ਇਸ ਮਸ਼ਹੂਰ ਹਸਤੀ ਦੀ ਹੋਈ ਅਚਾ ਨਕ ਮੌਤ ਪੰਜਾਬ ਵਿੱਚ ਛਾਈ ਸੋਗ ਦੀ ਲਹਿਰ

ਇਹ ਸਾਲ ਵੀ ਕੁਜ ਚੰਗਾ ਨਹੀਂ ਚੜਿਆ ਬੜੇ ਦੁੱ-ਖ ਦੇ ਨਾਲ ਇਸ ਗੱਲ ਨੂੰ ਕਹਿਣਾ ਪੈ ਰਿਹਾ ਹੈ ਕਿ ਭਾਸ਼ਾ ਵਿ ਭਾ ਗ ਦੇ ਸਾ ਬ ਕਾ ਜੁਆ ਇੰਟ ਡਾਇਰੈ ਕਟਰ ਅਤੇ ਪੰਜਾਬੀ ਲਿ ਖਾ ਰੀ ਸਭੇ ਦੇ ਪ੍ਰਧਾਨ ਡਾ ਜਗਦੀਸ਼ ਕੌਰ ਵਾਡੀਆ ਇਸ ਸੰ-ਸਾਰ ਨੂੰ ਅ ਲ ਵਿ ਦਾ ਆ ਖ ਗਏ ਹਨ । ਉਹ 77 ਵਰ੍ਹੀਆਂ ਦੇ ਸਨ ਅਤੇ ਉਨ੍ਹਾਂ ਨੇ ਬੀਤੇ ਕੱਲ 6 ਜਨਵਰੀ ਨੂੰ ਇਕ ਨਿੱਜੀ ਹਸਪਤਾਲ ਦੇ ਵਿਚ ਆਪਣੇ ਆ ਖ਼ ਰੀ ਸਾ ਹ ਲਏ। ਉਨ੍ਹਾਂ ਦੀ ਅੰ ਤਿ ਮ ਅਰ ਦਾਸ 10 ਜਨ ਵਰੀ ਦਿਨ ਐਤ ਵਾਰ ਨੂੰ ਕੀਤੀ ਜਾਵੇਗੀ। ਇਹ ਖ਼ਬਰ ਪੰਜਾਬੀ ਸਾਹਿਤ ਜ-ਗਤ ਵਿਚ ਉਦਾਸੀ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਸਾਹਿਤ ਜ-ਗਤ ਦੀ ਝੋਲੀ ਵਿਚ ਮੌਲਿਕ, ਅਨੁ-ਵਾਦ ਅਤੇ ਸੰਪਾ-ਦਕ ਵਜੋਂ 6 ਦਰਜਨ ਤੋਂ ਵੱਧ ਪੁਸਤਕਾਂ ਪਾਉਣ ਵਾਲੀ ਡਾ. ਜਗਦੀਸ਼ ਕੌਰ ਵਾਡੀਆ ਜੀ ਸਦੀਵੀ ਵਿ-ਛੋੜਾ ਦੇ ਗਏ ਹਨ।

ਅੱਜ ਉਨ੍ਹਾਂ ਦਾ 1 ਵਜੇ ਜਲੰਧਰ ਵਿਖੇ ਸੰ-ਸ-ਕਾ-ਰ ਕੀਤਾ ਜਾਵੇਗਾ। ਉਨ੍ਹਾਂ ਦਾ ਜਨਮ 10 ਜੂਨ 1944 ਨੂੰ ਪਿਤਾ ਮੰਗਲ ਸਿੰਘ ਗਰੋਵਰ ਦੇ ਘਰ ਮਾਤਾ ਵਿਦਿਆ ਵੰਤੀ ਦੀ ਕੁੱਖੋਂ ਹੋਇਆ ਸੀ। ਉਨ੍ਹਾਂ ਦੀ ਮੈਰਿਜ਼ ਡਾ.ਦੇਵਿੰਦਰ ਸਿੰਘ ਇਲਮਵਾਦੀ ਜੀ ਨਾਲ ਹੋਈ ਸੀ। ਅੱਜ ਕੱਲ ਉਹ ਧੀਆਂ-ਪੁੱਤਾਂ ਅਤੇ ਪੋਤੇ-ਪੋਤੀਆਂ ਦੀ ਫੁੱਲਵਾੜੀ ਵਿਚ ਜਲੰਧਰ ਵਿਖੇ ਰਹਿ ਰਹੇ ਸਨ। ਉਨ੍ਹਾਂ ਨੇ ਤਿੰਨ ਐਮ.ਏ., ਪੀਐਚ.ਡੀ ਅਤੇ ਡੀ. ਲਿੱਟ ਤੱਕ ਦੀ ਸਿੱਖਿਆ ਪ੍ਰਾਪਤ ਕੀਤੀ ਹੋਈ ਸੀ। ਉਹ ਭਾਸ਼ਾ ਵਿਭਾਗ, ਪੰਜਾਬ ਦੇ ਜਲੰਧਰ ਸਥਿੱਤ ਜ਼ਿਲਾ ਦਫ਼ਤਰ ਤੋਂ ਬਤੌਰ ਸਹਾਇਕ ਡਾਇਰੈਕਟਰ ਵਜੋਂ ਸੇਵਾ ਮੁਕਤ ਹੋਏ ਸਨ।

