ਹਰਨੇਕ ਨੇਕੀ ਨਾਲ ਕੁੱ ਟ ਮਾ ਰ ਦੀ ਪੂਰੀ ਕਹਾਣੀ

ਨਿਊਜੀਲੈਂਡ ਵਿੱਚ ਹਰਨੇਕ ਨੇਕੀ ਹ ਮ ਲੇ ਦੀ ਪੂਰੀ ਕਹਾਣੀ ।

ਆਕਲੈਂਡ – ਸਿੱਖੀ ਸਿਧਾਂਤ ਫਲਸਫੇ ਨੂੰ ਰੱਦਣ ਲਈ ਲੰਬੇ ਸਮੇਂ ਤੋਂ ਯਤਨਸ਼ੀਲ ਰੇਡੀਉ ਵਿਰਸਾ ਨਾਮਕ ਯੂਟਿਊਬ ਚੈਨਲ ਤੇ ਰੇਡੀਉ ਚਲਾਉਂਦੇ ਹਰਨੇਕ ਨੇਕੀ , ਜਿਸ ਉੱਪਰ ਆਪਣੇ ਪਰਬੰਧਨ ਵਾਲੇ ਗੁਰੂ ਘਰ ‘ਚ ਗਰੰਥੀ ਤੇ ਕੀਰਤਨੀ ਸਿੰਘਾਂ ਦਾ ਆਰਥਿਕ ਤੇ ਸਮਾਜਿਕ ਸੋ ਸ਼ ਣ ਮਾਮਲੇ ‘ਚ ਨਿਊਜੀਲੈਂਡ ਦੀ ਕੋਰਟ ਵੱਲੋਂ ਭਾਰੀ ਜੁਰਮਾਨੇ ਵੀ ਲਾਏ ਗਏ ਸਨ ।

ਪਰ ਉਸ ਵੱਲੋਂ ਲਗਾਤਾਰ ਸਿੱਖ ਫਲਸਫੇ ਤੇ ਇਤਿਹਾਸ ਉੱਪਰ ਆਪਣੇ ਝੂਠ ਦੀ ਕਾਲਿਖ ਮਲਣ ਦੇ ਯਤਨ ਜਾਰੀ ਸਨ । ਜਿਸ ਕਰਕੇ ਪੂਰੀ ਦੁਨੀਆਂ ਵਿੱਚ ਵੱਸਦੇ ਸਿੱਖ ਭਾਈਚਾਰੇ ਵਿੱਚ ਰੋਸ ਸੀ ।

ਬੀਤੇ ਦਿਨੀਂ ਕਿਸਾਨ ਸੰਘਰਸ਼ ਦੌਰਾਨ ਸਿੱਖੀ ਰਹੁ ਰੀਤਾਂ ਤੇ ਪਰਤੀਕਾਂ ਦੇ ਆਮ ਲੋਕਾਂ ‘ਚ ਵਿਸਮਾਦੀ ਬਲ ਨੂੰ ਰੱਦਣ ਲਈ ਹਰਨੇਕ ਨੇਕੀ ਲਗਾਤਾਰ ਯਤਨਸ਼ੀਲ ਸੀ । ਜਿਸ ਤਹਿਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਤਿਹਾਸ ਉੱਪਰ , ਸਿੱਖ ਯੋਧਿਆਂ ਦੇ ਇਤਿਹਾਸ ਉੱਪਰ ਲਗਾਤਾਰ ਨੇਕੀ ਵੱਲੋਂ ਹ ਮ ਲੇ ਹੋ ਰਹੇ ਸਨ । ਜਿਸਤੋਂ ਬਾਅਦ ਨਿਊਜੀਲੈਂਡ ਦੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਸੀ । ਜੋ ਨਿਊਜੀਲੈਂਡ ‘ਚ ਹੁੰਦੇ ਕਿਸਾਨ ਪੱਖੀ ਪ੍ਰਦਰਸ਼ਨਾਂ ਵਿੱਚ ਵੀ ਦਿਖਦਾ ਰਿਹਾ ।

