ਅੰਬਾਨੀ ਕੋਲ ਪਹੁੰਚ ਚੁੱਕਿਆ PM ਮੋਦੀ ਦਾ ਅਸਤੀਫ਼ਾ

ਦੇਸ਼ ਭਰ ਦੇ ਕਿਸਾਨਾ ਦਾ ਦਿੱਲੀ ਦੇ ਵਿੱਚ ਅੰਦੋ-ਲਨ ਲਗਾ-ਤਾਰ ਜਾਰੀ ਹੈ ਅਤੇ ਕਿਸਾਨ ਆਪਣੇ ਹੱਕਾ ਲਈ ਡਟੇ ਹੋਏ ਹਨ ਇਸੇ ਦੌ-ਰਾ-ਨ ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਸਾਹਮਣੇ ਆਈ ਹੈ ਜਿਸ ਵਿੱਚ ਸਵਾਮੀ ਮਨਮੋਹਨ ਮਿਸ਼ਰਾ ਨੇ ਮੋਦੀ ਨੂੰ ਨਿਸ਼ਾਨੇ ਤੇ ਲੈਦਿਆ ਹੋਇਆਂ ਆਖਿਆਂ ਜਾ ਰਿਹਾ ਹੈ ਕਿ ਦਿੱਲੀ ਦੇ ਬਾਰਡਰਾ ਤੇ ਬੈਠੇ ਹੋਏ ਕਿਸਾਨ ਅਤੇ ਦੇਸ਼ ਭਰ ਚ ਖ਼ੁ ਦ ਕੁ ਸ਼ੀ ਆਂ ਕਰ ਚੁੱਕੇ ਕਿਸਾਨਾ ਦੇ ਜ਼ੁੰਮੇ-ਵਾਰ ਸਿੱਧੇ ਤੌਰ ਤੇ ਨਰਿੰਦਰ ਮੋਦੀ ਹਨ ਅਤੇ ਜੇਕਰ ਭਾਰਤ ਦਾ ਕਾ-ਨੂੰ-ਨ ਸਾਰਿਆ ਲਈ ਇਕ ਬਰਾ-ਬਰ ਹੈ ਤਾ ਨਰਿੰਦਰ ਮੋਦੀ ਨੂੰ ਅੱਜ ਜੇ ਲ ਚ ਹੋਣਾ ਚਾਹੀਦਾ ਸੀ ਉਹਨਾਂ ਕਿਹਾ ਕਿ ਅ ਸ ਲ ਦੇ ਵਿੱਚ ਨਰਿੰਦਰ ਮੋਦੀ ਆਪਣਾ ਅਸਤੀਫਾ ਸੌਪ ਚੁੱਕੇ ਹਨ।

ਉਹਨਾਂ ਦਾ ਅਸਤੀਫਾ ਅੰਬਾਨੀਆ ਅਡਾਨੀਆ ਕੋਲ ਪਿਆਂ ਹੋਇਆਂ ਹੈ ਅਤੇ ਜੇਕਰ ਇਹ ਤਿੰਨੇ ਕਾ ਨੂੰਨ ਲਾਗੂ ਰਹਿਣਗੇ ਤਦ ਹੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਰਹਿਣਗੇ ਅਤੇ ਜੇਕਰ ਕਿਸੇ ਵੀ ਕਾਰਨ ਨਰਿੰਦਰ ਮੋਦੀ ਇਹ ਕਾ ਨੂੰਨ ਵਾਪਿਸ ਲੈਦੇ ਹਨ ਤਾ ਮੋਦੀ ਦਾ ਅਸਤੀਫਾ ਅੰਬਾਨੀ ਅਡਾਨੀ ਸਰਵ-ਜਨਕ ਕਰ ਦੇਣਗੇ ਜਿਸ ਤੋ ਬਚਣ ਲਈ ਮੋਦੀ ਸਰਕਾਰ ਕਿਸਾਨਾ ਤੇ ਅੱ ਤਿ ਆ ਚਾ ਰ ਤੱਕ ਕਰੇਗੀ ਅਤੇ ਕਿਸਾਨਾ ਨੂੰ ਗੁੰ ਮ ਰਾ ਹ ਕਰਕੇ ਹੋਏ ਇਸ ਸਥਿਤੀ ਤੇ ਲੈ ਆਏਗੀ ਕਿ ਕਿਸਾਨ ਇਕਦਮ ਮੈਦਾਨ ਚ ਸਾਹਮਣੇ ਹੋਣ ਤੇ ਉਹਨਾਂ ਤੇ ਗੋ ਲੀ ਚਲਵਾ ਦਿੱਤੀ ਜਾਵੇਗੀ ਤੇ ਇੱਦਾਂ ਹੋਣਾ ਤੈਅ ਹੈ ਉਹਨਾਂ ਆਖਿਆਂ ਕਿ ਜੇਕਰ ਨਰਿੰਦਰ ਮੋਦੀ ਚ ਤਾ ਕਤ ਹੈ।

ਜੇਕਰ ਸੱਚ ਵਿੱਚ ਉਹਨਾਂ ਦਾ 56 ਇੰਚ ਸੀਨਾ ਹੈ ਤਾ ਉਹ ਸਿਰਫ ਇਹ ਸ਼ਬਦ ਕਹਿ ਕੇ ਦਿਖਾਉਣ ਕਿ ਮੈ ਇਹ ਕਾਨੂੰਨ ਵਾਪਿਸ ਲੈਣਾ ਚਾਹੁੰਦਾ ਹਾਂ ਜਿਸ ਦੇ ਨਾਲ ਹੀ ਨਰਿੰਦਰ ਮੋਦੀ ਦਾ ਅ ਸ ਤੀ ਫਾ ਸਰਵ ਜਨਕ ਹੋ ਜਾਵੇਗਾ ਹੋਰ ਜਾਣ-ਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ। ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਮਿਲੇਗੀ | ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ| ਕਿਸਾਨਾਂ ਦੀਆਂ ਮੰਗਾਂ ਨੂੰ ਲੇ ਕੇ ਤੁਸੀਂ ਸਭ ਕੀ ਕਹੋਗੇ ਤੇ ਇਹ ਸਾਰਾ ਜੋ ਵੀ ਕੁੱਝ ਹੋ ਰਿਹਾ ਹੈ ਉਹ ਕੀ ਠੀਕ ਹੈ ਜਾਂ ਨਹੀ ਆਪਣੇ ਹੱਕਾਂ ਲਈ ਲ-ੜ-ਨਾ ਤੇ ਆਪਣੇ ਹੱਕ ਲੈਣਾ ਕਿੰਨਾ ਕੁ ਗਲਤ ਹੈ ਤੇ ਕਿੰਨਾ ਕੁ ਠੀਕ ਦੱਸੋ ਜੋ ਇਹ ਸਭ ਕੁੱਝ ਹੋ ਰਿਹਾ ਹੈ ਦਿੱਲੀ ਚ।