ਕਿਸਾਨੀ ਅੰਦੋ ਲਨ ਚ ਬੈਠੇ ਕਿਸਾਨਾਂ ਕੋਲ ਆਉਣਗੇ ਖੇਤੀਬਾੜੀ ਮੰਤਰੀ ਤੋਮਰ

ਦਿੱਲੀ ਦੇ ਵਿੱਚ ਕਿਸਾਨੀ ਅੰਦੋ-ਲਨ ਲਗਾ-ਤਾਰ ਜਾਰੀ ਹੈ ਜਿਸ ਵਿੱਚ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰ ਨਾ ਨੂੰ ਵਾਪਿਸ ਕਰਨ ਦੀ ਮੰਗ ਨੂੰ ਲੈ ਕੇ ਬਾਰਡਰਾ ਤੇ ਡਟੇ ਹੋਏ ਹਨ ਹਾਲਾਕਿ ਇਸ ਦੌ-ਰਾ-ਨ ਕਿਸਾਨ ਆਗੂਆਂ ਦੀ ਕੇਂਦਰੀ ਮੰਤਰੀਆਂ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਜੋ ਕਿ ਬੇਸਿੱਟਾ ਹੀ ਰਹੀਆਂ ਹਨ ਇਸ ਦੌ-ਰਾ-ਨ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਰੁਲਦੂ ਸਿੰਘ ਨੇ ਆਖਿਆਂ ਕਿ ਇਸ ਵਾਰ ਦੀ ਹੋਈ ਮੀਟਿੰਗ ਚ ਖੇਤੀ-ਬਾੜੀ ਮੰਤਰੀ ਨਰਿੰਦਰ ਤੋਮਰ ਨੇ ਆਖਿਆਂ ਕਿ ਇਹ ਕਾਨੂੰਨ ਦੇਸ਼ ਭਰ ਦੇ ਕਿਸਾਨਾ ਲਈ ਬਣਾਏ ਗਏ ਹਨ ਤਾ ਕਰਕੇ ਵਾਪਿਸ ਨਹੀ ਹੋਣਗੇ ਜਿਸ ਤੇ ਕਿਸਾਨ ਆ ਗੂਆਂ ਨੇ ਸਾਫ ਕਿਹਾ

ਕੇ ਦੇਸ਼ ਭਰ ਦੇ 92 ਪ੍ਰਤੀਸ਼ਤ ਕਿਸਾਨ ਤਾ ਦਿੱਲੀ ਪਹੁੰਚੇ ਹੋਏ ਹਨ ਕਿ ਖੇਤੀ ਕਾ ਨੂੰਨ ਵਾਪਿਸ ਲਏ ਜਾਣ ਪਰ ਸਰਕਾਰ ਜਾਣ-ਬੁੱਝ ਕੇ ਕਾਨੂੰਨ ਵਾਪਿਸ ਲੈਣ ਤੋ ਇਨਕਾਰ ਕਰ ਰਹੀ ਹੈ ਉਹਨਾ ਆਖਿਆਂ ਕਿ ਤੋਮਰ ਨੇ ਇਹ ਵੀ ਆਖਿਆਂ ਕਿ ਕੁਝ ਜਥੇ-ਬੰਦੀਆਂ ਕਾਨੂੰਨਾ ਦੇ ਹੱਕ ਵਿੱਚ ਵੀ ਹਨ ਜਿਸ ਤੇ ਅਸੀ ਕਿਹਾ ਕਿ ਫਿਰ ਉਹ ਜਥੇ-ਬੰਦੀਆਂ ਕਾ ਨੂੰਨਾ ਦੇ ਫਾਿੲਦੇ ਦੱਸ ਕੇ ਅੰਦੋ-ਲਨ ਦੇ ਵਿੱਚ ਬੈਠੇ ਲੋਕਾ ਨੂੰ ਉਠਾ ਦੇਣ ਉਹਨਾਂ ਕਿਹਾ ਕਿ ਹੁਣ ਦੇਸ਼ ਦੇ ਵੱਖ ਵੱਖ ਸੂਬਿਆਂ ਚ ਕਿਸਾਨੀ ਇਕੱਠ ਹੋਣੇ ਸ਼ੁਰੂ ਹੋ ਗਏ ਹਨ ਪਰ ਸਰਕਾਰ ਫਿਰ ਵੀ ਆਪਣੇ ਅੜੀਅਲ ਰਵੱਈਏ ਤੇ ਕਾਇਮ ਹੈ।

ੳਹਨਾ ਅੰਦੋ-ਲਨ ਦੀਆ ਪ੍ਰਾਪਤੀਆਂ ਬਾਰੇ ਗੱਲ ਕਰਦਿਆਂ ਹੋਇਆਂ ਆਖਿਆਂ ਕਿ ਸਭ ਤੋ ਵੱਡੀ ਪ੍ਰਾਪਤੀ ਇਹ ਹੈ ਕਿ ਸਾਡੇ ਨੌਜਵਾਨ ਸਹੀ ਰਾਹ ਤੇ ਪੈ ਗਏ ਹਨ ਤੇ ਆਪਣੇ ਹੱਕਾ ਲਈ ਸਰਕਾਰ ਨਾਲ ਲ-ੜ-ਨ ਲੱਗ ਪਏ ਹਨ ਅਤੇ ਦੂਜਾ ਸਰਕਾਰਾ ਵੱਲੋ ਜੋ ਦੇਸ਼ ਦੇ ਲੋਕਾ ਨੂੰ ਵੰਡਿਆਂ ਹੋਇਆਂ ਸੀ ਉਹ ਅੱਜ ਇਕੱਠੇ ਹੋ ਕੇ ਸਰਕਾਰ ਖਿਲਾਫ ਲ-ੜਾ-ਈ ਲ ੜ ਰਹੇ ਹਨ ਉਹਨਾਂ ਆਖਿਆ ਕਿ ਪਿਛਲੀ ਮੀਟਿੰਗ ਦੇ ਵਿੱਚ ਕਿਸਾਨ ਆਗੂਆਂ ਨੇ ਮੰਤਰੀਆਂ ਨੂੰ ਠੋਕਵੇ ਜਵਾਬ ਦਿੱਤੇ ਹਨ ਪਰ ਸਰਕਾਰ ਹਾਲੇ ਵੀ ਅੜੀ ਹੋਈ ਜਦਕਿ ਕਿਸਾਨ ਇਨ੍ਹਾਂ ਕਾ ਨੂੰਨਾ ਨੂੰ ਵਾਪਿਸ ਕਰਵਾਕੇ ਹੀ ਹੱਟਣਗੇ ਹੋਰ ਜਾਣ-ਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ।

ਸਾਡੀਆਂ ਜੋ ਵੀ ਅਪਡੇਟ ਤੇ ਵਾਇਰਲ ਖਬਰਾਂ ਅਤੇ ਘਰੇਲੂ ਨੁਸਖੇ ਨੇ ਉਹ ਸਭ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਮਿਲੇਗੀ| ਨਵੀਆਂ ਤੇ ਤਾਜੀਆਂ ਖਬਰਾਂ ਪੰਜਾਬ ਤੋਂ ਆਉਂਦੀਆਂ ਨੇ ਤੇ ਉਹ ਵੀ ਹੁਣ ਦੇਖੋ ਜਿਸ ਸਮੇਂ ਕਿੱਦਾਂ ਦਾ ਮਾ-ਹੌ-ਲ ਚੱਲ ਰਿਹਾ ਤਾਂ ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ| ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰ ਵਾਈ ਜਾਵੇ ਤਾਂ ਜੋ

ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ।