ਹੁਣੇ ਹੁਣੇ ਦੁਨੀਆ ਤੇ ਮਚੀ ਹਾਹਾਕਾਰ-ਉਡਾਨ ਭਰਨ ਤੋਂ ਬਾਅਦ ਯਾਤਰੀ ਹਵਾਈ ਜਹਾਜ ਹੋ ਗਿਆ ਲਾ ਪਤਾ

ਵਿਸ਼ਵ ਦੇ ਵਿਚ ਰੋ ਜ਼ਾਨਾ ਹੀ ਕਈ ਤਰ੍ਹਾਂ ਦੀਆਂ ਘਟ-ਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜਿਨ੍ਹਾਂ ਦਾ ਸ-ਬੰਧ- ਵੱਖ-ਵੱਖ ਖੇਤਰਾਂ ਦੇ ਨਾਲ ਹੁੰਦਾ ਹੈ। ਇਨ੍ਹਾਂ ਘਟ-ਨਾਵਾਂ ਦੇ ਵਾਪਰਨ ਦੇ ਨਾਲ ਇਨਸਾਨੀ ਜੀਵਨ ਵੀ ਪ੍ਰਭਾਵਿਤ ਹੁੰਦਾ ਹੈ ਅਤੇ ਲੋਕਾਂ ਦੇ ਲਈ ਇਹ ਕਾਫੀ ਚਿੰਤਾ-ਜਨਕ ਵੀ ਹੁੰਦੀਆਂ ਹਨ। ਪਰ ਕੁਝ ਕੁ ਅਜਿਹੀਆਂ ਘਟ-ਨਾਵਾਂ ਹੁੰਦੀਆਂ ਹਨ ਜੋ ਵਿ ਸ਼ਵ ਪੱ ਧਰ ਉਪਰ ਚਿੰਤਾ ਦਾ ਵਿਸ਼ਾ ਬਣ ਜਾਂਦੀਆਂ ਹਨ। ਜਦੋਂ ਕੋਈ ਛੋਟੀ ਜਿਹੀ ਚੀਜ਼ ਗੁੰਮ ਹੋ ਜਾਂਦੀ ਹੈ ਤਾਂ ਉਸ ਨੂੰ ਲੱ ਭਣ ਵਿਚ ਬ.ਹੁਤ ਮੁ-ਸ਼-ਕਿ-ਲ ਦਾ ਸਾਹਮਣਾ ਕਰਨਾ ਪੈਂਦਾ ਹੈ।

ਪਰ ਜਦੋਂ ਇਕ ਬ-ਹੁ-ਤ ਵਿਸ਼ਾਲ ਚੀਜ਼ ਅੱਖਾਂ ਦੇ ਸਾਹਮਣਿਓਂ ਹੀ ਕੁਝ ਚਿਰ ਪਹਿਲਾਂ ਗਈ ਹੋਵੇ ਅਤੇ ਬਾ-ਅ-ਦ ਵਿੱਚ ਉਸ ਦੇ ਲਾ-ਪਤਾ ਹੋਣ ਦੀ ਖ਼ਬਰ ਆ ਜਾਵੇ ਤਾਂ ਕਿਸੇ ਵੀ ਸ਼ਖਸ਼ ਨੂੰ ਇਸ ਗੱਲ ਦਾ ਯ ਕੀਨ ਨਹੀਂ ਹੋਵੇਗਾ। ਇਕ ਅਜਿਹਾ ਹੀ ਬੇਹੱਦ ਸਨ-ਸਨੀਖੇਜ਼ ਹਾਦਸਾ ਇੰਡੋਨੇਸ਼ੀਆ ਵਿਖੇ ਵਾਪਰਿਆ। ਜਿੱਥੇ ਦੇਸ਼ ਦੀ ਰਾਜਧਾਨੀ ਜਕਾ-ਰਤਾ ਤੋਂ ਇੱਕ ਹਵਾਈ ਜਹਾਜ਼ ਨੇ ਉਡਾਣ ਭਰੀ ਅਤੇ ਕੁਝ ਦੇਰ ਬਾ-ਅ-ਦ ਹੀ ਉਹ ਲਾ ਪਤਾ ਹੋ ਗਿਆ। ਇਸ ਜਹਾਜ਼ ਦੇ ਵਿਚ 50 ਤੋਂ ਵੱਧ ਯਾਤਰੀ ਸਵਾਰ ਦੱਸੇ ਜਾ ਰਹੇ ਹਨ।

ਜਿਸ ਕਾਰਨ ਇੰਡੋਨੇਸ਼ੀਆ ਦੇ ਨਾਲ ਨਾਲ ਪੂਰੇ ਵਿਸ਼ਵ ਦੇ ਵਿਚ ਹਾਲਾਤ ਚਿੰ-ਤਾ-ਜ-ਨ-ਕ ਹੋ ਗਏ ਹਨ। ਪ੍ਰਾਪਤ ਹੋ ਰਹੀ ਜਾਣ-ਕਾਰੀ ਅਨੁਸਾਰ ਇਹ ਜਹਾਜ਼ ਸ੍ਰੀਵਿਜਯਾ ਏਅਰ ਦਾ ਬੋਇੰਗ 737-500 ਜਹਾਜ਼ ਹੈ। ਜਿਸ ਵਿਚ 59 ਤੋਂ ਵੱਧ ਲੋਕ ਸਵਾਰ ਦੱਸੇ ਜਾ ਰਹੇ ਹਨ ਜਿਨ੍ਹਾਂ ਦੇ ਵਿਚ 5 ਛੋਟੇ ਬੱਚੇ ਵੀ ਸ਼ਾਮਲ ਹਨ। ਆ ਰਹੀਆਂ ਰਿਪੋਰਟਾਂ ਮੁਤਾ-ਬਕ ਗੱਲ ਕੀਤੀ ਜਾਵੇ ਤਾਂ ਇਸ ਜਹਾਜ਼ ਨੂੰ ਦੋ ਪਾਇਲਟ ਚਲਾ ਰਹੇ ਸਨ ਅਤੇ ਚਾਲਕ ਦਲ ਦੇ ਚਾਰ ਮੈਂਬਰ ਵੀ ਇਸ ਜਹਾਜ਼ ਵਿਚ ਸਵਾਰ ਦੱਸੇ ਜਾ ਰਹੇ ਹਨ।

ਮੌਜੂਦਾ ਸਮੇਂ ਵਿੱਚ ਪ੍ਰਾਪਤ ਹੋ ਰਹੀ ਜਾਣ-ਕਾਰੀ ਅਨੁ-ਸਾਰ ਇਸ ਜਹਾਜ਼ ਦੇ ਨਾਲ ਹਵਾਬਾਜ਼ੀ ਵਿ ਭਾਗ ਦੀ ਤਕਨੀਕੀ ਟੀਮ ਵੱਲੋਂ ਲਗਾਤਾਰ ਸੰਪਰਕ ਸਾਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਅਜੇ ਤੱਕ ਉਹ ਇਸ ਲਾਪਤਾ ਹੋਏ ਜਹਾਜ਼ ਦੇ ਨਾਲ ਸੰਪ-ਰਕ ਕਰਨ ਵਿੱਚ ਅਸ ਫ਼ਲ ਰਹੇ ਹਨ। ਜਹਾਜ਼ ਦੇ ਵਿੱਚ ਸਵਾਰ ਯਾਤਰੀਆਂ ਦੇ ਪਰਿਵਾਰਕ ਮੈਂਬਰ ਇਸ ਸਮੇਂ ਕਾਫੀ ਚਿੰਤਾ ਦੇ ਵਿਚ ਹਨ।

ਜਕਾਰਤਾ ਦੇ ਆਸ ਪਾਸ ਦੇ ਦੇਸ਼ ਵੀ ਆਪਣੇ ਵੱਖੋ-ਵੱਖ ਏਅਰਪੋਰਟਾਂ ਦੇ ਜ਼ਰੀਏ ਇਸ ਜਹਾਜ਼ ਦੇ ਨਾਲ ਸੰਪਰਕ ਸਾਧਣ ਦੀ ਕੋਸ਼ਿਸ਼ ਕਰ ਰਹੇ ਹਨ। ਸਾਲ ਦੋ ਹਜਾਰ ਵੀਹ ਚ ਲੋਕਾਂ ਨਾਲ ਕੁੱਝ ਏਦਾਂ ਦਾ ਹੋਇਆ ਹੈ ਜਿਸ ਬਾਰੇ ਕੋਈ ਵੀ ਨਹੀਂ ਸੋਚ ਸਕਦਾ ਕੇ ਇਹ ਸਭ ਕੁੱਝ ਵੀ ਉਹਨਾਂ ਨਾਲ ਹੋ ਸਕਦਾ ਸੀ ਪਰ ਹੁਣ ਇਹ ਨਵਾਂ ਸਾਲ ਸਾਰਿਆਂ ਲਈ ਵਧੀਆ ਹੀ ਰਹੇਗਾ ਤੇ ਇਹ ਕਰੋਨਾ ਬੀਮਾਰੀ ਵੀ ਹਮੇਸ਼ਾ ਲਈ ਦੂਰ ਹੋ ਕਾਵੇਗੀ।