ਭਾਰਤ ਦੇ ਸਾਬਕਾ ਖਿਡਾਰੀ ਸੌਰਵ ਗਾਂਗੁਲੀ ਨੂੰ ਪਿਆ ਦਿਲ ਦਾ ਦੌਰਾ

ਨਵੇਂ ਸਾਲ ਦੇ ਸ਼ੁਰੂ ਵਿੱਚ ਹੀ ਇੱਕ ਪਾਸੇ ਜਿੱਥੇ ਦਿੱਲੀ ਧਰਨੇ ਤੋਂ ਕਿਸਾਨਾਂ ਦੀ ਸ਼ਹੀਦੀ ਦੀ ਖਬਰ ਆ ਰਹੀ ਹੈ ਉਥੇ ਹੀ ਦੂਜੇ ਪਾਸੇ ਇਕ ਹੋਰ ਬ-ਹੁ-ਤ ਹੀ ਦੁਖਦਾਈ ਖਬਰ ਕ੍ਰਿਕਟ ਜਗਤ ਤੋਂ ਆਈ ਹੈ। ਇਹ ਖ਼ਬਰ ਕਿਸੇ ਹੋਰ ਖਿਡਾਰੀ ਬਾਰੇ ਨਹੀਂ ਬਲਕਿ ਕ੍ਰਿਕਟ ਜਗਤ ਦੀ ਬ-ਹੁ-ਤ ਹੀ ਮਹਾਨ ਸ਼ਖ਼ਸੀਅਤ ਅਤੇ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਬਾਰੇ ਹੈ। ਅੱਜ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਉਸ ਸਮੇਂ ਹਸਪਤਾਲ ਦਾਖਲ ਕਰਵਾਉਣਾ ਪੈ ਗਿਆ ਜਿਸ ਸਮੇਂ ਉਨ੍ਹਾਂ ਨੂੰ ਦਿਲ ਵਾਲੀ ਜਗ੍ਹਾ ਦੇ ਉੱਪਰ ਪੀੜ ਦੀ ਸ਼ਿਕਾਇਤ ਹੋਈ ।

ਮੀਡੀਆ ਰਿਪੋਰਟਾਂ ਦੇ ਮੁਤਾਬਿਕ ਇਹ ਖਬਰ ਸਾਹਮਣੇ ਆਈ ਹੈ ਕਿ ਅੱਜ ਸੌਰਵ ਗਾਂਗੁਲੀ ਜਦੋਂ ਕਸਰਤ ਕਰ ਰਹੇ ਸਨ ਤਾਂ ਅਚਾ-ਨਕ ਉਨ੍ਹਾਂ ਨੂੰ ਆਪਣੀ ਛਾਤੀ ਦੇ ਖੱਬੇ ਪਾਸੇ ਦ ਰ ਦ ਮਹਿਸੂਸ ਹੋਇਆ। ਇਸ ਦਰਦ ਦੇ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਹੁੰਦੀ ਦਿਖਾਈ ਦੇ ਰਹੀ ਸੀ ਜਿਸ ਕਾਰਨ ਉਨ੍ਹਾਂ ਨੂੰ ਉਸੇ ਵੇਲੇ ਹੀ ਨੇੜੇ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਇਹ ਦਰਦ ਦਿਲ ਦੀ ਪ੍ਰਾਬਲਮ ਕਰਕੇ ਹੋ ਰਹੀ ਹੈ ।

ਇਸ ਸਮੇਂ ਵੀ ਸੌਰਵ ਗਾਂਗੁਲੀ ਹਸਪਤਾਲ ਵਿਚ ਇਲਾਜ ਦੇ ਅਧੀਨ ਹਨ ਪਰੰਤੂ ਤਾਜ਼ਾ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸੌਰਵ ਗਾਂਗੁਲੀ ਨੂੰ ਪਿਆ ਇਹ ਦਿਲ ਦਾ ਦੌਰਾ ਹਲਕਾ ਹੀ ਦੱਸਿਆ ਜਾ ਰਿਹਾ ਹੈ ਪ੍ਰੰਤੂ ਫਿਲਹਾਲ ਉਨ੍ਹਾਂ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਰੱਖਿਆ ਗਿਆ ਹੈ। ਸੌਰਵ ਗਾਂਗੁਲੀ ਦੇ ਦਿਲ ਦੇ ਦੌਰੇ ਪੈਣ ਦੀ ਖਬਰ ਦੇ ਉੱਪਰ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਵੀ |

ਇਕ ਟਵੀਟ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਉਨ੍ਹਾਂ ਨੂੰ ਸੌਰਵ ਗਾਂਗੁਲੀ ਦੇ ਹਲਕੇ ਦਿਲ ਦੇ ਦੌਰੇ ਦੀ ਖ਼ਬਰ ਸੁਣ ਕੇ ਬ-ਹੁ-ਤ ਦੁਖੀ ਮਹਿਸੂਸ ਹੋਇਆ ਤੇ ਉਹ ਉਨ੍ਹਾਂ ਦੀ ਜਲਦ ਤੰਦਰੁਸਤੀ ਦੀ ਪ੍ਰਾਰਥਨਾ ਕਰਦੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਸੌਰਵ ਗਾਂਗੁਲੀ ਦੀ ਉਮਰ ਪੰਜਾਹ ਸਾਲ ਦੇ ਕਰੀਬ ਹੈ ਤੇ ਉਹ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਰਹਿ ਚੁੱਕੇ ਹਨ ਤੇ ਇਸ ਸਮੇਂ ਬੀਸੀਸੀਆਈ ਦੇ ਪ੍ਰਧਾਨ ਵੀ ਹਨ|

ਤੁਹਾਨੂੰ ਦੱਸ ਦੇਈਏ ਕੇ ਇਹ ਭਾਰਤੀ ਖਿਡਾਰੀ ਦੇ ਬ-ਹੁ-ਤ ਸ਼ੈਕੜੇ ਵੀ ਸ਼ਾਮਿਲ ਨੇ ਤੇ ਦੁਨੀਆਂ ਚੋਂ ਮੰਨੇ ਪ੍ਰਮੰਨੇ ਖਿਡਾਰੀਆਂ ਦੀ ਲਿਸਟ ਚ ਆਉਂਦੇ ਨੇ|