ਬਣਨਾ ਤਾਂ ਖਿਡਾਰਨ ਸੀ ਪਰ ਹੋਣਾ ਕੁਝ ਹੋਰ ਸੀ !

ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਐ ਸੀ ਕਹਾਣੀ ਜਿਸ ਤੋੰ ਸਾਨੂੰ ਸਿਰਫ ਇੱਕ ਹੀ ਸਿੱਖਿਆ ਮਿਲਦੀ ਹੈ ਕਿ ਸਿਰਫ ਗਰੀਬ ਹੀ ਮਾਰਿਆ ਜਾਂਦਾ ਹੈ। ਦੋਸਤੋ ਇੱਕ ਪਿੰਡ ਦੇ ਵਿੱਚ ਇੱਕ ਗਰੀਬ ਘਰ ਦੀ ਕੁੜੀ ਸੀ। ਉਸ ਨੂੰ ਬਾਕੀ ਕੁੜੀਆ ਨੂੰ ਹਾਕੀ ਖੇਡਦਾ ਦੇਖ ਦੇ ਉਸ ਦਾ ਵੀ ਬ-ਹੁ-ਤ ਮੰਨ ਕਰਦਾ ਸੀ ਕਿ ਉਹ ਵੀ ਖੇਡੇ। ਪ ਰ ਘਰ ਦੀ ਗਰੀਬੀ ਕਾਰਨ ਉਹ ਨਹੀ ਖੇਡ ਸਕਦੀ ਸੀ।

ਫਿਰ ਉਹ ਅੱਧੀ ਛੁੱਟੀ ਵੇਲੇ ਹਰ ਰੋਜ ਹਾਕੀ ਖੇਡਣ ਲੱਗੀ। ਇਸ ਪ੍ਰ ਕਾ ਰ ਉਸ ਦਾ ਹਾਕੀ ਪ੍ਰਤੀ ਪਿਆਰ ਦੇਖ ਕੇ ਉਸ ਨੂੰ ਹਾਕੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ। ਉਨ੍ਹਾਂ ਨੇ ਬ-ਹੁ-ਤ ਸਾਰੇ ਮੈਚ ਖੇਡੇ ਤੇ ਜਿੱਤੇ ਵੀ। ਫਿਰ ਇੱਕ ਦਿਨ ਉਸ ਨੇ ਆਪਣੇ ਮਾਮੇ ਦੇ ਮੁੰਡੇ ਨੂੰ ਸ਼ਗਨ ਦੇਣ ਜਾਣਾ ਸੀ। ਪਰ ਘਰ ਦੀ ਗਰੀਬੀ ਦੇਖ ਕੇ ਉਸ ਦਾ ਮੰਨ ਇੰਨਾ ਖ ਰਾ ਬ ਹੋਈਆ ਕਿ ਉਸ ਦੀ ਮੌਤ ਹੀ ਹੋ ਗਈ। ਇਸ ਤੋੰ ਬਾ-ਅ-ਦ ਉਸ ਪਿੰਡ ਵਾਲਿਆ ਦੇ ਜਿੰਨੇ ਮੂੰਹ ਉਨੀਆ ਗੱਲਾ ਬ ਣ ਗਇਆ। ਫਿਰ ਕੁੱਝ ਦਿਨ ਬਾ-ਅ-ਦ ਉਸ ਦੇ ਮਾਂ ਤੇ ਫਿਰ ਉਸ ਦੇ ਬਾਪ ਦੀ ਵੀ ਮੌਤ ਹੋ ਗਈ। ਇਸ ਤੋੰ ਬਾ-ਅ-ਦ ਘਰ ਦੇ ਵਿੱਚ ਬਚੀਆ ਇਕੱਲਾ ਘਰ ਦਾ ਚਿਰਾਗ। ਜੋ ਕਿ ਉੰਝ ਹੀ ਸ਼ਦਾਈ ਹੋ ਗਿਆ।

ਫਿਰ ਉਹ ਸਾਰਾ ਦਿਨ ਆਪਣੇ ਮਾਂ ਦੀ ਚੁੰਨੀ, ਹੱਥ ਦੇ ਵਿੱਚ ਆਪਣੀ ਭੈ ਣ ਦੀ ਹਾਕੀ ਫੜ ਕੇ ਸਾਰਾ ਦਿਨ ਪਿੰਡ ਦੀਆ ਗਲੀਆ ਵਿੱਚ ਘੁੰਮਦਾ ਰਹਿੰਦਾ। ਪਰ ਇੱਕ ਦਿਨ ਬ-ਹੁ-ਤ ਜਿਆਦਾ ਭੁੱਖ ਲੱ ਗ ਣ ਕਾਰਨ। ਪਰ ਖਾਣ ਨੂੰ ਕੁੱਝ ਨਹੀ ਮਿਲੀਅਾ ਅਤੇ ਇੱਕ ਦਿਨ ਉਸ ਦੀ ਮੌਤ ਹੋ ਗਈ। ਫਿਰ ਉਸ ਦੇ ਘਰ ਵਿੱਚੋ ਮੁਸ਼ਕ ਆਉਣ ਦੇ ਕਾਰਨ ਪਿੰਡ ਵਾਲਿਆ ਨੂੰ ਪਤਾ ਲੱਗਾ ਕਿ ਉਸ ਦੀ ਮੌ ਤ ਹੋ ਗਈ। ਫਿਰ ਪਿੰਡ ਵਾਲਿਆ ਨੇ ਮਿਲ ਕੇ ਉਨ੍ਹਾਂ ਦੀ ਆਤਮਾ ਦੀ ਸ਼ਾ ਤੀ ਲਈ ਰਲ ਕੇ ਪਾਠ ਦਾ ਭੋਗ ਪਵਾ ਦਿੱਤਾ। ਇਹ ਜਾਣ-ਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ।

ਅਸੀ ਸਿਰਫ ਤੁਹਾਡੇ ਨਾਲ ਇਹ ਜਾਣ-ਕਾਰੀ ਅੱਗੇ ਸੇਅਰ ਕ ਰ ਰਹੇ ਹਾਂ। ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾ ਣ ਕਾ ਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ | ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾ ਣ ਕਾ ਰੀ ਹੀ ਮਹੁੱ ਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱ ਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ

ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬ ਤੀਤ ਕਰ ਸਕੋਂ |