ਹੁਣੇ ਹੁਣੇ ਬਠਿੰਡੇ ਤੋਂ ਕੰਗਣਾ ਰਣੌਤ ਲਈ ਆ ਗਈ ਇਹ ਵੱਡੀ ਮਾੜੀ ਖਬਰ

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰ ਨਾਂ ਦਾ ਵਿ-ਰੋ-ਧ ਹਰ ਵ ਰਗ ਵੱਲੋਂ ਕੀਤਾ ਜਾ ਰਿਹਾ ਹੈ। ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਵੱਲੋਂ ਵੀ ਕਿਸਾਨੀ ਸੰਘ-ਰਸ਼ ਵਿੱਚ ਭਰਪੂਰ ਸਮਰ-ਥਨ ਕੀਤਾ ਜਾ ਰਿਹਾ ਹੈ। 26 ਨਵੰਬਰ ਤੋਂ ਕਿਸਾਨ ਜਥੇ ਬੰਦੀਆਂ ਨੇ ਦਿੱਲੀ ਦੀਆਂ ਸਰਹੱਦਾਂ ਤੇ ਮੋਰਚਾ ਲਾ ਕੇ ਡਟੀਆਂ ਹੋਈਆਂ ਹਨ। ਇਸ ਕਿਸਾਨੀ ਅੰਦੋ-ਲਨ ਵਿੱਚ ਬਜ਼ੁਰਗ, ਬੱਚੇ, ਔਰਤਾਂ, ਨੌਜਵਾਨ ਵ ਰਗ ਸ਼ਾ-ਮਲ ਹੋ ਕੇ ਆਪਣੀ ਸ਼ਮੂਲੀਅਤ ਦ-ਰਜ ਕਰਵਾ ਰਿਹਾ ਹੈ। ਭਾਰਤ ਦੇ ਹਰ ਵਰਗ ਵੱਲੋਂ ਇਸ ਕਿਸਾਨੀ ਅੰਦੋ-ਲਨ ਨੂੰ ਸਫਲਤਾ ਪੂਰਵਕ ਬਣਾਉਣ ਲਈ ਹਰ ਸੰ ਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦਿੱਲੀ ਦੀਆਂ ਸਭ ਸਰਹੱਦਾਂ ਨੂੰ ਕਿਸਾਨਾਂ ਵੱਲੋਂ ਘੇਰ ਲਿਆ ਗਿਆ ਹੈ। ਕੁਝ ਫਿਲਮੀ ਕਲਾਕਾਰ ਜਿਥੇ ਇਸ ਕਿਸਾਨੀ ਸੰਘ-ਰਸ਼ ਵਿੱਚ ਵੱਧ ਚੜ੍ਹ ਕੇ ਯੋਗ-ਦਾਨ ਪਾ ਰਹੇ ਹਨ। ਉਥੇ ਹੀ ਕੁਝ ਫਿਲਮੀ ਕਲਾਕਾਰ ਇਹ ਸੰਘ-ਰਸ਼ ਦੀ ਆਲੋ-ਚਨਾ ਕਾਰਨ ਲੋਕਾਂ ਦੀ ਨਰਾ-ਜ਼ਗੀ ਦੀ ਵਜਾ ਬਣ ਰਹੇ ਹਨ। ਹੁਣ ਬਠਿੰਡੇ ਤੋਂ ਕੰਗਨਾ ਰਣੌਤ ਲਈ ਇੱਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ। ਕੰਗਨਾ ਰਣੌਤ ਖਿਲਾਫ ਕਿਸਾਨੀ ਸੰਘ-ਰਸ਼ ਨੂੰ ਲੈ ਕੇ ਬੋਲੇ ਗਏ ਅਪ-ਸ਼ਬਦਾਂ ਦੇ ਕਾਰਣ ਬਠਿੰਡਾ ਅਦਾ-ਲਤ ਵਿਖੇ ਸ਼ਿਕਾਇਤ ਦ-ਰਜ ਕਰਵਾਈ ਗਈ ਹੈ।

ਧਰਨੇ ਵਿਚ ਸ਼ਮੂਲੀਅਤ ਕਰ ਰਹੀਆਂ ਔਰਤਾਂ ਦੀ ਵੀਡੀਉ ਦੇਖ ਕੇ ਫਿਲਮੀ ਅਦਾਕਾਰਾ ਕੰਗਨਾ ਰਣੌਤ ਵੱਲੋਂ ਇਕ 80 ਸਾਲਾ ਬਜ਼ੁਰਗ ਮਹਿੰਦਰ ਕੌਰ ਪਿੰਡ ਬਹਾਦ-ਰਗੜ੍ਹ ਜੰਡੀਆਂ ਜਿਲਾ ਬਠਿੰਡਾ ਨੂੰ ਆਖਿਆ ਗਿਆ ਸੀ ਅਜਿਹੀਆਂ ਬਜ਼ੁਰਗ ਔਰਤਾਂ ਨੂੰ ਸੌ ਸੌ ਰੁਪਏ ਦੇ ਕੇ ਧਰਨੇ ਵਿੱਚ ਸ਼ਾ-ਮ-ਲ ਹੋਣ ਲਈ ਲਿਆਂਦਾ ਜਾਂਦਾ ਹੈ। ਜਿਸ ਦੀ ਸਭ ਲੋਕਾਂ ਵੱਲੋਂ ਆਲੋ-ਚਨਾ ਕੀਤੀ ਗਈ ਸੀ ਪਰ ਬਜ਼ੁਰਗ ਔਰਤ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਪਾ ਕੇ ਟਵੀਟ ਕੀਤਾ ਗਿਆ ਸੀ ਜਿਸ ਕਾਰਨ ਕੰਗਨਾ ਰਨੌਤ ਦਾ ਸਭ ਵੱਲੋਂ ਵਿ-ਰੋ-ਧ ਕੀਤਾ ਗਿਆ।

ਉਸ ਬੇਬੇ ਵੱਲੋਂ ਕੰਗਨਾ ਰਣੌਤ ਨੂੰ ਮੂੰਹ ਤੋੜ ਜਵਾਬ ਦਿੱਤਾ ਗਿਆ ਸੀ। 80 ਸਾਲਾ ਬਜ਼ੁਰਗ ਔਰਤ ਮਹਿੰਦਰ ਕੌਰ ਨੇ ਆਖਿਆ ਸੀ ਕਿ ਖੇਤਾ ਵਿੱਚ ਆ ਕੇ ਕੰ-ਮ ਕਰੇ, ਮੈ ਉਸਨੂੰ 700 ਰੁਪਏ ਦੇ ਦੇਵਾਂਗੀ। ਇਸ ਮਾਤਾ ਵੱਲੋਂ ਸਥਾਨਕ ਅਦਾਲਤ ਵਿਚ ਧਾਰਾ 499,500 ਤਹਿਤ ਸ਼ਿਕਾਇਤ ਦ-ਰ-ਜ ਕਰਵਾਈ ਸੀ ਜਿਸ ਦੀ ਸੁਣਵਾਈ ਹੁਣ 11 ਜਨਵਰੀ ਨੂੰ ਹੋਵੇਗੀ। ਬਜ਼ੁਰਗ ਮਾਤਾ ਨੂੰ ਮਦਰ ਆਫ ਇੰਡੀਆ ਦਾ ਐਵਾਰਡ ਦਿੱਤਾ ਗਿਆ ਸੀ।

ਇਹ ਐਵਾਰਡ ਸੁਪਰੀਮ ਸਿੱਖ ਸੁਸਾਇਟੀ ਆਕਲੈਂਡ ਤੇ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਦਿੱਤਾ ਗਿਆ। ਇਸਦੇ ਨਾਲ ਹੀ 80 ਸਾਲਾ ਬਜ਼ੁਰਗ ਮਾਤਾ ਮਹਿੰਦਰ ਕੌਰ ਨੂੰ ਸੋਨੇ ਦਾ ਤ-ਗਮਾ ਦੇ ਕੇ ਸਨ-ਮਾਨਤ ਕੀਤਾ ਗਿਆ ਸੀ। ਤੁਸੀਂ ਹੁਣ ਇਹ ਸਾਰੀ ਖਬਰ ਨੂੰ ਪੜਕੇ ਕੀ ਕਹੋਗੇ ਆਪਣੇ ਵਿਚਾਰ ਦੇਣਾ ਨਾ ਭੁੱਲਣਾ ਤੇ ਸਾਡੀਆਂ ਪੋਸਟਾਂ ਕਿੱਦਾਂ ਦੀਆਂ ਲੱਗਦੀਆਂ ਨੇ ਇਹ ਵੀ ਜਰੂਰ ਦੱਸਿਉ।