ਅਰਵਿੰਦ ਕੇਜਰੀਵਾਲ ਨੇ ਕਾਲੇ ਕਨੂੰਨਾਂ ਬਾਰੇ ਕਰਤੇ ਵੱਡੇ ਐਲਾਨ

ਦੇਸ਼ ਦੇ ਕਿਸਾਨ ਆਪਣੇ ਹੱਕਾ ਖਾਤਿਰ ਦਿੱਲੀ ਵਿੱਚ ਡੇਰੇ ਲਗਾ ਕੇ ਬੈਠੇ ਹੋਏ ਹਨ ਅਤੇ ਕੇਦਰ ਸਰਕਾਰ ਦਾ ਵਿਰੋਧ ਕਰ ਰਹੇ ਹਨ ਇਸੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਇੰਟਰਵਿਊ ਵਿੱਚ ਗੱਲਬਾਤ ਕਰਦਿਆਂ ਹੋਇਆਂ ਆਖਿਆਂ ਕਿ ਦੇਸ਼ ਭਰ ਤੋ ਜੋ ਕਿਸਾਨ ਦਿੱਲੀ ਦੀਆ ਸਰਹੱਦਾ ਤੇ ਬੈਠੇ ਹੋਏ ਹਨ ਉਹ ਵੀ ਇਸੇ ਦੇਸ਼ ਦਾ ਨਾਗਰਿਕ ਹਨ ਤੇ ਆਪਣੇ ਹਨ ਜੋ ਕਿ ਏਨੀ ਠੰਡ ਦੇ ਵਿੱਚ ਸੜਕ ਤੇ ਰਹਿਣ ਲਈ ਮਜਬੂਰ ਹਨ ਸੋ ਕੇਦਰ ਸਰਕਾਰ ਉਹਨਾ ਤੇ ਜੁਲਮ ਨਾ ਕਰੇ ਕਿਉਂਕਿ ਹੁਣ ਤੱਕ ਪਿਛਲੇ 30 ਦਿਨਾ ਦੇ ਵਿੱਚ 40 ਦੇ ਕਰੀਬ ਕਿਸਾਨ ਸ਼ ਹੀ ਦ ਹੋ ਚੁੱਕੇ ਹਨ ਤੇ ਉਹ ਕੇਦਰ ਸਰਕਾਰ ਨੂੰ

ਅਪੀਲ ਕਰਦੇ ਹਨ ਕਿ ਕੇਦਰ ਸਰਕਾਰ ਆਪਣੀ ਜਿੱਦ ਅਤੇ ਹੰਕਾਰ ਨੂੰ ਛੱਡ ਕੇ ਕਿਸਾਨਾ ਦੀ ਗੱਲ ਸੁਣੇ ਅਤੇ ਉਹਨਾਂ ਦੀਆ ਮੰਗਾ ਨੂੰ ਮੰਨ ਕੇ ਕਿਸਾਨਾ ਦੇ ਇਸ ਸੰਘਰਸ਼ ਨੂੰ ਇੱਥੇ ਹੀ ਖਤਮ ਕਰਵਾਵੇ ਤਾ ਜੋ ਕਿਸਾਨਾ ਨੂੰ ਹੋਰ ਤ ਕ ਲੀ ਫ ਨਾ ਹੋਵੇ ਉਹਨਾਂ ਆਖਿਆਂ ਕਿ ਹੁਣ ਤੱਕ ਦੇ 70 ਸਾਲਾ ਦੇ ਇਤਿਹਾਸ ਵਿੱਚ ਕਿਸਾਨਾ ਨੂੰ ਕੇਵਲ ਧੋ ਖਾ ਹੀ ਮਿਲਿਆ ਹੈ ਕਿਉਂਕਿ ਪਾਰਟੀਆਂ ਆਉਂਦੀਆਂ ਸਨ ਤੇ ਕਿਸਾਨਾ ਨਾਲ ਵਾਅਦੇ ਕਰਦੀਆਂ ਸਨ ਕਿ ਤੁਹਾਡੇ ਕਰਜੇ ਮੁਆਫ਼ ਕਰਾਗੇ ਤੇ ਤੁਹਾਡੇ ਬੱਚਿਆ ਨੂੰ ਨੌਕਰੀਆਂ ਦੇਵਾਗੇ ਪਰ ਕਿਸਾਨਾ ਨੂੰ ਅੱਜ ਤੱਕ ਕਿਸੇ ਨੇ ਵੀ ਕੁਝ ਨਹੀ ਦਿੱਤਾ ਉਲਟਾ ਕਿਸਾਨਾ ਕੋਲੋ ਉਹਨਾਂ ਦੀ ਖੇਤੀ ਖੋ ਹੀ ਜਾ ਰਹੀ ਹੈ

ਅਤੇ ਵੱਡੇ ਵੱਡੇ ਪੂੰਜੀਪਤੀਆਂ ਨੂੰ ਸੌਪਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਕਾਰਨ ਕਿਸਾਨ ਆਰ ਪਾਰ ਦੀ ਲ ੜਾ ਈ ਲੜ ਰਹੇ ਹਨ ਉਹਨਾਂ ਆਖਿਆਂ ਕਿ ਭਾਜਪਾ ਵੱਲੋ ਆਪਣੇ ਸਾਰੇ ਮੰਤਰੀਆਂ ਨੂੰ ਇਹਨਾ ਕਾਨੂੰਨਾ ਦੇ ਫਾਇਦੇ ਦੱਸਣ ਲਈ ਲਗਾਇਆ ਹੋਇਆਂ ਹੈ ਪਰ ਉਹ ਅੱਜ ਤੱਕ ਇਕ ਵੀ ਫ਼ਾਇਦਾ ਕਿਸਾਨਾ ਨੂੰ ਨਹੀ ਦੱਸ ਪਾਏ ਹਨ ਉਹਨਾਂ ਆਖਿਆਂ ਕਿ ਇਹ ਕਾਨੂੰਨ ਸਰਾਸਰ ਗਲਤ ਹਨ ਤੇ ਸਰਕਾਰ ਨੂੰ ਫ਼ੌਰੀ ਤੋਰ ਤੇ ਸੰਸਦ ਦਾ ਸ਼ੈਸ਼ਨ ਸੱਦ ਕੇ ਇਹਨਾਂ ਨੂੰ ਵਾਪਿਸ ਲੈਣਾ ਚਾਹੀਦਾ ਹੈ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