ਨਵੇਂ ਸਾਲ ਤੋਂ ਇੱਕ ਦਿਨ ਪਹਿਲਾਂ ਮੁੰਡੇ ਕੁੜੀਆਂ

ਸਾਲ ਵੀਹ ਸੌ ਵੀਹ ਚ ਬ-ਹੁ-ਤ ਕੁੱਝ ਏਦੲਂ ਦਾ ਹੋਇਆ ਕੇ ਸਾਰੇ ਲੋਕ ਡਰ ਗਏ ਤੇ ਹੁਣ ਇਹ ਨਵਾਂ ਸਾਲ ਚ ਸਾਰੇ ਲੋਕ ਇਹ ਅਰਦਾਸਾਂ ਕਰ ਰਹੇ ਨੇ ਕੇ ਇਹ ਸਾਲ ਵਧੀਆ ਰਹੇ ਤੇ ਜੋ ਪਿਛਲੇ ਸਾਲ ਚ ਹੋਇਆ ਉਹ ਹੁਣ ਇਹ ਨਵੇਂ ਸਾਲ ਚ ਨਾ ਕੁੱਝ ਹੋਵੇ ਤੇ ਇਹ ਸਾਲ ਸਭ ਲਈ ਖੁਸ਼ੀਆਂ ਭਰਿਆ ਆਵੇ ਤੇ ਇਹ ਕਰੋਨਾ ਵਰਗੀ ਬਿਮਾਰੀ ਤੋਂ ਛੁਟਕਾਰਾ ਮਿਲ ਜਾਵੇ| ਇਸ ਦੁਨੀਆਂ ਦੇ ਵਿਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਮੌਜੂਦ ਹਨ ਜਿਨ੍ਹਾਂ ਤੋਂ ਬਚਣ ਵਾਸਤੇ ਇਨਸਾਨ ਕਈ ਤਰ੍ਹਾਂ ਦੇ ਉਪਰਾਲੇ ਕਰਦਾ ਹੈ। ਮਨੁੱਖ ਇਨ੍ਹਾਂ ਤਮਾਮ ਬਿਮਾਰੀਆਂ ਦੇ ਡਰ ਕਾਰਨ ਆਪਣੇ ਆਪ ਨੂੰ ਹਰ ਥਾਂ ਉਪਰ ਅਸੁਰੱਖਿਅਤ ਵੀ ਮਹਿਸੂਸ ਕਰਦਾ ਹੈ।

ਇਸ ਸਾਲ ਦੇ ਵਿੱਚ ਸੰਸਾਰ ਅੰਦਰ ਇੱਕ ਅਜਿਹੀ ਬਿਮਾਰੀ ਨੇ ਦਸਤਕ ਦਿੱਤੀ ਜਿਸ ਦਾ ਡਰ ਅੱਜ ਵੀ ਲੋਕਾਂ ਦੇ ਮਨਾਂ ਵਿਚ ਬਣਿਆ ਹੋਇਆ ਹੈ। ਅਸੀਂ ਗੱਲ ਕਰ ਰਹੇ ਹਾਂ ਲਾਗ ਦੀ ਬਿਮਾਰੀ ਕੋਰੋਨਾ ਵਾਇਰਸ ਦੀ। ਇਹ ਵਾਇਰਸ ਸਾਲ 2019 ਵਿੱਚ ਚੀਨ ਦੇ ਵੁਹਾਨ ਸ਼ਹਿਰ ਵਿੱਚ ਫੈਲਣਾ ਸ਼ੁਰੂ ਹੋਇਆ ਸੀ। ਜਿਸ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਆਪਣਾ ਕੁਝ ਦਿਨਾਂ ਦੇ ਵਿਚ ਹੀ ਸ਼ਿਕਾਰ ਬਣਾ ਲਿਆ ਸੀ। ਇਸ ਵਾਇਰਸ ਦੀ ਵਜਾ ਕਾਰਨ ਬ-ਹੁ-ਤ ਸਾਰੇ ਲੋਕਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ ਸਨ। ਵੁਹਾਨ ਤੋਂ ਹੁੰਦਾ ਹੋਇਆ ਇਹ ਵਾਇਰਸ ਕੁਝ ਮਹੀਨਿਆਂ ਦੇ ਅੰਤ ਰਾਲ ਬਾ-ਅ-ਦ ਵਿਸ਼ਵ ਦੇ ਕੋਨੇ-ਕੋਨੇ ਤੱਕ ਫੈਲ ਚੁੱਕਾ ਸੀ।

ਹੁਣ ਇਹ ਵੀਡੀਉ ਚ ਦੇਖੋ ਕੁੱਝ ਮੁੰਡੇ ਤੇ ਕੁੜੀਆਂ ਨਵੇ ਸਾਲ ਤੇ ਇਕ ਬਾਰ ਚ ਪਾਰਟੀ ਕਰਦੇ ਹੋਏ ਫੜੇ ਗਤੇ ਤੇ ਫਿਰ ਪੁਲਿਸ ਨੇ ਦੱਸਿਆ ਸਾਰਾ ਸੱਚ ਤੇ ਇਹ ਖਬਰ ਲੁਧਿਆਣਾ ਸ਼ਹਿਰ ਦੀ ਹੈ ਜਿੱਥੇ ਬਾਰ ਦੇ ਮਾਲਕ ਨੂੰ ਹੁਣ ਗਿ੍ਫ-ਤਾਰ ਕਰ ਲਿਆ ਗਿਆ ਹੈ ਤੇ ਸਾਰੀ ਪੁੱਛ ਗਿੱਛ ਜਾਰੀ ਹੈ। ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਮਿਲੇਗੀ|

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ| ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ|

ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬ ਤੀਤ ਕਰ ਸਕੋਂ|