ਦਿਲਜੀਤ ਤੋਂ ਬਾ ਦ ਪਾਇਲ ਰੋਹਤਗੀ ਨੇ ਲਿਆ ਹੁਣ ਸਿੱਧੂ ਮੂਸੇਵਾਲ ਨਾਲ ਪੰਗਾ

ਪਾਇਲ ਰੋਹਤਗੀ ਜੋ ਕਿ ਆਏ ਦਿਨ ਹੀ ਕਿਸਾਨਾਂ ਦੇ ਮੁੱਦੇ ਦੇ ਉੱਪਰ ਨਵੀਂਆਂ ਨਵੀਂਆਂ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ ਤੇ ਇਸ ਅੰਦੋ-ਲਨ ਬਾਰੇ ਵੀ ਬ-ਹੁ-ਤ ਕੁਝ ਬੁਰਾ ਬੋਲ ਚੁੱਕੀ ਹੈ। ਇਸ ਤੋਂ ਪਹਿਲਾਂ ਪਾਇਲ ਦਿਲਜੀਤ ਦੁਸਾਂਝ ਦੇ ਬਾਰੇ ਵਿਚ ਵੀ ਕਾਫੀ ਕੁੱਝ ਬੋਲ ਚੁੱਕੀ ਹੈ ਜਿਸ ਕਾਰਨ ਦੋਨੋਂ ਹੀ ਬ-ਹੁ-ਤ ਸੁਰਖੀਆਂ ਵਿੱਚ ਰਹੇ ਹਨ। ਇਹ ਸਾਰੇ ਸਿਲ-ਸਿਲੇ ਦੇ ਬਾਵਜੂਦ ਵੀ ਪਾਇਲ ਨੇ ਕਿਸਾਨੀ ਮੁੱਦੇ ਉਪਰ ਬੋਲਣਾ ਬੰਦ ਨਹੀਂ ਕੀਤਾ ਹੈ ਹਾਲ ਹੀ ਵਿਚ ਪਾਇਲ ਰੋਹਤਗੀ ਨੇ ਹੁਣ ਸਿੱਧੂ ਮੂਸੇਵਾਲਾ ਦੇ ਉੱਪਰ ਨਿਸ਼ਾਨਾ ਸਾਧਿਆ ਹੈ ।

ਅੱਜ ਪਾਇਲ ਰੋਹਤਗੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਇਕ ਹੋਰ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਸ ਨੇ ਕਿਸਾਨੀ ਮੁੱਦੇ ਦੇ ਉੱਪਰ ਸਿੱਧੂ ਮੂਸੇਵਾਲੇ ਨੂੰ ਟਾਰਗੇਟ ਕੀਤਾ ਹੈ। ਇਸ ਵਿੱਚ ਪਾਇਲ ਰੋਹਤਗੀ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦਿਲਜੀਤ ਦੁਸਾਂਝ ਦੇ ਵਾਂਗ ਬਿਨਾਂ ਹੀ ਖੇਤੀ ਬਿੱਲਾਂ ਨੂੰ ਪੜ੍ਹੇ ਅਤੇ ਸਮਝੇ ਕਿਸਾਨਾਂ ਦਾ ਸਮਰ ਥਨ ਕਰ ਰਿਹਾ ਹੈ। ਪਾਇਲ ਨੇ ਕਿਹਾ ਕਿ ਇਹ ਬਿਲ ਕਿਸਾਨਾਂ ਦੇ ਹੱਕ ਵਿੱਚ ਹਨ ਪ੍ਰੰਤੂ ਸਿੱਧੂ ਮੂਸੇਵਾਲੇ ਵਰਗੇ ਕਿਸਾਨਾਂ ਨੂੰ ਗੁੰਮ ਰਾਹ ਕਰ ਰਹੇ ਹਨ। ਇਸ ਦੇ ਨਾਲ ਨਾਲ ਹੀ ਪਾਇਲ ਰੋਹਤਗੀ ਨੇ ਸਿੱਧੂ ਮੂਸੇਵਾਲੇ ਦੇ ਨਾਲ ਜੁੜੇ ਪਿਛਲੇ ਵਿਵਾਦਾਂ ਦੀ ਉੱਪਰ ਵੀ ਟਿੱਪਣੀਆਂ ਕੀਤੀਆਂ।

