ਖੱਟਣ ਵਾਲੇ ਪੰਜਾਬੀ ਦੇ ਨਾਮਵਰ ਗਾਇਕ ਅਵਤਾਰ ਤਾਰੀ ਅੱਜ ਸਾਨੂੰ ਅਲਵਿਦਾ ਕਹਿ ਗਏ ਹਨ। ਉਹਨਾਂ ਦੀ ਮੌਤ ਨਾਲ ਸਰੋਤਿਆਂ ਨੂੰ ਭਾਰੀ ਦੁੱਖ ਪਹੁੰਚਿਆਂ ਹੈ।

ਉਹਨਾਂ ਨੇ ਸ਼ੁਰੂਆਤੀ ਦੌਰ ਵਿੱਚ ਮਸ਼ਹੂਰ ਪੰਜਾਬੀ ਗਾਇਕਾ ਮਨਿੰਦਰ ਦਿਓਲ ਅਤੇ ਬਾ-ਅ-ਦ ਵਿੱਚ ਰੂਪਿੰਦਰ ਰੂਪੀ ਨਾਲ ਲੰਮਾ ਸਮਾਂ ਦੋਗਾਣਾ ਗਾਇਕੀ ਰਾਹੀਂ ਵੱਡੀ ਗਿਣਤੀ ਵਿੱਚ ਪਰਿਵਾਰਕ ਅਤੇ ਸੱਭਿਆਚਾਰਕ ਗੀਤ ਪੰਜਾਬੀ ਸੰਗੀਤ ਅਤੇ ਸਰੋਤਿਆਂ ਦੀ ਝੋਲੀ ਵਿੱਚ ਪਾਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਕਾਲੋਮਾਜਰਾ (ਬਨੂੜ) ਵਿਖੇ ਕੀਤਾ ਗਿਆ। ਉਨ੍ਹਾਂ ਨਮਿੱਤ ਅੰਤਿਮ ਅਰਦਾਸ 27 ਦਸੰਬਰ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ। ਇਸੇ ਦੌ-ਰਾ-ਨ ਅਕਾਲੀ ਦਲ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਜੱਸੀ ਥੂਹਾ, ਸੁਰਿੰਦਰ ਸਿੰਘ ਭਾਅ ਜੀ, ਹਰਕੰਵਲ ਸਿੰਘ ਕੰਗ, ਬਲਵਿੰਦਰ ਸਿੰਘ ਸੈਹਬੀ, ਸਾਧੂ ਸਿੰਘ ਖਲੋਰ, ਸੁਖਦੇਵ ਸਿੰਘ ਚੰਗੇਰਾ, ਨਰਿੰਦਰ ਅਬਰਾਵਾਂ, ਬਲਦੇਵ ਕਾਕੜੀ, ਸਾਬਕਾ ਕੌਂਸਲਰ ਫੂਲਰਾਜ ਸਿੰਘ, ਮੁਲਾਜ਼ਮ ਆਗੂ ਲੱਖਾ ਸਿੰਘ, ਗੁਰਮੀਤ ਸਿੰਘ ਮੁਹਾਲੀ, ਇੰਦਰਜੀਤ ਜੀਤੂ, ਅਮਰਜੀਤ ਧੀਮਾਨ, ਹਰਿੰਦਰਜੀਤ ਹਰ, ਰਣਜੀਤ ਰਾਣਾ ਸਮੇਤ ਵਿਅਕਤੀਆਂ ਨੇ ਗਾਇਕ ਅਵਤਾਰ ਤਾਰੀ ਦੀ ਬੇਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਉਥੇ ਹੀ ਆਏ ਦਿਨ ਕੋਈ ਨਾ ਕੋਈ ਦਿਲ ਨੂੰ ਹਲੂਣਾ ਦੇਣ ਵਾਲੀ ਖ਼ਬਰ ਆਈ ਰਹਿੰਦੀ ਹੈ। ਜਿਸ ਨਾਲ ਦੇਸ਼ ਦੇ ਹਾਲਾਤਾਂ ਉੱਤੇ ਵੀ ਗਹਿਰਾ ਅਸਰ ਪੈਂਦਾ ਹੈ। ਇਸ ਸਾਲ ਦੇ ਵਿੱਚ ਫਿਲਮੀ ਜਗਤ, ਖੇਡ ਜਗਤ, ਸੰਗੀਤ ਜਗਤ,ਧਾਰਮਿਕ ਜਗਤ ਅਤੇ ਰਾਜਨੀਤਿਕ ਜਗਤ ਵਿੱਚੋਂ ਕਈ ਸਖਸ਼ੀਅਤਾਂ ਆਪਣੀ ਸੰਸਾ-ਰਕ ਯਾਤਰਾ ਨੂੰ ਪੂਰਾ ਕਰ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਨਿਵਾਜ਼ੀਆ ਹਨ। ਇਨ੍ਹਾਂ ਲੋਕਾਂ ਦੇ ਜਾਣ ਨਾਲ ਵੱਖ ਵੱਖ ਖੇਤਰਾਂ ਵਿੱਚ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ। ਪਰ ਇੱਥੇ ਬੜੇ ਹੀ ਅਫ਼ਸੋਸ ਦੇ ਨਾਲ ਕਹਿਣਾ ਪੈ ਰਿਹਾ ਹੈ, ਕਿ ਇਕ ਮਸ਼ਹੂਰ ਹਸਤੀ ਦੀ ਹੋਈ ਅਚਾ-ਨਕ ਮੌਤ ਨਾਲ ਸੰਗੀਤਕ ਜਗਤ ਨੂੰ ਬ-ਹੁ-ਤ ਵੱਡਾ ਝਟਕਾ ਲੱਗਾ ਹੈ। ਪ੍ਰਾਪਤ ਜਾਣ-ਕਾਰੀ ਅਨੁ-ਸਾਰ ਮਸ਼ਹੂਰ ਪੰਜਾਬੀ ਗਾਇਕ ਦੀ ਹੋਈ ਅਚਾ-ਨਕ ਮੌਤ ਨਾਲ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪੰਜਾਬ ਦੇ ਉੱਘੇ ਗਾਇਕ ਅਵਤਾਰ ਤਾਰੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਹ ਅੱਜ ਇਸ ਫਾਨੀ ਸੰਸਾ-ਰ ਨੂੰ ਹਮੇਸ਼ਾ ਲਈ ਅਲ-ਵਿਦਾ ਆਖ ਗਏ ਹਨ।

ਉਨ੍ਹਾਂ ਵੱਲੋਂ ਕਈ ਕੈਸਟਾਂ ਪੰਜਾਬੀ ਸੰਗੀਤ ਦੀ ਝੋਲੀ ਪਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਨੇ ਦੋਗਾਣਾ ਗਾਇਕੀ ਵਿੱਚ ਰੁਪਿੰਦਰ ਰੂਪੀ ਅਤੇ ਮਨਿੰਦਰ ਦਿਉਲ ਨਾਲ ਕਾਫੀ ਲੰਮਾ ਸਮਾਂ ਕੰਮ ਕਰਕੇ ਆਪਣੀ ਵੱਖਰੀ ਪਹਿਚਾਣ ਬਣਾਈ। ਉਨ੍ਹਾਂ ਦੇ ਬ-ਹੁ-ਤ ਜ਼ਿਆਦਾ ਪ੍ਰਸਿੱਧ ਗੀਤ ਘਰ ਦਾ ਕੁੰਡਾ ਖੜਕਾ ਬੈਠਾ, ਚਿੱਤ ਕਰਦਾ ਘੁਲਾੜੀ ਵਾਲਾ ਖਾਣ ਨੂੰ ਤੱਤਾ-ਤੱਤਾ ਗੁੜ ਹਾਣੀਆਂ ਬੇਹੱਦ ਪ੍ਰਸਿੱਧ ਹੋਏ ਹਨ। ਉਹ 55 ਵਰ੍ਹਿਆਂ ਦੇ ਸਨ। ਇਸ ਸਮੇਂ ਉਹ ਆਪਣੇ ਪਿੰਡ ਕਾਲੋਮਾਜਰਾ ਨੇੜੇ ਬਨੂੜ ਵਿਖੇ ਰਹਿ ਰਹੇ ਸਨ। ਉਨਾਂ ਨੇ ਆਪਣੇ ਖੇਤਰ ਵਿੱਚ ਬ-ਹੁ-ਤ ਵੱਡੀ ਆਪਣੀ ਪਹਿਚਾਣ ਬਣਾਈ ਸੀ। ਸੰਗੀਤਕ ਜਗਤ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।