ਉਸੇ ਸਮੇਂ ਹੀ ਹਰਨੇਕ ਨੇਕੀ ਨੂੰ ਸੋਧਣ ਲਈ ਲਗਾਤਾਰ ਨਿਊਜੀਲੈਂਡ ਦੇ ਸਿੱਖਾਂ ਨੂੰ ਕੌਮਾਂਤਰੀ ਪੱਧਰ ਤੇ ਨਿਰੋਹੇ ਮਿਲ ਰਹੇ ਸਨ । ਇਸਤੋਂ ਬਾਅਦ ਕੁੱਝ ਨੌਜਵਾਨਾਂ ਦੇ ਇੱਕ ਚੱਕਰਵਰਤੀ ਜੱਥੇ ਵੱਲੋਂ ਹਰਨੇਕ ਨੇਕੀ ਦੀ ਲਗਾਤਾਰ ਪੈੜ ਨੱਪੀ ਜਾ ਰਹੀ ਸੀ ।

ਜਿਸਦੇ ਤਹਿਤ ਉਹ ਕੱਲ ਸ਼ਾਮ (ਬੁੱਧਵਾਰ) ਘਰੋ ਸ਼ਾਮ ਸੱਤ ਵਜੇ ਦੇ ਕਰੀਬ ਨਿੱਕਲਿਆ , ਜਿਸਤੋਂ ਬਾਅਦ ਇੱਕ ਟੀਮ ਹਰਨੇਕ ਨੇਕੀ ਦੇ ਪਿੱਛੇ ਲੱਗ ਗਈ । ਜਦੋਂ ਦੇਰ ਸ਼ਾਮ ਹਰਨੇਕ ਨੇਕੀ ਘਰ ਪਰਤਿਆਂ ਤਾਂ ਉਸ ਮੌਕੇ ਇਹਨਾਂ ਨੌਜਵਾਨਾਂ ਨੇ ਉਸਦੇ ਘਰ ਦੇ ਸਾਹਮਣੇ ਜੈਕਾਰਿਆਂ ਦੀ ਗੂੰਜ ਵਿੱਚ ਕਿ ਰ ਪਾ ਨਾਂ ਦੇ ਨਾਲ ਉਸ ਤਰੀਕੇ ਹ ਮ ਲਾਂ ਕੀਤਾ । ਜਿਸ ਤਰੀਕੇ ਅਹਿਮਦ ਸ਼ਾਹ ਅਬਦਾਲੀ ਦੇ ਸਮੇਂ ਸਿੰਘ ਗੁਰੀਲਾ ਤਰੀਕੇ ਨਾਲ ਇੱਕ ਦਮ ਹ ਮ ਲਾ ਕਰਦੇ ਸਨ ।

ਮਿਲੀ ਜਾਣਕਾਰੀ ਅਨੁਸਾਰ ਇਸ ਮੌਕੇ ਕਿ ਰ ਪਾ ਨ ਦੇ ਨਾਲ ਨੇਕੀ ਦਾ ਗਲ ਵੱ ਢ ਣ ਦੇ ਵੀ ਯਤਨ ਹੋਏ ਤੇ ਉਕਤ ਹ ਮ ਲਾ ਤਿੰਨ ਤੋਂ ਚਾਰ ਮਿੰਟ ਲਗਾਤਾਰ ਜਾਰੀ ਰਿਹਾ । ਉਕਤ ਹ ਮ ਲਾ ਵ ਰ ਹਰਨੇਕ ਨੇਕੀ ਨੂੰ ਮ ਰਿ ਆਂ ਹੀ ਛੱਡਕੇ ਜੈਕਾਰੇ ਬੁਲਾਉਂਦੇ ਛੱਡਕੇ ਗਏ ।

ਇਸਤੋਂ ਬਾਅਦ ਪਹੁੰਚੀ ਐਬੂਲੈਂਸ ਨੇ ਸੀ.ਪੀ.ਡੀ ਦੀ ਮੱਦਦ ਨਾਲ ਨੇਕੀ ਨੂੰ ਸਾਹ ਦੁਆਏ ਤੇ ਇਸ ਮੌਕੇ ਹਰਨੇਕ ਨੇਕੀ ਮਿਡਲਮੋਰ ਹਸਪਤਾਲ ਵਿੱਚ ਜਿੰਦਗੀ ਅਤੇ ਮੌ ਤ ਦੀ ਲੜਾਈ ਲੜ ਰਿਹਾ ਹੈ ।

ਪੁਲਿਸ ਵੱਲੋਂ ਲਗਾਤਰ ਹਮਲਾਵਰ ਸਿੰਘਾਂ ਦੀ ਪੈੜ ਨੱਪੀ ਜਾ ਰਹੀ ਹੈ । ਪਰ ਖਬਰ ਲਿਖੇ ਜਾਣ ਤੱਕ ਕੋਈ ਗਿਰਫਤਾਰੀ ਨਹੀਂ ਹੋਈ ।