ਉਸ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਆਪਣੇ ਕੰ-ਮਾਂ ਕਾਰਨ ਪਹਿਲਾਂ ਵੀ ਚਰਚਾ ਵਿੱਚ ਰਹਿ ਚੁੱਕਾ ਹੈ ਤੇ ਉਸ ਦੇ ਉੱਪਰ ਆਰਮਜ਼ ਐਕਟ ਦੀ ਧਾਰਾ ਵੀ ਲੱਗ ਚੁੱਕੀ ਹੈ। ਇਸ ਤੋਂ ਇਲਾਵਾ ਪਾਇਲਟ ਨੇ ਸਿੱਧੂ ਮੂਸੇਵਾਲੇ ਨਾਲ ਜੁੜੇ ਅਸਲੇ ਦੇ ਮੁੱਦਿਆਂ ਉੱਪਰ ਵੀ ਟਿੱਪਣੀ ਕੀਤੀ। ਇਸ ਤੋਂ ਇਲਾਵਾ ਪਾਇਲ ਨੇ ਕਿਹਾ ਕਿ ਬੇਸ਼ੱਕ ਸਿੱਧੂ ਮੂਸੇਵਾਲੇ ਦੇ ਸਪੋਟਰਸ ਕੈਨੇਡਾ ਇੰਗਲੈਂਡ ਤੇ ਹੋਰ ਦੇਸ਼ਾਂ ਵਿੱਚ ਵੀ ਹਨ ਪ੍ਰੰਤੂ ਸਿੱਧੂ ਮੂਸੇਵਾਲਾ ਇਸ ਦੇਸ਼ ਵਿੱਚ ਰਹਿ ਕੇ ਇੱਥੋਂ ਦਾ ਖਾ ਕੇ ਵੀ ਕਿਸਾਨਾਂ ਦਾ ਇਸਤੇਮਾਲ ਕਰਕੇ ਇਕ ਏਜੰਡੇ ਉੱਪਰ ਕੰ-ਮ ਕਰ ਰਹੇ ਹਨ ਜੋ ਕਿ ਏਜੰਡਾ ਭਾਰਤ ਦੇ ਪ੍ਰਧਾਨਮੰਤਰੀ ਦੇ ਖ਼ਿਲਾਫ਼ ਹੈ ।

ਇਸ ਤੋਂ ਇਲਾਵਾ ਪਾਇਲ ਰੋਹਤਗੀ ਨੇ ਹੋਰ ਵੀ ਬ-ਹੁ-ਤ ਸਾਰੀਆਂ ਗੱਲਾਂ ਕੀਤੀਆਂ ਜੋ ਕਿ ਤੁਸੀਂ ਨੀਚੇ ਵੀਡਿਓ ਵਿੱਚ ਦੇਖ ਸਕਦੇ ਹੋ । ਇਸ ਤੋਂ ਇਲਾਵਾ ਇਸ ਵੀਡੀਓ ਵਿੱਚ ਪਾਇਲ ਨੇ ਸਫ਼ਾਈ ਦਿੰਦੇ ਹੋਏ ਇਹ ਵੀ ਕਿਹਾ ਕਿ ਉਹ ਕਦੇ ਵੀ ਖ਼ਾਲਸਾ ਏਡ ਅਤੇ ਭਿੰਡਰਾਂਵਾਲਿਆਂ ਦੇ ਖ਼ਿਲਾਫ਼ ਕਦੇ ਕੁਝ ਨਹੀਂ ਬੋਲੀ । ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਮਿਲੇਗੀ, ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ |