ਅਮਰੀਕਾ ਤੋਂ ਆਈ ਇਹ ਵੱਡੀ ਮਾੜੀ ਖਬਰ, ਹੋਈਆਂ ਮੌਤਾਂ ਛਾਇਆ ਸੋਗ

ਦੁਨੀਆਂ ਵਿਚ ਇਹ ਸਾਲ 2020 ਕਦੇ ਵੀ ਨਾ ਭੁੱਲਣ ਵਾਲਾ ਸਾਲ ਸਾਬਤ ਹੋਵੇਗਾ। ਇਸ ਸਾਲ ਦੇ ਆਖ਼ਰੀ ਮਹੀਨੇ ਦੇ ਆਖਰੀ ਦਿਨ ਬਚੇ ਹਨ। ਪਰ ਮੰ-ਦ-ਭਾ-ਗੀ-ਆਂ ਘਟ-ਨਾਵਾਂ ਦਾ ਆਉਣਾ ਨਿਰੰਤਰ ਜਾਰੀ ਹੈ। ਦੇਸ਼ ਵਿਦੇਸ਼ ਤੋਂ ਮਿਲਣ ਵਾਲੀਆਂ ਅਜਿਹੀਆਂ ਖਬਰਾਂ ਨੇ ਹਰ ਕਿਸੇ ਨੂੰ। ਝੰ-ਜੋ-ੜ। ਕੇ ਰੱਖ ਦਿੱਤਾ ਹੈ। ਇਨਸਾਨੀ ਜ਼ਿੰਦਗੀ ਉੱਪਰ ਕੋਈ ਨਾ ਕੋਈ। ਖ਼-ਤ- ਰਾ। ਹੀ ਰਹਿੰਦਾ ਹੈ। ਜਿਸ ਬਾਰੇ ਇਨਸਾਨ ਨੂੰ ਪਤਾ ਨਹੀਂ ਹੁੰਦਾ। ਇਹ ਕਦੋਂ ਇਨਸਾਨ ਨੂੰ ਆਪਣੇ ਜਾਲ ਵਿਚ ਫਸਾ ਲਵੇਂ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਸਭ ਤੋਂ ਵੱਡਾ ਖ-ਤ-ਰਾ ਅਜਿਹੇ ਹਾਦ-ਸਿਆਂ ਦਾ ਹੁੰਦਾ ਹੈ।

ਜਿਸ ਵਿਚ ਛੋਟੀ ਜਿਹੀ ਦੁਰ ਘਟ-ਨਾ ਵੀ ਜ਼ਿੰਦਗੀ ਨੂੰ ਖ਼ਤਮ ਕਰ ਸਕਦੀ ਹੈ। ਦੇਸ਼,ਵਿਦੇਸ਼ ਅੰਦਰ ਰੋਜ਼ਾਨਾ ਹੀ ਅਨੇਕਾਂ ਘ-ਟ-ਨਾ-ਵਾਂ ਹੁੰਦੀਆਂ ਹਨ, ਜਿਨ੍ਹਾਂ ਵਿਚ ਲੋਕਾਂ ਦੀ ਦੁਖਦ ਮੌਤ ਹੋ ਜਾਂਦੀ ਹੈ। ਅਜਿਹਾ ਇੱਕ ਮਾ-ਮ-ਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ । ਜਿੱਥੇ ਹੋਏ। ਹ-ਮ- ਲੇ। ਵਿਚ ਮੌਤਾ ਹੋਣ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਇਹ ਦੁੱਖ ਦਾਇਕ ਘ-ਟ-ਨਾ ਅਮਰੀਕਾ ਦੇ ਇਲੀਨੋਇਸ ਸਥਿਤ ਇਕ ਬਾਲਿੰਗ ਐਲੀ ਵਿੱਚ ਵਾਪਰੀ ਹੈ।

ਇਸ ਘ-ਟ-ਨਾ ਵਿਚ ਇਕ। ਬੰ-ਦੂ-ਕ-ਧਾ-ਰੀ। ਵੱਲੋਂ ਇਸ ਘ-ਟ-ਨਾ ਨੂੰ ਅੰਜਾਮ ਦਿੱਤਾ ਗਿਆ। ਇਸ। ਗੋ-ਲੀ-ਬਾ-ਰੀ। ਦੀ ਘ-ਟ-ਨਾ ਵਿੱਚ 3 ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਜ਼ਖਮੀ ਦੱਸੇ ਜਾ ਰਹੇ ਹਨ। ਇਸ ਘ-ਟ-ਨਾ ਵਿੱਚ। ਗੋ-ਲੀ-ਬਾ- ਰੀ। ਦੌ-ਰਾ-ਨ ਮਾ-ਰੇ ਗਏ ਵਿਅਕਤੀਆਂ ਦੀ ਉਮਰ 65 ਸਾਲ,69 ਸਾਲ, ਤੇ 73 ਸਾਲ ਦੱਸੀ ਗਈ ਹੈ। ਇਸ ਘ-ਟ-ਨਾ ਦੇ ਸੰ-ਬੰ-ਧ ਵਿਚ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਜਿਸ ਦੀ ਪਹਿਚਾਣ ਫਲੋਰਿਡਾ ਦੇ ਰਹਿਣ ਵਾਲੇ ਡਿਊਕ ਵੈਬ 37 ਸਾਲ ਵਜੋਂ ਹੋਈ ਹੈ।
ਰਡ ਪੁਲਿਸ ਪ੍ਰਮੁੱਖ ਡੈਨ ਓ ਸ਼ਿਆ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਇਸ ਘਟਨਾ ਦੇ ਦੋ- ਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਹਨਾਂ ਹਿਰਾਸਤ ਵਿਚ ਲਏ ਗਏ ਵਿਅਕਤੀ ਬਾਰੇ ਹੋਰ ਕੋਈ ਜਾਣ-ਕਾਰੀ ਸਾਂਝੀ ਨਹੀਂ ਕੀਤੀ ਤੇ ਇਸ ਤੋਂ ਇਲਾਵਾ ਇਸ ਘ-ਟ-ਨਾ ਵਿੱਚ ਪੀੜਤਾਂ ਬਾਰੇ ਵੀ ਜਾਣ-ਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਵਾਈਨਬੋਗੀ ਕਾਉਂਟੀ ਸਟੇਟ ਦੇ ਅਟਾਰਨੀ ਜੇ ਹੈਨਲੀ ਨੇ ਦੱਸਿਆ ਹੈ ਕਿ ਇਸ ਘ-ਟ-ਨਾ ਦੇ ਮੁੱਖ। ਦੋ-ਸ਼ੀ। ਨੂੰ ਗ੍ਰਿਫ-ਤਾਰ ਕਰ ਲਿਆ ਗਿਆ ਹੈ।

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾ ਣ ਕਾ ਰੀ ਹੀ ਮਹੁੱ ਈਆ ਕਰ ਵਾਈ ਜਾਵੇ