ਹੁਣੇ ਹੁਣੇ ਆਈ ਮਾੜੀ ਖ਼ਬਰ ਇਸ ਥਾਂ ਹੋਇਆ ਜਹਾਜ ਕਰੈਸ਼ ਹੋਇਆ

ਕੋਰੋਨਾ ਦੇ ਦੌ-ਰ ਦੇ ਚਲਦਿਆਂ ਹਾਲਾਂਕਿ ਹਵਾਈ ਸਫ਼ਰ ਬ-ਹੁ-ਤ ਹੀ ਸੀਮਤ ਹੋ ਕੇ ਰਹਿ ਚੁੱਕਾ ਹੈ ਤੇ ਯਾਤਰੀਆਂ ਲਈ ਹਵਾਈ ਸੇਵਾਵਾਂ ਬ-ਹੁ-ਤ ਹੀ ਲਿਮਟਿਡ ਕਰ ਦਿੱਤੀਆਂ ਗੲੀਅਾਂ ਹਨ ਇਹੀ ਕਾਰਨ ਸੀ ਕਿ ਬੀਤੇ ਸਾਲ ਵਿਚ ਦੂਸਰੇ ਸਾਲਾਂ ਦੇ ਮੁਕਾਬਲੇ ਹਵਾਈ ਹਾਦਸਿਆਂ ਦੀਆਂ ਖ਼ਬਰਾਂ ਨਹੀਂ ਆਈਆਂ। ਹਾਲਾਂਕਿ ਇਸ ਸਾਲ ਵੀ ਹਵਾਈ ਯਾਤਰਾ ਬ-ਹੁ-ਤ ਸੀਮਤ ਹੈ ਤੇ ਗਿਣੇ ਚੁਣੇ ਲੋਕਾਂ ਨੂੰ ਹੀ ਤੇ ਗਿਣੇ ਚੁਣੇ ਦੇਸ਼ਾਂ ਵਿੱਚ ਹੀ ਹਵਾਈ ਜਹਾਜ਼ ਦਾ ਸਫ਼ਰ ਹੋ ਰਿਹਾ ਹੈ।

ਪ੍ਰੰਤੂ ਹਾਲ ਹੀ ਵਿੱਚ ਇੱਕ ਹਵਾਈ ਹਾਦਸੇ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਇਹ ਖ਼ਬਰ ਕਿਸੇ ਯਾਤਰੀ ਹਵਾਈ ਜਹਾਜ਼ ਦੇ ਸੰ-ਬੰ-ਧ ਵਿਚ ਨਹੀਂ ਹੈ ਬਲਕਿ ਭਾਰਤੀ ਸੈਨਾ ਨਾਲ ਸ-ਬੰ-ਧ-ਤ ਹੈ। ਇਹ ਖ਼ਬਰ ਰਾਜਸਥਾਨ ਤੋਂ ਹੈ ਜਿੱਥੇ ਕਿ ਇੱਕ ਭਾਰਤੀ ਫੌਜ ਦਾ ਹਵਾਈ ਜਹਾਜ਼ ਕ੍ਰੈਸ਼ ਹੋ ਗਿਆ। ਭਾਰਤੀ ਸੈਨਾ ਦਾ ਇਹ ਹਵਾਈ ਜਹਾਜ਼ ਮਿੱਗ 21 ਸੀ ਜੋ ਕਿ ਕਿਸੇ ਕਾਰਨ ਦੇ ਕਾਰਨ ਹਾ-ਦ-ਸਾ ਗ੍ਰਸਤ ਹੋ ਗਿਆ। ਪ੍ਰਾਪਤ ਜਾਣ-ਕਾਰੀ ਅਨੁ-ਸਾਰ ਇਹ ਪਤਾ ਲੱਗਾ ਹੈ ਕਿ ਇਸ ਹਾਦਸੇ ਵਿੱਚ ਪਾਇਲਟ ਸੁਰੱਖਿਅਤ ਹੈ ਤੇ ਉਸਦੀ ਜਾਨ ਬਚ ਗਈ ਹੈ ।

ਹਵਾਈ ਜਹਾਜ਼ ਦੇ ਹਾਦਸਾ-ਗ੍ਰਸਤ ਹੋਣ ਦਾ ਮੁੱਖ ਕਾਰਨ ਹਾਲੇ ਤੱਕ ਨਹੀਂ ਪਤਾ ਚੱਲ ਸਕਿਆ ਪ੍ਰੰਤੂ ਫੌਜ ਦਾ ਕਹਿਣਾ ਹੈ ਕਿ ਇਹ ਹਾ-ਦ-ਸਾ ਕਿਸੇ ਤਕਨੀਕੀ ਖਰਾਬੀ ਦੇ ਕਾਰਨ ਵਾਪਰਿਆ ਹੈ ਹਾਲਾਂਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪ੍ਰੰਤੂ ਫ਼ਿਲਹਾਲ ਪਾਇਲਟ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਤੇ ਖ਼ਤਰੇ ਤੋਂ ਬਾਹਰ ਹੈ। ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਮਿਲੇਗੀ|

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ| ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ|

Posted in News