ਨੀਂਦ ਦੀਆਂ ਗੋਲੀਆਂ..!

ਸੀਰਤ ਆਪਣੇ ਮਾਂ ਪਿਉ ਦੀ ਇਕ-ਲੌਤੀ ਧੀ ਸੀ ਇਸ ਲਈ ਘਰ ਵਾਲਿਆਂ ਨੇ ਇਸ ਨੂੰ ਬ-ਹੁ-ਤ ਲਾਡ ਦੇ ਨਾਲ ਪਾਲਿਆ ਸੀ ਅੱਜ ਸੀਰਤ ਘਰੇ ਇਕੱਲੀ ਸੀ ਉਸ ਦੀ ਮਾਂ ਰਿਸ਼ਤੇਦਾਰੀ ਦੇ ਵਿੱਚ ਗਈ ਸੀ ਉਸ ਨੇ ਦੋ ਦਿਨ ਬਾ-ਅ-ਦ ਘਰ ਆਉਣਾ ਸੀ ਸ਼ਾਮ ਨੂੰ ਉਸ ਦਾ ਬਾਪੂ ਅੱਠ ਵਜੇ ਘਰ ਆਇਆ। ਸੀਰਤ ਨੇ ਉਸ ਨੂੰ ਪਾਣੀ ਫੜਾਇਆ ਤੇ ਆਪ ਕਮਰੇ ਵਿੱਚ ਚਲੀ ਗਈ। ਉਹ ਕਿਸੇ ਨਾਲ ਗੱਲਾਂ ਕਰ ਰਹੀ ਸੀ ਕਿ ਅੱਜ ਬਾਪੂ ਨੂੰ ਮੈਂ ਦੁੱਧ ਵਿੱਚ ਨੀਂਦ ਵਾਲੀਆਂ ਗੋਲੀਆਂ ਪਾ ਕੇ ਦੇ ਦੇਵਾਂਗੀ। ਰਾਤ ਨੂੰ ਬਾ-ਹਰ ਆ ਜਾਵੇਗੀ ਇਸ ਤੋਂ ਬਾ-ਅ-ਦ ਸੀਰਤ ਨੇ ਆਪਣੇ ਬਾਪੂ ਨੂੰ ਦੁੱਧ ਫੜਾਇਆ ਤੇ

ਫਿਰ ਕਮਰੇ ਵਿੱਚ ਚਲੀ ਗਈ ਇਸ ਤੋਂ ਬਾ-ਅਦ ਉਸ ਦਾ ਬਾਪੂ ਉਸ ਕੋਲ ਆਇਆ ਤੇ ਉਸ ਨੇ ਇੱਕ ਚਿੱਠੀ ਫੜਾਈ ਤੇ ਆਪ ਬਾ-ਹਰ ਚਲਿਆ ਗਿਆ। ਚਿੱਠੀ ਦੇ ਵਿੱਚ ਲਿਖਿਆ ਸੀ ਕਿ ਮੈਂ ਤੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ ਸਨ ਤੇ ਉਹ ਦੁੱਧ ਵੀ ਲਿਆ ਪਰ ਜਿੱਥੇ ਤੂੰ ਜਾਣਾ ਹੈ ਚਲੀ ਜਾ ਅਤੇ ਛੇਤੀ ਘਰ ਵਾਪਸ ਆ ਜਾਵੀਂ ਪਰ ਇੱਕ ਗੱਲ ਯਾਦ ਰੱਖੀਂ ਜਿਸ ਕਰ ਕੇ ਤੂੰ ਮੈਨੂੰ ਧੋਖਾ ਦੇ ਰਹੀ ਹੈ ਕੀ ਉਹ ਸਾਰੀ ਉਮਰ ਤੇਰੇ ਨਾਲ ਚੱਲੇਗਾ ਜਾਂ ਨਹੀਂ? ਤੇਰਾ ਲਾਚਾਰ ਬਾਪੂ।

ਸੀਰਤ ਚਿੱਠੀ ਪੜ੍ਹ ਕੇ ਰੋਣ ਲੱਗੀ ਸੋ ਦੋਸਤੋ ਸਾਡੀ ਇਸੇ ਕਹਾਣੀ ਦਾ ਮਤ-ਬਲ ਇਹੀ ਸੀ ਕਿ ਮਾਂ ਬਾਪ ਤੋਂ ਕੁਝ ਵੀ ਲੁਕਿਆ ਨਹੀਂ ਹੁੰਦਾ ਉਨ੍ਹਾਂ ਨੂੰ ਧੋਖਾ ਦੇਣ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਹੈ। ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣ-ਕਾਰੀ ਮਿਲੇਗੀ|ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣ-ਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬਤੀਤ ਕਰ ਸਕੋਂ |