ਉਨ੍ਹਾਂ ਦੇ ਪਰਿਵਾਰ ਵੱਲੋਂ ਪ੍ਰਾਪਤ ਹੋ ਰਹੀ ਜਾਣ-ਕਾਰੀ ਮੁਤਾਬਕ ਡਾ.ਜਗਦੀਸ਼ ਕੌਰ ਵਾਡੀਆ ਕੋ ਰੋ ਨਾ ਵਾ ਇ ਰ ਸ ਨਾਲ ਵੀ ਪ੍ਰਭਾ ਵਿਤ ਹੋਏ ਸਨ। ਪਰ ਕੁਝ ਸਮਾਂ ਪਾ ਕੇ ਉਹ ਇਸ ਬਿ ਮਾ ਰੀ ਤੋਂ ਠੀਕ ਹੋ ਗਏ ਸਨ। ਬੀਤੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਸਾ ਹ ਲੈਣ ਵਿੱਚ ਮਹਿ ਸੂਸ ਹੋ ਰਹੀ ਸੀ ਜਿਸ ਦੇ ਚਲਦੇ ਉਨ੍ਹਾਂ ਨੂੰ ਹ ਸ ਪ ਤਾ ਲ ਵਿਚ ਦਾ ਖ਼ ਲ ਕਰਵਾ ਇਆ ਗਿਆ ਸੀ। ਡਾ.ਜਗਦੀਸ਼ ਕੌਰ ਵਾ ਡੀ ਆ ਦੀ ਸਾਹਿਤ ਜ-ਗਤ ਨੂੰ ਬ-ਹੁ-ਤ ਵੱਡੀ ਦੇਣ ਹੈ ਅਤੇ ਉਨ੍ਹਾਂ ਨੇ ਪੰਜਾਬੀ ਸਾਹਿਤ ਦੇ ਖੇ-ਤਰ ਵਿਚ ਵਡ ਮੁੱ ਲਾ ਯੋ ਗ ਦਾ ਨ ਪਾਇਆ ਹੈ ।

ਪੂਰੇ ਵਿਸ਼ਵ ਭਰ ਦੇ ਵਿਚ ਪ੍ਰਸਿੱਧ ਚਿੰਤਕ ਖਲੀਲ ਜਿਬਰਾਨ ਦੀਆਂ ਪੁਸਤਕਾਂ ਦਾ ਪੰਜਾਬੀ ਅਨੁ-ਵਾਦ ਕਰਨ ਦਾ ਸਿ ਹ ਰਾ ਇ ਨ੍ਹਾਂ ਨੂੰ ਹੀ ਜਾਂਦਾ ਹੈ। ਇਸ ਦੇ ਨਾਲ ਹੀ ਡਾ . ਜਗਦੀਸ਼ ਕੌਰ ਵਾਡੀਆ ਨੇ ਵਾਰਤਕ ਖੇਤਰ ਦੇ ਵਿੱਚ ਤਕ ਰੀਬ ਨ 55 ਲੇਖ ਰਚ ਨਾਵਾਂ ਦੀਆਂ ਪੁਸਤਕਾਂ ਨੂੰ ਸਾਹਿਤ ਦੀ ਝੋਲੀ ਵਿਚ ਪਾ ਕੇ ਉਸ ਦਾ ਮਾਣ ਵਧਾ ਇਆ ਹੈ,ਇਨ੍ਹਾਂ ਪੁਸਤਕਾਂ ਦੇ ਜ਼ ਰੀ ਏ ਉਨ੍ਹਾਂ ਨੂੰ ਕਾਵਿ ਰਚ ਨਾਵਾਂ ਦੇ ਖੇਤਰ ਵਿੱਚ ਕਾ ਫ਼ੀ ਪ੍ਰ ਸਿੱ ਧ ਮਿਲੀ ਸੀ । ਡਾ . ਜਗਦੀਸ਼ ਕੌਰ ਵਾਡੀਆ ਨੂੰ ਉਨ੍ਹਾਂ ਵਲੋਂ ਸਾਹਿਤ ਖੇ ਤਰ ਦੇ ਵਿਚ ਦਿੱਤੇ ਗਏ ਯੋਗ-ਦਾਨ ਕਾਰਨ ਰਾਸ਼ ਟਰੀ ਪੱਧਰ ਤੱਕ ਵੀ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੇ ਇਸ ਸੰ ਸਾ ਰ ਕ ਵਿ ਛੋ ੜੇ ਕਾਰਨ ਵੱਖ ਵੱਖ ਸਾ ਹਿ ਤ ਕਾਰਾਂ ਨੇ ਦੁੱ ਖ ਦਾ ਪ੍ਰ ਗ ਟਾ ਵਾ ਕੀਤਾ ਹੈ।